Khojewala

Khojewala Village located near Science City

02/12/2019

ਸਤਿ ਸੀ ਅਕਾਲ ਜੀ ਸਾਰੇ ਵੀਰਾ ਨੂੰ ਮੈ ਮਨੀ ਸੰਧੂ ਚੱਠਾ ਤੁਹਾਡੇ ਨਾਲ ਇੱਕ ਗੱਲ ਸੇਅਰ ਕਰਨੀ ਸੀ Iਜੋ ਕਿ World Cup Kabbadi ਦਾ ਹੋ ਰਿਹਾ ਉਸ ਵਿੱਚ ਮੈ India Team lyi Trail ਦਿੱਤੇ ਸੀ ਮੈ ਪਾਸ ਵੀ ਕੀਤੇ ਸੀ Final Trail ਦੇਨੇ ਬਾਕੀ ਸੀ( ਬਾਦ ਵਿੱਚ ਮੈ Camp Vi join ਕੀਤਾ ਸੀ ਬਠਿੰਡੇ )(28 ਤਰੀਕ ਨੂੰ ਮੈ Dubai kabbadi Cup lyi ਜਾਣਾ ਸੀ ਮੈ India Team ਦੇ ਕੋਚ ਨੂੰ ਪੁੱਛ ਕੇ ਗਿਆ ਸੀ ਜਦੋ ਮੈ 30 ਨੂੰ Dubai ਤੋ ਵਾਪਿਸ ਆਇਆ ਮੈ Airport ਤੋ ਹੀ phone call ਕੀਤੀ ਸੀ ਕੋਚ ਸਾਬ ਨੂੰ ਕੀ ਕਿਥੇ ਆਉਣਾ ਮੈ ਕੋਚ ਸਾਬ ਕਹਿੰਦੇ ਤੇਨੂੰ ਸਾਮ਼ ਨੂੰ ਤੇਨੂੰ ਫ਼ੋਨ ਕਰਾ ਗੲਏ ਪਰ ਮੈਨੂੰ ਕੋੲਈ ਨਹੀ ਕਿਸੇ ਦਾ ਵੀ ਨਹੀ ਫ਼ੋਨ ਨਹੀ ਆਇਆ ਸਾਮ ਨੂੰ ਇਹਨਾ ਨੇ player ਦੀ List ਕੱਢਤੀ ਜਿਸ ਵਿੱਚ ਮੇਰਾ ਨਾਮ।ਨਹੀ ਸੀ ਇਹ ਤਾ ਸ਼ਰੇਆਮ ਧੱਕਾ ਏ ਹੋਰ ਵੀ ਕਈ Player ਨਾਲ ਧੱਕਾ ਹੋਇਆ (ਕੁੱਝ Player ਨੂੰ ਤਾ Trail ਲੈਣ ਤੋ ਬਿਨਾ Team ਵਿੱਚ ਰੱਖ ਲਿਆ) ਜੇ ਇਹ ਹੀ ਕੰਮ ਕਰਨਾ ਸੀ ਫਿਰ Trail ਲੈਣ ਵਾਲਾ ਡਰਾਮਾ ਕਰਨ ਦੀ।ਕੀ।ਲੋੜ ਸੀ
(ਜਿਹੜੇ ਬੰਦੇ ਕਹਿੰਦੇ ਆ ਕਿ।World Cup ਵਿੱਚ।Proper Dope Test ਹੋਣ ਗਏ ਤਾ ਫਿਰ Media ਦੇ live Show kro) ਜੇ ਕਿਸੇ ਨੂੰ।ਕੋਈ ਮੇਰੇ ਤੇ Dout a 7710389025 ਉਹ ਮੇਰੇ Contact kar Skda (ਧੰਨਵਾਦ) ਜੀ )Wmk🙏🙏

Address

Jalandhar-Kap Road
Jalandhar
144002

Website

Alerts

Be the first to know and let us send you an email when Khojewala posts news and promotions. Your email address will not be used for any other purpose, and you can unsubscribe at any time.

Share