Kulwinder Singh Bagha

Kulwinder Singh Bagha National & State awardee sarpanch
Faqar- e- punjab sarpanch
Social Worker
ਪਿੰਡਾਂ ਦਾ ਵਿਕਾਸ ਅਤੇ ਲੋਕਾਂ ਦੀ ਸੇਵਾ ਹੀ ਮੇਰਾ ਮਕਸਦ।
ਬੋਲੀਨਾ ਦੁਆਬਾ, ਜਲੰਧਰ, ਪੰਜਾਬ

04/06/2026
03/06/2026

ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38 ਸਲਾਨਾ ਬਰਸੀ ਤੇ ਕਰਵਾਏ ਗਏ ਖੇਡਾਂ ਸੀਚੇਵਾਲ ਦੀਆਂ ਵਿਚ ਹਾਜਰੀ ਭਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦਾ ਅਸੀ਼ਰਵਾਦ ਲਿਆ।

ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ,ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਦਿੰਦੇ ਨੇ,ਤੇ ਦੂਜੇ ਉਹ ਜੋ ਸਾਥ ਦੇਣ ਲਈ ਮੌਕਾ ਲੱਭ ਲੈਂਦੇ ਨੇ...
25/05/2026

ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ,
ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਦਿੰਦੇ ਨੇ,
ਤੇ ਦੂਜੇ ਉਹ ਜੋ ਸਾਥ ਦੇਣ ਲਈ ਮੌਕਾ ਲੱਭ ਲੈਂਦੇ ਨੇ ॥

24/05/2026
23/05/2026

ਅਧਿਆਪਕਾਂ ਦੀ ਬਜਾਏ ਬੇਰੋਜ਼ਗਾਰ ਨੌਜਵਾਨਾਂ ਨੂੰ ਸੈਂਸਸ ਦੇ ਕੰਮ ਤੇ ਲਗਾਇਆ ਜਾਣਾ ਚਾਹੀਦਾ ਹੈ ਜਿਥੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਮੌਕਾ ਮਿਲਦਾ,ਉਥੇ ਹੀ ਬੱਚਿਆਂ ਨੂੰ ਹੋਰ ਸਮਾਂ ਮਿਲਦਾ ਅਧਿਆਪਕਾਂ ਪਾਸੌ ਚੰਗੀ ਤਲੀਮ ਹਾਸਿਲ ਕਰਨ ਦਾ।

ਸਭ ਤੋਂ ਵੱਧ ਸਾਡੇ ਅਧਿਆਪਕ ਉਲਝੇ ਹੋਏ ਹਨ ਗੱਲ ਕਰੀਏ,ਚਾਹੇ ਜਨਗਣਨਾ,ਡਰੱਗ ਸੈਂਸਸ,ਐਸ ਆਈ ਆਰ,  ਨਗਰ ਕੌਂਸਲ ਚੋਣਾਂ  ਅਤੇ ਸਿਹਤ ਸੇਵਾਵਾਂ ਦੇ ਫਾਰਮ ...
22/05/2026

ਸਭ ਤੋਂ ਵੱਧ ਸਾਡੇ ਅਧਿਆਪਕ ਉਲਝੇ ਹੋਏ ਹਨ ਗੱਲ ਕਰੀਏ,ਚਾਹੇ ਜਨਗਣਨਾ,ਡਰੱਗ ਸੈਂਸਸ,ਐਸ ਆਈ ਆਰ, ਨਗਰ ਕੌਂਸਲ ਚੋਣਾਂ ਅਤੇ ਸਿਹਤ ਸੇਵਾਵਾਂ ਦੇ ਫਾਰਮ ਭਰਨ ਦੀ ਤਾਂ ਅਧਿਆਪਕ ਅਗਲੀ ਕਤਾਰ ਦੇ ਵਿੱਚ ਖੜ ਕੇ ਇਹਨਾਂ ਕੰਮਾਂ ਨੂੰ ਨੇਪਰੇ ਚਾੜਨ ਦੇ ਲਈ ਮਿਹਨਤ ਕਰਨ ਲੱਗੇ ਹੋਏ ਹਨ ਜਿੱਥੇ ਸਾਡੀਆਂ ਸਰਕਾਰਾਂ ਸਿੱਖਿਆ ਕ੍ਰਾਂਤੀ ਦੇ ਨਾਇਕਾਂ ਨਾਲ ਧੱਕਾ ਕਰ ਰਹੀਆਂ ਹਨ ਉੱਥੇ ਹੀ ਸਾਡੇ ਦੇਸ਼ ਦੇ ਭਵਿੱਖ ਭਾਵ ਸਕੂਲਾਂ ਚ ਪੜ੍ਹਨ ਵਾਲੇ ਬੱਚਿਆਂ ਦੇ ਨਾਲ ਵੀ ਧੱਕਾ ਕਰ ਰਹੀ ਹੈ ਅੱਜ ਸਕੂਲਾਂ ਦੇ ਵਿੱਚ ਪੂਰਾ ਸਟਾਫ ਨਾ ਹੋਣ ਕਾਰਨ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਹੈ ਕੁਝ ਸਕੂਲ ਤਾਂ ਇਹੋ ਜਿਹੇ ਵੀ ਹਨ ਜਿੱਥੇ ਬੱਚਿਆਂ ਦੀ ਗਿਣਤੀ ਬਹੁਤ ਹੈ ਪਰ ਅਧਿਆਪਕ ਦੋ ਜਾਂ ਤਿੰਨ ਹੀ ਹਨl
#ਅਧਿਆਪਕ #ਯੂਨੀਅਨ #ਅਧਿਆਪਕਯੂਨੀਅਨ #ਸਿਖਿਆਕ੍ਰਾਂਤੀ

ਸੜਕਾਂ ਦੇ ਬੁਰੇ ਹਾਲ, ਲੋਕ ਹਾਲੋ ਬੇਹਾਲ।
20/05/2026

ਸੜਕਾਂ ਦੇ ਬੁਰੇ ਹਾਲ, ਲੋਕ ਹਾਲੋ ਬੇਹਾਲ।

15/05/2026

ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਆਲਪੁਰੀ ਸਾਹਿਬ।

Address

Village Bolina Doaba
Jalandhar
144101

Alerts

Be the first to know and let us send you an email when Kulwinder Singh Bagha posts news and promotions. Your email address will not be used for any other purpose, and you can unsubscribe at any time.

Contact The Organization

Send a message to Kulwinder Singh Bagha:

Share

Category