Subhash goria

Subhash goria ADMINISTRATOR RASHTRIYA HINDU HELPLINE ORGANIZATION,
CHIEF EDITOR PUNJAB AAJ TAKK

12/07/2024
29/02/2024
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਤੇ ਬਸਤੀ ਦਾਨਿਸ਼ਮੰਦਾ ਵਿੱਖੇ ਮੰਦਿਰ ਵਲੋਂ ਵਿਸ਼ਾਲ ਜਾਗੋ ਕਢੀ ਗਈ।ਜਿਸ ਵਿੱਚ ਸ਼ਾ...
22/02/2024

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਤੇ ਬਸਤੀ ਦਾਨਿਸ਼ਮੰਦਾ ਵਿੱਖੇ ਮੰਦਿਰ ਵਲੋਂ ਵਿਸ਼ਾਲ ਜਾਗੋ ਕਢੀ ਗਈ।ਜਿਸ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ।

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਕੋਟ ਸਦੀਕ, ਜਲੰਧਰ ਵਿਖੇ ਸ਼ੋਭਾਯਾਤਰਾ ਕਢੀ ਗਈ ਜਿਸ ਦਾ ਨਿੱਘਾ ਸਵ...
22/02/2024

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਕੋਟ ਸਦੀਕ, ਜਲੰਧਰ ਵਿਖੇ ਸ਼ੋਭਾਯਾਤਰਾ ਕਢੀ ਗਈ ਜਿਸ ਦਾ ਨਿੱਘਾ ਸਵਾਗਤ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈਲ ਰਜਿ ਸੰਗਠਨ ਵਲੋਂ ਗੋਰੀਆ ਕੰਪਲੈਕਸ ਕਾਂਸ਼ੀ ਨਗਰ ਵਿੱਖੇ ਕੀਤਾ ਗਿਆ।ਇਸ ਮੌਕੇ ਫਲ ਫਰੂਟ ਦਾ ਲੰਗਰ ਵੀ ਲਗਾਇਆ ਗਿਆ।

ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਦੇ ਪ੍ਰਗਟ ਦਿਵਸ ਦੀਆ ਲੱਖ ਲੱਖ ਵਧਾਈਆ
10/02/2024

ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਦੇ ਪ੍ਰਗਟ ਦਿਵਸ ਦੀਆ ਲੱਖ ਲੱਖ ਵਧਾਈਆ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ
10/02/2024

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ

ਅੱਜ ਮਿਤੀ 8 ਫਰਵਰੀ 2024 ਨੂੰ ਵਾਰਡ ਨੰਬਰ 52 ਦੇ ਮੁਹੱਲਾ ਕਾਂਸ਼ੀ ਨਗਰ ਚ ਜਿਥੇ ਸੀਵਰੇਜ਼ ਦੀ ਸਮੱਸਿਆ ਕਾਫੀ ਦੇਰ ਤੋਂ ਸੀ ਅੱਜ ਇਲਾਕੇ ਦੇ ਜੇ ਈ ਹਰਵ...
08/02/2024

ਅੱਜ ਮਿਤੀ 8 ਫਰਵਰੀ 2024 ਨੂੰ ਵਾਰਡ ਨੰਬਰ 52 ਦੇ ਮੁਹੱਲਾ ਕਾਂਸ਼ੀ ਨਗਰ ਚ ਜਿਥੇ ਸੀਵਰੇਜ਼ ਦੀ ਸਮੱਸਿਆ ਕਾਫੀ ਦੇਰ ਤੋਂ ਸੀ ਅੱਜ ਇਲਾਕੇ ਦੇ ਜੇ ਈ ਹਰਵਿੰਦਰ ਸਿੰਘ ਜੀ ਨਾਲ ਮਿਲਕੇ ਇਹ ਸਮੱਸਿਆ ਮੌਕੇ ਤੇ ਹੀ ਹਲ ਕਰਵਾ ਦਿੱਤੀ ਗਈ।

08/02/2024

ਅੱਜ ਮਿਤੀ 8 ਫਰਵਰੀ 2024 ਨੂੰ ਵਾਰਡ ਨੰਬਰ 52 ਦੇ ਮੁਹੱਲਾ ਕੋਟ ਸਦੀਕ ਵਿਖੇ ਜੋ ਪੀਣ ਵਾਲੇ ਪਾਣੀ ਦੀ ਪਾਈਪ ਟੁੱਟੀ ਹੋਈ ਸੀ ਜਿਸ ਨਾਲ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀ ਉਸ ਸਮੱਸਿਆ ਨੂੰ ਅੱਜ ਹਲ ਕਰਵਾਇਆ ਗਿਆ।

Address

Jalandhar

Telephone

+919781160001

Website

Alerts

Be the first to know and let us send you an email when Subhash goria posts news and promotions. Your email address will not be used for any other purpose, and you can unsubscribe at any time.

Contact The Organization

Send a message to Subhash goria:

Share

Category