ਆਲਮਗੀਰ - Alamgir

ਆਲਮਗੀਰ - Alamgir Contact information, map and directions, contact form, opening hours, services, ratings, photos, videos and announcements from ਆਲਮਗੀਰ - Alamgir, Landmark & historical place, pathankot Road, Jalandhar.

02/05/2018
03/02/2017
07/08/2016

ਹਮਦਰਦੀ,ਦਇਆ ਤੇ ਨਿਮਰਤਾ ਇਹ ਸਭ ਪਿਆਰ ਦੇ ਹੀ ਅੰਸ਼ ਹਨ।ਜਿਸ ਇਨਸਾਨ ਦੇ ਮਨ ਅੰਦਰ ਪਿਆਰ ਹੁੰਦਾ ਹੈ।ਉਸ ਕੋਲ ਹਮਦਰਦੀ,ਦਇਆ,ਨਿਮਰਤਾ,ਸੰਜਮ ਅਤੇ ਮਿਲਵਰਤਣ ਦੇ ਗੁਣ ਹੁੰਦੇ ਹਨ।ਇਹ ਵਿਸ਼ਾ ਮੈਂ ਇਸ ਲਈ ਚੁਣਿਆ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਮਨੁੱਖਤਾ ਦੇ ਅੰਦਰੋਂ ਪਿਆਰ ਦੀ ਭਾਵਨਾ ਮਿਟਦੀ ਜਾਪਦੀ ਹੈ।ਸਾਡਾ ਪਿਆਰ ਸਿਰਫ਼ ਸਾਡੇ ਮਾਂ ਬਾਪ ਅਤੇ ਰਿਸ਼ਤੇਦਾਰਾਂ ਨਾਲ ਵੀ ਉਦੋਂ ਤੱਕ ਸੀਮਤ ਰਹਿੰਦਾ ਹੈ ਜਦੋਂ ਤੱਕ ਉਹ ਸਾਡੀਆਂ ਜ਼ਰੂਰਤਾਂ ਦੇ ਸਾਂਝੀ ਹੁੰਦੇ ਹਨ।ਭਾਵ ਪਿਆਰ ਦੀ ਭਾਵਨਾ ਨੂੰ ਸਵਾਰਥ ਦਾ ਪਹਿਰਾਵਾ ਪਹਿਨਾ ਦਿੱਤਾ ਗਿਆ ਹੈ।
ਜਿਸ ਤਰ੍ਹਾਂ ਕਿ ਮੈ ਕਿਹਾ ਹੈ ਕਿ ਸਾਡੇ ਲਈ ਪਿਆਰ ਲੋੜਾਂ ਦਾ ਮੁਹਤਾਜ ਬਣ ਗਿਆ ਹੈ।ਇਸਦੀ ਮਿਸਾਲ ਮੈਂ ਇੱਕ ਕਹਾਣੀ ਨਾਲ ਦਿੰਦੀ ਹਾਂ।ਜੋ ਇਸ ਪ੍ਰਕਾਰ ਹੈ:-
ਇੱਕ ਵਾਰ ਇੱਕ ਕੁੜੀ ਹੁੰਦੀ ਹੈ।ਜੋ ਅੱਖਾਂ ਤੋਂ ਦੇਖ ਨਹੀਂ ਸਕਦੀ ਸੀ।ਉਸਦਾ ਇੱਕ ਦੋਸਤ ਹੁੰਦਾ ਹੈ।ਜੋ ਕਿ ਉਸਦਾ ਬਹੁਤ ਖ਼ਿਆਲ ਰੱਖਦਾ ਸੀ।ਇੱਕ ਦਿਨ ਕੁੜੀ ਉਸਨੂੰ ਕਹਿੰਦੀ ਹੈ ਕਿ ਜੇ ਮੈਂ ਦੇਖ ਸਕਦੀ ਤਾਂ ਤੇਰੇ ਨਾਲ ਵਿਆਹ ਕਰਵਾਕੇ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਰਹਿੰਦੀ।ਲੜਕਾ ਜੋ ਉਸਨੂੰ ਬਹੁਤ ਪਿਆਰ ਕਰਦਾ ਸੀ।ਆਪਣੀਆਂ ਅੱਖਾਂ ਦੇ ਕੇ ਉਸਦੀ ਦੁਨੀਆ ਦੇਖਣ ਦੀ ਇੱਛਾ ਨੂੰ ਪੂਰਾ ਕਰਦਾ ਹੈ ਤੇ ਖੁਦ ਅੰਨ੍ਹਾ ਹੋ ਜਾਂਦਾ ਹੈ।ਪਰ ਹੁਣ ਕੁੜੀ ਸੋਚਦੀ ਹੈ ਕਿ "ਮੈਂ ਇੱਕ ਅੰਨ੍ਹੇ ਵਿਅਕਤੀ ਨਾਲ ਕਿਵੇਂ ਰਹਿ ਸਕਦੀ ਹਾਂ!?"
ਇਸ ਤਰ੍ਹਾਂ ਬਾਕੀ ਰਿਸ਼ਤਿਆਂ ਵਿੱਚ ਵੀ ਪਿਆਰ ਦੀ ਮਿਆਦ ਖ਼ਤਮ ਹੋ ਰਹੀ ਹੈ।ਆਖਿਰ ਇਹ ਸਭ ਕਿਉਂ ਹੋ ਰਿਹਾ ਹੈ।ਪ੍ਰਮਾਤਮਾ ਨੇ ਤਾਂ ਇਨਸਾਨ ਨੂੰ ਦੁਨੀਆ ਤੇ ਪ੍ਰੇਮ ਦੀ ਮੂਰਤ ਬਣਾ ਕੇ ਭੇਜਿਆ ਸੀ।ਕਿਉਂਕਿ ਸ੍ਰਿਸ਼ਟੀ ਨੇ ਮਨੁੱਖ ਨੂੰ ਹੀ ਸੋਚਣ ਦਾ ਗੁਣ ਅਤੇ ਭਾਵਨਾਵਾਂ ਬਖਸ਼ਿਸ਼ ਕੀਤੀਆਂ ਹਨ।ਤਾਂ ਜੋ ਉਹ ਜਾਨਵਰਾਂ ਪਸ਼ੂ ਪੰਛੀਆਂ ਦੇ ਦਰਦਾਂ ਆਦਿ ਨੂੰ ਸਮਝ ਸਕੇ।ਪਰ ਅੱਜ ਦਾ ਇਨਸਾਨ ਤਾਂ ਮਨੁੱਖਤਾ ਨਾਲ ਹੀ ਪਿਆਰ ਕਰਨਾ ਭੁੱਲ ਚੁੱਕਾ ਹੈ।ਪ੍ਰਾਕ੍ਰਿਤੀ ਤੇ ਪਸ਼ੂ,ਪੰਛੀਆਂ ਦੀ ਗੱਲ ਹੀ ਕੀ ਕਰਨੀ।ਇਸ ਬੇਰੁਖੇਪਨ ਪਿੱਛੇ ਅਸੀਂ ਆਪ ਹੀ ਕਿਤੇ ਨਾ ਕਿਤੇ ਦੋਸ਼ੀ ਹਾਂ।ਆਪਣੀ ਅਗਾਂਹਵਧੂ ਦੌੜ ਕਾਰਨ।ਸਾਡੇ ਕੋਲ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਟਾਈਮ ਹੀ ਨਹੀਂ ਰਿਹਾ।ਅਸੀਂ ਆਪਣੇ ਰੁਝੇਵਿਆਂ ਕਾਰਨ ਆਪਣੇ ਸੁਭਾਅ ਨੂੰ ਬਹੁਤ ਚਿੜਚਿੜਾ ਤੇ ਗੁੱਸੇਖੋਰ ਬਣਾ ਲਿਆ ਹੈ।ਪਰ ਇੱਥੇ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਮੇਰਾ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਨਾ ਵਧੀਏ।ਪਰ ਹਾਂ ਐਨਾ ਜ਼ਰੂਰ ਹੈ ਕਿ ਜ਼ਿੰਦਗੀ ਵਿੱਚ ਠਹਿਰਾਅ ਵੀ ਜ਼ਰੂਰੀ ਹੈ।ਥੋੜ੍ਹਾ ਸਮਾਂ ਕਦੇ ਆਪਣੇ ਸਾਕ-ਸੰਬੰਧੀਆਂ ਨੂੰ ਕਦੇ ਕੁਦਰਤ ਨੂੰ ਤੇ ਲੋੜਵੰਦਾਂ,ਗਰੀਬਾਂ ਆਦਿ ਨੂੰ ਜ਼ਰੂਰ ਦੇਣਾ ਚਾਹੀਦਾ ਹੈ।ਉਹਨਾਂ ਦੇ ਜੀਵਨ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਏਸੇ ਤਰ੍ਹਾਂ ਕੁਦਰਤੀ ਵਸਤਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।ਉਹਨਾਂ ਲਈ ਪਿਆਰ ਦੀ ਭਾਵਨਾਵਾਂ ਪ੍ਰਗਟ ਕਰਨੀਆਂ ਚਾਹੀਦੀਆਂ ਹਨ।ਅਜਿਹਾ ਕਰਨ ਨਾਲ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ।
ਦੂਜਿਆਂ ਦੀ ਖੁਸ਼ੀ 'ਚੋਂ ਆਪਣੀ ਖੁਸ਼ੀ ਲੱਭਣੀ ਚਾਹੀਦੀ ਹੈ।ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰੱਖਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣੇ ਦੁੱਖ ਭੁੱਲ ਜਾਣਗੇ ਅਤੇ ਹਰ ਕੋਈ ਤੁਹਾਡੇ ਨਾਲ ਪਿਆਰ ਕਰੇਗਾ।ਪਿਆਰ ਦੁਨੀਆ ਦੀ ਇੱਕ ਅਜਿਹੀ ਸ਼ੈਅ ਹੈ।ਜਿਸਨੂੰ ਜਿੰਨਾ ਵੰਡੋ ਇਹ ਉਨਾ ਹੀ ਵਧੇਗਾ।ਕਦੇ ਘੱਟ ਜਾਂ ਖ਼ਤਮ ਨਹੀਂ ਹੋਵੇਗਾ।
(ਅਮਨਦੀਪ ਕੌਰ ਨਾਨਕੀ)

25/07/2016

14/07/2016
27/06/2016

ਭੁੱਕੀ ਸਮੈਕ ਚਿੱਟਾ....
ਅਤੇ ਡੁੱਬਕੀ ਮਾਰੋ ਸ਼ਰਾਬ ਵਿੱਚ...

ਇੱਕ ਦਿਨ ਤਾਂ ਗੁਜਾਰੋ ਪੰਜਾਬ ਵਿੱਚ

😃😂😝
ਪੰਜਾਬ ਟੂਰੀਜ਼ਮ
Badal Sarkar 🙏

16/08/2015
Breaking news ALAMGIR valyo nikke da tractor da tyre khul gya.....
18/01/2015

Breaking news ALAMGIR valyo nikke da tractor da tyre khul gya.....

31/12/2014

Happy new year Alamgir waleo
^Mickey NZ

Address

Pathankot Road
Jalandhar
144001

Telephone

8624910000

Website

Alerts

Be the first to know and let us send you an email when ਆਲਮਗੀਰ - Alamgir posts news and promotions. Your email address will not be used for any other purpose, and you can unsubscribe at any time.

Contact The Organization

Send a message to ਆਲਮਗੀਰ - Alamgir:

Share