UHRF

UHRF Protecting human rights, rising above religion and politics, serving the humanity as a whole is our goal.

ਤੁਹਾਡੇ ਹਿਸਾਬ ਨਾਲ ਕੀ ?
05/04/2026

ਤੁਹਾਡੇ ਹਿਸਾਬ ਨਾਲ ਕੀ ?

ਬੜੇ ਚਿਰਾਂ ਤੋਂ ਭਾਲ ਜਾਰੀ ਸੀ,,,
30/09/2025

ਬੜੇ ਚਿਰਾਂ ਤੋਂ ਭਾਲ ਜਾਰੀ ਸੀ,,,

ਅੱਜ ਲੱਭ ਹੀ ਲਿਆ, ਬੜੇ ਚਿਰਾਂ ਤੋਂ ਤਲਾਸ਼ ਜਾਰੀ ਸੀ, ਲਗਭਗ 30 ਸਾਲ ਬਾਅਦ

ਮਨੁੱਖੀ ਅਧਿਕਾਰਾਂ ਦਾ ਗਿਆਨ,ਇਨਸਾਨ ਨੂੰ ਬਣਾਉਂਦਾ ਹੈ ਮਹਾਨ,   #मानवता  #मानवअधिकार  #ਮਨੁੱਖੀਅਧਿਕਾਰ
29/06/2025

ਮਨੁੱਖੀ ਅਧਿਕਾਰਾਂ ਦਾ ਗਿਆਨ,
ਇਨਸਾਨ ਨੂੰ ਬਣਾਉਂਦਾ ਹੈ ਮਹਾਨ,

#मानवता #मानवअधिकार
#ਮਨੁੱਖੀਅਧਿਕਾਰ

         #ਮਨੁੱਖੀਅਧਿਕਾਰ
14/04/2025

#ਮਨੁੱਖੀਅਧਿਕਾਰ

         #ਮਨੁੱਖੀਅਧਿਕਾਰ
13/04/2025

#ਮਨੁੱਖੀਅਧਿਕਾਰ

                   #ਮਨੁੱਖੀਅਧਿਕਾਰ
09/04/2025

#ਮਨੁੱਖੀਅਧਿਕਾਰ

 #ਮਨੁੱਖੀਅਧਿਕਾਰ    #मानवअधिकार
02/04/2025

#ਮਨੁੱਖੀਅਧਿਕਾਰ #मानवअधिकार

09/03/2025

#ਮਨੁੱਖੀਅਧਿਕਾਰ #मानवअधिकार
*ਮਨੁੱਖੀ ਹੱਕ* ਜਾਂ *ਮਨੁੱਖੀ ਅਧਿਕਾਰ* ਉਹ ਸਦਾਚਾਰੀ ਅਸੂਲ ਹਨ ਜੋ ਮਨੁੱਖੀ ਵਤੀਰੇ ਦੇ ਕੁਝ ਖ਼ਾਸ ਮਿਆਰਾਂ ਨੂੰ ਉਲੀਕਦੇ ਜਾਂ ਥਾਪਦੇ ਹਨ ਅਤੇ ਜਿਹਨਾਂ ਦੀ ਕੌਮੀ ਅਤੇ ਕੌਮਾਂਤਰੀ ਕਨੂੰਨ ਵਿੱਚ ਕਨੂੰਨੀ ਹੱਕਾਂ ਦੇ ਤੁੱਲ ਬਾਕਾਇਦਾ ਰਾਖੀ ਕੀਤੀ ਜਾਂਦੀ ਹੈ।

[1] ਇਹਨਾਂ ਨੂੰ ਆਮ ਤੌਰ 'ਤੇ ਨਾ-ਖੋਹਣਯੋਗ ਮੂਲ ਹੱਕ ਮੰਨਿਆ ਜਾਂਦਾ ਹੈ ਜੋ ਹਰੇਕ ਮਨੁੱਖ ਲਈ ਸੁਭਾਵਿਕ ਹੀ ਇਸ ਕਰਕੇ ਲਾਜ਼ਮੀ ਹਨ ਕਿਉਂਕਿ ਉਹ ਇੱਕ ਮਨੁੱਖ ਹੈ।

[2] ਭਾਵ ਮਨੁੱਖੀ ਹੱਕ ਸਰਬਵਿਆਪਕ (ਸਾਰੇ ਕਿਤੇ ਲਾਗੂ ਹੋਣ ਵਾਲ਼ੇ) ਅਤੇ ਸਮਾਨ (ਸਾਰਿਆਂ ਵਾਸਤੇ ਇੱਕੋ ਜਿਹੇ) ਸਮਝੇ ਜਾਂਦੇ ਹਨ। ਮਨੁੱਖੀ ਹੱਕਾਂ ਦਾ ਸਿਧਾਂਤ ਕੌਮਾਂਤਰੀ ਕਨੂੰਨ, ਸੰਸਾਰੀ ਅਤੇ ਖੇਤਰੀ ਅਦਾਰਿਆਂ ਵਿੱਚ ਕਾਫ਼ੀ ਪ੍ਰਭਾਵੀ ਰਿਹਾ ਹੈ। ਇੱਕ ਲੰਬਾ ਇਤਿਹਾਸਕ ਪੈਂਡਾ ਤੈਅ ਕਰਕੇ ਵਰਗ ਅਤੇ ਨਸਲ ਭੇਦ ਤੋਂ ਉਪਰ ਉਠ ਕੇ ਸਾਰੇ ਮਨੁੱਖਾਂ ਦੇ ਬਰਾਬਰ ਅਧਿਕਾਰਾਂ ਦੀ ਧਾਰਨਾ ਤਕ ਪੁੱਜੀ।

18/02/2025

ਮਨੁੱਖੀ ਅਧਿਕਾਰ, मानव अधिकार, Human Rights
#ਮਨੁੱਖੀਅਧਿਕਾਰ #मानवअधिकार

         #मानवअधिकार  #ਮਨੁੱਖੀਅਧਿਕਾਰ
09/02/2025

#मानवअधिकार #ਮਨੁੱਖੀਅਧਿਕਾਰ

Address

Nakodar
Jalandhar

Alerts

Be the first to know and let us send you an email when UHRF posts news and promotions. Your email address will not be used for any other purpose, and you can unsubscribe at any time.

Contact The Organization

Send a message to UHRF:

Share

Category