Basti Danishmanda

Basti Danishmanda Hanji danishmanda Ashqui rout kida wai,,
danishmanda diya news te danishmanda ch nwa ki hoya janan layi like kro friends..

Hanji danishmanda te hor baatiya waleo kida ji���
danishmanda te hor v bastiya diya news te danishmanda te hor bastiya vich nwa ki hoya janan lyi follow kro��� ik duje nu dasdo ke aa gya basti danishmanda lovers da page

For Full Info Call on 8826561513
20/11/2025

For Full Info Call on 8826561513

11/06/2025

For New AIRTEL WIFI Connection please Contact on
8826561513

12/09/2024

AIRTEL WIFI SERVICES IS LIVE NOW IN Basti Danishmanda YOU WILL GET FREE OTTs 400+ TV CHANNELS UNLIMITED WIFI UP TO 1GBPS, PLAN STARTS FROM 599. FOR MORE DETAILS CALL ON 8826561513

05/09/2024

ਕੀ ਹਾਲ ਚਾਲ ਦੋਸਤੋ??
ਰੱਬ ਕਰੇ ਸਬ ਵਧੀਆ ਹੋਣ,,, ਹੁਣ ਰੱਬ ਹੀ ਚਾਹੇ ਤੇ ਸਭ ਵਧੀਆ ਹੋਣਾ ਹੈ ਲਗ ਰਿਹਾ।।
ਇਹ ਵੀਡਿਉ Lassuri mohalla Basti Danishmanda ਦੀ ਹੈ।।। ਜਿੱਥੇ ਮਾਣਯੋਗ ਸੀ ਐਮ Bhagwant Mann ਅਤੇ MLA ਜਾਲੰਧਰ ਵੈਸਟ Mohinder Bhagat ਜੀ ਨੇ ਗੱਡੀ ਦੀ ਛੱਤ ਤੇ ਬੈਠ ਕੇ ਪਰਚਾਰ ਕੀਤਾ ਸੀ,, ਵੋਟਾਂ ਤੋਂ ਪਹਿਲਾਂ ।।।।। ਕਈ ਦਿਨਾਂ ਤੋਂ ਇਸ ਮੁਹੱਲੇ ਦੇ ਸੀਵਰੇਜ ਬੰਦ ਸੀ ਕੱਲ ਖੁਲ੍ਹਵਾਏ ਗਏ ਤੇ ਸਾਰਾ ਗਾਰਾ ਗਲੀ ਦੇ ਵਿਚ ਕੱਢ ਕੇ ਲਗਾ ਦਿੱਤਾ ਗਿਆ ।। ਅੱਜ ਸਵੇਰੇ ਬਾਰਿਸ਼ ਤੋਂ ਬਾਅਦ ਸਰਾ ਗਾਰਾ ਬਾਰਿਸ਼ ਦੇ ਪਾਣੀ ਨਾਲ ਮਿਲ ਕੇ ਗਲੀਆਂ ਵਿਚ ਖੜ ਗਿਆ।।।। ਹੁਣ ਸਾਰੇ ਮੁਹੱਲਾ ਨਿਵਾਸੀ ਇਸ ਗੰਦੇ ਅਤੇ ਨਰਕ ਭੋਗਣ ਵਾਲੇ ਪਣੀ ਵਿੱਚੋ ਲੰਘ ਕੇ ਜਾ ਰਹੇ ਹਨ।।।। ਪਹਿਲਾ ਤਾਂ Sushil Rinku ਅਤੇ Sheetal Angural ਬਸਤੀ ਦਾਨਿਸ਼ਮੰਦ ਦੇ ਮੋਹਤਗਰ ਸੀ,,, ਦਿਨ ਹੋਵੇ ਤਾਂ ਰਾਤ ਚਲੇ ਜਾਂਦੇ ਸੀ ਇਹਨਾ ਕੋਲ।।।।। ਹੁਣ ਕਿਸ ਦੇ ਕੋਲ ਜਾਣ Jalandhar West ਦੇ ਲੋਕ।।।।
ਕਿਰਪਾ ਕਰ ਕੇ ਹੱਥ ਜੋੜ ਕੇ ਵਿਨਤੀ ਹੈ ਜਵਾਬ ਜ਼ਰੂਰ ਦਿਓ।।।। Charanjit Singh Channi ਜੀ ਤਾਂ ਇਕ ਵਾਰ ਐਕਟਿਵਾ ਤੇ ਬੈਠ ਕੇ ਗੇੜਾ ਮਾਰ ਕੇ ਦੋਬਾਰਾ ਮੁੜੇ ਹੀ ਨਈ।।।। ਜਵੋ ਵੇ ਕੋਈ ਮੋੜ ਲਿਆਵੋ।।।।🙏🙏🙏

ਜ਼ਰੂਰੀ ਸੂਚਨਾ
17/07/2024

ਜ਼ਰੂਰੀ ਸੂਚਨਾ

13/07/2024

ਬਹੁਤ ਬਹੁਤ ਮੁਬਾਰਕਾਂ Mohinder Bhagat ਜੀ ਨੂੰ ਓਹਨਾ ਦੀ ਜਿੱਤ ਲਈ।।।

ਜਲੰਧਰ ਵੈਸਟ ਵਿਚ ਹੁਣ
MLA - ਆਮ ਆਦਮੀ ਪਾਰਟੀ
MP - ਕਾਂਗਰਸ
CM - ਆਮ ਆਦਮੀ ਪਾਰਟੀ
Center - ਬੀਜੇਪੀ
ਕੀ ਲਗਦਾ ਹੈ ਹੁਣ ਵੈਸਟ ਦੀਆ ਸਮਸਿਆਵਾਂ ਜਿਵੇਂ ਗੰਦਾ ਪਾਣੀ ਸੀਵਰੇਜ ਬਲਾਕਿੰਗ ਨਸ਼ਾ ਤਸਕਰੀ ਇਹ ਸਭ ਬੰਦ ਹੋਵੇਗਾ।। ਕਮੈਂਟਾਂ ਰਹੀ ਆਪਣੀ ਰਾਏ ਜ਼ਰੂਰ ਦਿਓ।।।
Basti Danishmanda

04/07/2024

ਸ਼ੀਤਲ ਆਂਗੁਰਾਲ ਦੱਲ ਬਦਲੂ ਨਹੀਂ ਹੈ,
ਬਲਕਿ ਦੱਲ ਵਾਪਸੀ ਜ਼ਰੂਰ ਹੈ।
ਦੱਲ ਬਦਲੂ ਤੇ ਓਹ ਲੋਕ ਨੇ ਜਿੰਨਾ ਦੇ ਪਿਉ ਨੇ ਸਾਰੀ ਜ਼ਿੰਦਗੀ ਬੀਜੇਪੀ ਨਾਲ ਬਿਤਾਈ ਹੈ, ਤੇ ਖੁਦ ਹੁਣ ਦੱਲ ਬਦਲ ਕੇ ਹੋਰ ਜਗਾ ਮੂੰਹ ਮਾਰ ਰਹੇ ਨੇ।।।

ਬਾਕੀ ਵੋਟ ਜ਼ਰੂਰ ਪਾਓ ਲੇਕਿਨ ਅੱਖਾਂ ਖੋਲ ਕੇ ਪਾਓ।।।

ਵਾਅਦੇ ਮੁਤਾਬਿਕ 1000-1000 ਰੁਪਏ ਮਾਵਾ ਭੈਣਾਂ ਦਾ ਆ ਗਿਆ ਹੋਵੇ ਤੇ ਜ਼ਰੂਰ ਆਪ ਪਾਰਟੀ ਨੂੰ ਹੀ ਵੋਟ ਪਾਓ। ਨਈ ਤਾ ਤੁਸੀ ਆਪ ਸਿਆਣੇ ਹੋ।
Sheetal Angural MLA Sushil Rinku Jalandhar West

30/07/2023

"ਹਾਲ ਬਸਤੀ ਦਾਨਿਸ਼ਮੰਨਦਾ ਲਸੂੜੀ ਮੁਹੱਲੇ ਦਾ"
ਜਦੋਂ ਅਸੀਂ ਛੋਟੇ ਬੱਚੇ ਸੀ ਓਸ ਟਾਈਮ ਵੀ ਇਹੀ ਹਾਲ ਸੀ ਸਾਡੇ ਮੁਹੱਲੇ ਦਾ, ਹੁਣ ਖੁਦ ਬਚਿਆ ਵਾਲੇ ਹੋ ਗਏ ਹਾਂ ਹਾਲੇ ਤੱਕ ਹਾਲਾਤ ਨਹੀਂ ਸੁਧਰੇ। ਧਿਆਨ ਦੇਣਾ ਇਹ ਬਾਰਿਸ਼ ਦਾ ਪਾਣੀ ਨਹੀਂ ਇਹ ਗੰਦੇ ਸੀਵਰੇਜ਼ ਦਾ ਪਾਣੀ ਹੈ ਜਿਸ ਵਿਚੋਂ ਰੋਜ਼ ਨਿਕਲ ਕੇ ਕੰਮਾਂ ਕਾਜਾ ਤੇ ਜਾਣਾ ਐਨਾ ਆਉਖਾ ਹੋਇਆ ਪਿਆ ਕਿ ਦੱਸੀਏ। ਬਹੁਤ ਸਰਕਾਰ ਆਇਆ ਤੇ ਗਾਇਆ ਕੋਈ ਹੱਲ ਨਹੀਂ ਹੋਇਆ। ਸੋਚਿਆ ਸੀ ਆਮ ਆਦਮੀ ਸਰਕਾਰ ਆਈ ਹੈ ਕੋਈ ਬਦਲਾਅ ਹੋਵੇਗਾ ਪਰ ਹਾਲਾਤ ਬਦ ਤੋਂ ਬਦਤਰ ਹੋ ਗਏ ਨੇ। ਸੋਚਣ ਵਾਲੀ ਗੱਲ ਹੈ MP ਅਤੇ MLA ਦੋਨੋ ਆਮ ਆਦਮੀ ਪਾਰਟੀ ਦੇ ਏਸੇ Basti Danishmanda ਵਿੱਚ ਰਹਿੰਦੇ ਹਨ ਪਰ ਪਤਾ ਨਹੀਂ ਇਹਨਾਂ ਦਾ ਧਿਆਨ ਸਾਡੇ ਮੁਹੱਲੇ ਵੱਲ ਕਯੋਂ ਨਹੀਂ ਜਾ ਰਿਹਾ। ਮੈਂ ਮੁਹੱਲੇ ਦਾ ਨਿਵਾਸੀ ਹੋਣ ਦੇ ਨਾਤੇ MLA ਸ਼ੀਤਲ ਅੰਗੁਰਾਲ ਅਤੇ MP ਸ਼ੁਸ਼ੀਲ ਕੁਮਾਰ ਰਿੰਕੂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰ ਕੇ ਇਸ ਮੁਹੱਲੇ ਦਾ ਸੁਧਾਰ ਕਰਵਾ ਦਿਓ। ਪੀਣ ਵਾਲਾ ਪਾਣੀ ਵੀ ਸੀਵਰੇਜ ਵਾਲਾ ਆ ਰਿਹਾ ਜਿਸ ਨਾਲ ਬੱਚੇ ਅਤੇ ਵਡਿਆ ਵਿੱਚ ਬਿਮਾਰੀਆਂ ਫੈਲ ਰਹਿਆ ਨੇ।
ਕਿਰਪਾ ਕਰ ਕੇ ਇਸ ਪੋਸਟ ਨੂੰ share ਜ਼ਰੂਰ ਕਰਿਓ ਤਾ ਕੇ ਸਰਕਾਰ ਦੇ ਨੁਮਾਇੰਦਿਆਂ ਤੱਕ ਪੁੱਜ ਜਾਵੇ ਤੇ ਹਾਲ ਦੇਖ ਸਕਣ Lassuri mohalle ਦਾ।

14/02/2022

ਹਾਂਜੀ ਜਲੰਧਰ ਵੈਸਟ ਵਾਲਿਓ
ਕੌਣ ਬਣੂ ਸਾਡਾ MLA?
ਕਮੈਂਟਸ ਰਾਹੀਂ ਆਪਣੀ ਰਾਇ ਜ਼ਰੂਰ ਦਿਓ🙏

11/10/2021

ਬੋਹਤ ਚਿਰਾਂ ਬਾਅਦ ਅੱਜ ਪੋਸਟ ਪਾਈ ਹੈ

ਸਾਰੇ ਮੇਰੇ ਵੀਰਾਂ ਭੈਣਾਂ ਨੂੰ

ਜੈ ਪ੍ਰਭੂ ਵਾਲਮੀਕ ਮਹਾਰਾਜ ਜੀ 🙏🙏🙏,
ਜੈ ਸ੍ਰੀ ਧੰਨ ਕਬੀਰ ਮਹਾਰਾਜ ਜੀ 🙏🙏🙏
ਜੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏

Address

Basti Danishmanda
Jalandhar
144002

Website

Alerts

Be the first to know and let us send you an email when Basti Danishmanda posts news and promotions. Your email address will not be used for any other purpose, and you can unsubscribe at any time.

Contact The Organization

Send a message to Basti Danishmanda:

Share