Gsss gidderpindi jalandhar

Gsss gidderpindi jalandhar School, study, goverment

ਨਵਾਂ ਸਾਲ ਮੁਬਾਰਕਬਾਦ… ਵੱਲੋ - ਸਸਸਸ ਗਿੱਦੜਪਿੰਡੀ ਜਲੰਧਰ
31/12/2024

ਨਵਾਂ ਸਾਲ ਮੁਬਾਰਕਬਾਦ…

ਵੱਲੋ - ਸਸਸਸ ਗਿੱਦੜਪਿੰਡੀ ਜਲੰਧਰ

ਨਵਾਂ ਸਾਲ 2024 ਮੁਬਾਰਕਬਾਦ।
31/12/2023

ਨਵਾਂ ਸਾਲ 2024 ਮੁਬਾਰਕਬਾਦ।

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ...
23/12/2023

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਸ਼ਹਾਦਤਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਗਏ।

ਸਰਦੀਆਂ ਦੀਆਂ ਛੁੱਟੀਆਂ ਸਕੂਲਾਂ ਵਿੱਚ ਮਿਤੀ 24/12/2023 ਤੋ 31/12/2023 ਤੱਕ ਹੋਣਗਿਆ।
22/12/2023

ਸਰਦੀਆਂ ਦੀਆਂ ਛੁੱਟੀਆਂ ਸਕੂਲਾਂ ਵਿੱਚ ਮਿਤੀ 24/12/2023 ਤੋ 31/12/2023 ਤੱਕ ਹੋਣਗਿਆ।

ਸਸਸਸ ਗਿੱਦੜਪਿੰਡੀ ਸਕੂਲ ਵਿੱਚ 22 ਦਸੰਬਰ ਕੌਮੀ ਗਣਿਤ ਦਿਵਸ, ਮਹਾਨ ਭਾਰਤੀ ਗਣਿਤ-ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਵਜੋਂ ਮਨਾਇਆ ਗਿਆ...
22/12/2023

ਸਸਸਸ ਗਿੱਦੜਪਿੰਡੀ ਸਕੂਲ ਵਿੱਚ 22 ਦਸੰਬਰ ਕੌਮੀ ਗਣਿਤ ਦਿਵਸ, ਮਹਾਨ ਭਾਰਤੀ ਗਣਿਤ-ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਵਜੋਂ ਮਨਾਇਆ ਗਿਆ।

ਸਸਸਸ ਗਿੱਦੜਪਿੰਡੀ ਸਕੂਲ ਦੇ ਸਮੂਹ ਪਰਿਵਾਰ ਵੱਲੋ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ। ਸ਼੍ਰੀ ਗੁਰੂ...
27/11/2023

ਸਸਸਸ ਗਿੱਦੜਪਿੰਡੀ ਸਕੂਲ ਦੇ ਸਮੂਹ ਪਰਿਵਾਰ ਵੱਲੋ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਉਪਰ ਮੇਂਹਰ ਭਰਿਆ ਹੱਥ ਰੱਖਣ ਅਤੇ ਸਾਨੂੰ ਸਭ ਨੂੰ ਸਾਡੀ ਜ਼ਿੰਦਗੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਵਿੱਚੋ ਸਹੀ ਸੇਂਧ ਪ੍ਰਾਪਤ ਹੋ ਸਕੇ ਅਤੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਬਚਨਾਂ ਤੇ ਅਮਲ ਕਰ ਸਕੀਏ।

ਸਸਸਸ ਗਿੱਦੜਪਿੰਡੀ ਦੇ ਸਮੂਹ ਸਟਾਫ ਵੱਲੋ ਆਪ ਸਭ ਨੂੰ ਵਿਸ਼ਵਕਰਮਾ ਦਿਵਸ ਦੀ ਬਹੁਤ ਬਹੁਤ ਵਧਾਈ।
13/11/2023

ਸਸਸਸ ਗਿੱਦੜਪਿੰਡੀ ਦੇ ਸਮੂਹ ਸਟਾਫ ਵੱਲੋ ਆਪ ਸਭ ਨੂੰ ਵਿਸ਼ਵਕਰਮਾ ਦਿਵਸ ਦੀ ਬਹੁਤ ਬਹੁਤ ਵਧਾਈ।

ਸਸਸਸ ਗਿੱਦੜਪਿੰਡੀ ਦੇ ਸਮੂਹ ਸਟਾਫ ਵੱਲੋ ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ।
12/11/2023

ਸਸਸਸ ਗਿੱਦੜਪਿੰਡੀ ਦੇ ਸਮੂਹ ਸਟਾਫ ਵੱਲੋ ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ।

ਸਸਸਸ ਗਿੱਦੜਪਿੰਡੀ ਸਕੂਲ ਦੇ ਸਮੂਹ ਸਟਾਫ ਮੈਬਰਾਂ ਵੱਲੋ ਦੀਵਾਲੀ ਦਾ ਤਿਉਹਾਰ ਮਨਾਇਆਂ ਗਿਆਂ ਜਿਸ ਲਈ ਬੱਚਿਆ ਵੱਲੋ ਕਲਾਸਾਂ ਨੂੰ ਆਪਣੇ ਕਲਾਸ ਇੰਚਾਰਜ...
09/11/2023

ਸਸਸਸ ਗਿੱਦੜਪਿੰਡੀ ਸਕੂਲ ਦੇ ਸਮੂਹ ਸਟਾਫ ਮੈਬਰਾਂ ਵੱਲੋ ਦੀਵਾਲੀ ਦਾ ਤਿਉਹਾਰ ਮਨਾਇਆਂ ਗਿਆਂ ਜਿਸ ਲਈ ਬੱਚਿਆ ਵੱਲੋ ਕਲਾਸਾਂ ਨੂੰ ਆਪਣੇ ਕਲਾਸ ਇੰਚਾਰਜ ਦੀ ਮਦਦ ਨਾਲ ਸਜਾਇਆਂ ਗਿਆ। ਜਿਸ ਤੋ ਬਾਅਦ ਸਕੂਲ ਇੰਚਾਰਜ ਮੈਡਮ ਗਗਨਦੀਪ ਕੌਰ ਅਤੇ ਸਮੂਹ ਸਟਾਫ ਮੈਬਰ ਵੱਲੋ ਕਲਾਸਾਂ ਵਿੱਚ ਬੱਚਿਆਂ ਦੀ ਹੋਸਲਾਂ ਅਫਜਾਈ ਲਈ ਵਿਜ਼ਟ ਕੀਤਾ ਗਿਆਂ। ਗਿੱਦੜਪਿੰਡੀ ਸਕੂਲ ਦੇ ਸਮੂਹ ਪਰਿਵਾਰ ਵੱਲੋ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ...
06/11/2023

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹੈ।
#ਸਕੂਲ_ਸਿੱਖਿਆ_ਵਿਭਾਗ_ਪੰਜਾਬ

ਭਗਵਾਨ ਵਾਲਮੀਕਿ ਜੀ ਦੀ ਜਯੰਤੀ ਮੌਕੇ ਸਭ ਨੂੰ ਹਾਰਦਿਕ ਸ਼ੁੱਭ ਕਾਮਨਾਵਾਂ I
28/10/2023

ਭਗਵਾਨ ਵਾਲਮੀਕਿ ਜੀ ਦੀ ਜਯੰਤੀ ਮੌਕੇ ਸਭ ਨੂੰ ਹਾਰਦਿਕ ਸ਼ੁੱਭ ਕਾਮਨਾਵਾਂ I

24/10/2023

Address

Jalandhar
144629

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+911821279089

Alerts

Be the first to know and let us send you an email when Gsss gidderpindi jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Gsss gidderpindi jalandhar:

Share