ਬਹੁਜਨ ਸਮਾਜ ਪਾਰਟੀ ਫਿਲੌਰ Bahujan Samaj Party Punjab

  • Home
  • India
  • Jalandhar
  • ਬਹੁਜਨ ਸਮਾਜ ਪਾਰਟੀ ਫਿਲੌਰ Bahujan Samaj Party Punjab

ਬਹੁਜਨ ਸਮਾਜ ਪਾਰਟੀ ਫਿਲੌਰ Bahujan Samaj Party Punjab Contact information, map and directions, contact form, opening hours, services, ratings, photos, videos and announcements from ਬਹੁਜਨ ਸਮਾਜ ਪਾਰਟੀ ਫਿਲੌਰ Bahujan Samaj Party Punjab, Political Party, Jalandhar.

02/10/2021

ਆਪਣੇ ਆਲੇ ਦੁਆਲੇ ਦੀਆਂ ਖ਼ਬਰਾ ਨੂੰ NAVRANG TV ਰਾਹੀ ਦੇਖਣ ਲਈ ਸੰਪਰਕ ਕਰੋ: 97811-18740 ਅਤੇ ਹੋਰ ਤਾਜਾ ਤਰੀਨ ਜਾਣਕਾਰੀਆਂ ਲਈ Subscribe ਕਰੋ ਸਾਡਾ YouTube Channel Navrang

02/10/2021
21/08/2021

ਕਿਰਪਾ ਕਰਕੇ ਵੱਧ ਤੋਂ ਵੱਧ ਲਾਇਕ,ਕੂਮੈਟ ਅਤੇ ਸੇਅਰ ਕਰੋ ਜੀ 🙏🙏🙏

https://youtu.be/ZQ8KLQoQPqs
21/08/2021

https://youtu.be/ZQ8KLQoQPqs

ਫਿਲੌਰ ਸਮੱਗਲਰਾਂ ਦੀ ਪੁਲਸ ਤੇ ਕਾਂਗਰਸੀਆਂ ਨਾਲ ਹੋਈ ਸਾਠਗਾਂਠ,ਗਲੀ-ਗਲੀ ਵਿੱਕ ਰਿਹਾ ਚਿੱਟਾ,ਤਸਵੀਰਾਂ ਹੋਈਆਂ ਲੀਕFor latest Punjabi news log on Website http://saanjht...

21/08/2021

ਫਿਲੌਰ ਸਮੱਗਲਰਾਂ ਦੀ ਪੁਲਸ ਤੇ ਕਾਂਗਰਸੀਆਂ ਨਾਲ ਹੋਈ ਸਾਠਗਾਂਠ,ਗਲੀ-ਗਲੀ ਵਿੱਕ ਰਿਹਾ ਚਿੱਟਾ,ਤਸਵੀਰਾਂ ਹੋਈਆਂ ਲੀਕ : ਕਾਂਤੀ ਮੋਹਨ ਮੁਠੱਡਾ

14/08/2021

ਪਿੰਡ ਪਿੰਡ ਜਾਓ, ਅਲਖ ਜਗਾਓ ਰੈਲੀ,
ਮੁਹੱਲਾ ਮੁਹੱਲਾ ਜਾਓ, ਅਲਖ ਜਗਾਓ
ਗਲੀ ਗਲੀ ਜਾਓ, ਅਲਖ ਜਗਾਓ
29 ਅਗਸਤ ਚਲੋ ਫਗਵਾੜਾ

ਕਾਂਸ਼ੀ ਨਗਰ, ਫਗਵਾੜਾ ਤੋਂ ਦੇਰ ਰਾਤ ਤਕ ਵਿਹਲੇ ਹੋਏ। ਅੱਜ ਛੇ ਪਿੰਡਾਂ ਦੇ ਬਹੁਜਨ ਸਮਾਜ ਨਾਲ ਪਿੰਡ ਪਿੰਡ ਜਾਕੇ ਚਰਚਾ ਕੀਤੀ। ਬਹੁਜਨ ਸਮਾਜ ਦੇ ਮਾਣ...
14/08/2021

ਕਾਂਸ਼ੀ ਨਗਰ, ਫਗਵਾੜਾ ਤੋਂ ਦੇਰ ਰਾਤ ਤਕ ਵਿਹਲੇ ਹੋਏ। ਅੱਜ ਛੇ ਪਿੰਡਾਂ ਦੇ ਬਹੁਜਨ ਸਮਾਜ ਨਾਲ ਪਿੰਡ ਪਿੰਡ ਜਾਕੇ ਚਰਚਾ ਕੀਤੀ। ਬਹੁਜਨ ਸਮਾਜ ਦੇ ਮਾਣ ਸਨਮਾਨ ਲਈ ਅਲਖ ਜਗਾਓ ਪ੍ਰੋਗਰਾਮ ਦੀ ਰਫ਼ਤਾਰ ਪੂਰੇ ਪੰਜਾਬ ਵਿਚ ਤੇਜ਼ ਹੋਵੇਗੀ : ਜਸਵੀਰ ਸਿੰਘ ਗੜ੍ਹੀ, ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ

14/08/2021
12/08/2021
ਰੋਜ਼ਾ ਮੰਢਾਲੀ ਸ਼ਰੀਫ ਸ਼ਰੀਫ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਜੀ ਨਾਲ ਭੇਂਟ-ਵਾਰਤਾ ਹੋਈ, ਰੋਜ਼ੇ ਤੇ ਨਤਮਸਤਕ ਹੋਏ। ਸਾਈਂ ਉਮਰੇ ...
12/08/2021

ਰੋਜ਼ਾ ਮੰਢਾਲੀ ਸ਼ਰੀਫ ਸ਼ਰੀਫ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਜੀ ਨਾਲ ਭੇਂਟ-ਵਾਰਤਾ ਹੋਈ, ਰੋਜ਼ੇ ਤੇ ਨਤਮਸਤਕ ਹੋਏ। ਸਾਈਂ ਉਮਰੇ ਸ਼ਾਹ ਕਾਦਰੀ ਜੀ ਨਾਲ ਪਵਿੱਤਰ ਅਪਵਿੱਤਰ, ਪੰਥਕ ਗ਼ੈਰਪੰਥਕ, ਹਰਾਮੀ ਅਤੇ ਸੰਵਿਧਾਨ ਖ਼ਿਲਾਫ਼ ਟਿੱਪਣੀਆਂ ਅਤੇ ਦਲਿਤ ਬਹੁਜਨ ਸਮਾਜ ਦੇ ਅਪਮਾਨ ਦੀਆ ਘਟਨਾਵਾਂ ਸਾਂਝੀਆ ਕਰਦਿਆ ਅਲਖ ਜਗਾਈ ਕਿ ਬਹੁਜਨ ਸਮਾਜ ਦੇ ਮਾਣ ਸਨਮਾਨ ਬਹਾਲੀ ਦੇ ਯੁੱਧ ਵਿਚ ਆਪਣਾ ਸਹਿਜੋਗ ਦੇਣ ਲਈ ਅਪੀਲ ਕੀਤੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ: ਜਸਵੀਰ ਸਿੰਘ ਗੜ੍ਹੀ,ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ

10/08/2021
ਹਲਕਾ ਫਿਲੌਰ ਵਿਚ ਬਸਪਾ ਆਗੂ ਅਮ੍ਰਿਤਪਾਲ ਭੌਸਲੇ ਪਾਰਟੀ ਚੋਂ ਕੀਤੇ ਬਰਖ਼ਾਸਤ 🙏🙏🙏
10/08/2021

ਹਲਕਾ ਫਿਲੌਰ ਵਿਚ ਬਸਪਾ ਆਗੂ ਅਮ੍ਰਿਤਪਾਲ ਭੌਸਲੇ ਪਾਰਟੀ ਚੋਂ ਕੀਤੇ ਬਰਖ਼ਾਸਤ 🙏🙏🙏

Address

Jalandhar

Website

Alerts

Be the first to know and let us send you an email when ਬਹੁਜਨ ਸਮਾਜ ਪਾਰਟੀ ਫਿਲੌਰ Bahujan Samaj Party Punjab posts news and promotions. Your email address will not be used for any other purpose, and you can unsubscribe at any time.

Share