ਸ਼ੇਰਪ੍ਤਾਪ ਸਿੰਘ

ਸ਼ੇਰਪ੍ਤਾਪ ਸਿੰਘ ਵਾਤਾਵਰਨ ਪ੍ਰੇਮੀ

ਪਿਆਰ ਚ ਨੀਵਾਂ ਹੋਣਾ,ਤੇ ਆਕੜ ਭੰਨ ਕੇ ਨੀਵਾਂ ਕਰਨਾ,,ਤਰੀਕੇ ਸਾਨੂੰ ਦੋਵੇ ਆਂਉਦੇ ਆ,,,,                      #
05/03/2024

ਪਿਆਰ ਚ ਨੀਵਾਂ ਹੋਣਾ,
ਤੇ ਆਕੜ ਭੰਨ ਕੇ ਨੀਵਾਂ ਕਰਨਾ,,
ਤਰੀਕੇ ਸਾਨੂੰ ਦੋਵੇ ਆਂਉਦੇ ਆ,,,,

#

ਕੌਮਾਂਤਰੀ ਮਾਂ ਬੋਲੀ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ, ਹਰ ਇੱਕ ਭਾਸ਼ਾ ਸਤਿਕਾਰਯੋਗ ਹੈ, ਹਰ ਭਾਸ਼ਾ ਦਾ ਗਿਆਨ ਲਵੋ, ਪਰ ਆਪਣੀ ਮਾਂ ਬੋਲੀ...
21/02/2024

ਕੌਮਾਂਤਰੀ ਮਾਂ ਬੋਲੀ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ, ਹਰ ਇੱਕ ਭਾਸ਼ਾ ਸਤਿਕਾਰਯੋਗ ਹੈ, ਹਰ ਭਾਸ਼ਾ ਦਾ ਗਿਆਨ ਲਵੋ, ਪਰ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁਲਾਉ l

        #ਕਿਸਾਨ
21/02/2024


#ਕਿਸਾਨ

♥️ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ♥️2019
14/02/2024

♥️ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ♥️2019

ਕੁੰਡਲੀ-ਸਿੰਘੂ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ  ਪ੍ਰਬੰਧ,
13/02/2024

ਕੁੰਡਲੀ-ਸਿੰਘੂ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ ਪ੍ਰਬੰਧ,

ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ💕2019💕
12/02/2024

ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
💕2019💕

2019♥️
09/02/2024

2019♥️

04/11/2023

ਗਿਆਨੀ ਸੰਤ ਸਿੰਘ ਜੀ ਮਸਕੀਨ
#ਗੁਰੂ

22/10/2023

॥ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰੋਂ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਸ਼ ਵੰਸ਼ ਦੇ 12ਵੇਂ ਜ਼ਾਨਸ਼ੀਨ ਜਥੇਦਾਰ ਸ੍ਰੀ ਮਾਨ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਮੌਜੂਦਾ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸੁਰਸਿੰਘ ਵਾਲੇ ॥

ਇਕੱਲਾ ਸਤਲੁਜ ਦਾ ਹੀ ਨਹੀਂ ਰਾਵੀ ਅਤੇ ਬਿਆਸ ਦਰਿਆਵਾਂ ਦਾ ਵੀ ਅੱਧੋਂ ਵੱਧ ਦਰਿਆਈ ਪਾਣੀ ਗੈਰ ਸੰਵਿਧਾਨਿਕ ਸਮਝੌਤਿਆਂ ਰਾਹੀ ਪੰਜਾਬੋਂ ਬਾਹਰ ਜਾ ਰਿਹਾ...
12/10/2023

ਇਕੱਲਾ ਸਤਲੁਜ ਦਾ ਹੀ ਨਹੀਂ ਰਾਵੀ ਅਤੇ ਬਿਆਸ ਦਰਿਆਵਾਂ ਦਾ ਵੀ ਅੱਧੋਂ ਵੱਧ ਦਰਿਆਈ ਪਾਣੀ ਗੈਰ ਸੰਵਿਧਾਨਿਕ ਸਮਝੌਤਿਆਂ ਰਾਹੀ ਪੰਜਾਬੋਂ ਬਾਹਰ ਜਾ ਰਿਹਾ ਹੈ। ਪੰਜਾਬ ਦੇ ਲੀਡਰੋ ਸਤਲੁਜ ਜਮਨਾ ਲਿੰਕ ਨਹਿਰ ਨੂੰ ਨੱਕਾ ਲਾਉਣ ਦੇ ਨਾਲ ਨਾਲ ਇਸ 18000 ਕਿਊਸਿਕ ਪ੍ਰਤੀ ਸੈਕਿੰਡ ਪੰਜਾਬੋਂ ਬਾਹਰ ਜਾ ਰਹੇ ਪਾਣੀ ਨੂੰ ਨੱਕਾ ਲਾਉਣ ਦਾ ਹੀਲਾ ਕਰੋ ਪੰਜਾਬ ਵਿਧਾਨ ਸਭਾ ਦੀਆਂ ਪਾਵਰਾਂ ਵਰਤਕੇ ?
ਪੰਜਾਬ ਦੀ ਆਬਾਦੀ ਹੈ ਤਕਰੀਬਨ 3 ਕਰੋੜ, ਪ੍ਰਤੀ ਵਿਅਕਤੀ ਪਾਣੀ ਦੀ ਪਰ ਦਿਨ ਵਰਤੋਂ ਹੈ ਤਕਰੀਬਨ 100-200 ਲੀਟਰ: ਜੇ 100 ਲੀਟਰ ਹਰ ਦਿਨ ਪ੍ਰਤੀ ਵਿਅਕਤੀ ਪਾਣੀ ਦੀ ਲੋੜ ਨਾਲ ਦੇਖਿਆਂ ਜਾਵੇ ਤਾਂ:
ਹਰ ਦਿਨ ਪੰਜਾਬ ਦੀ ਆਬਾਦੀ ਲਈ ਪਾਣੀ ਦੀ ਲੋੜ = 3x100 = ਤਕਰੀਬਨ 300 ਕਰੋੜ ਲੀਟਰ ਪ੍ਰਤੀ ਦਿਨ
ਇਹ ਪਾਣੀ ਦੀ ਜ਼ਰੂਰਤ ਕੁੱਝ ਨਹਿਰੀ ਪਾਣੀ ਰਾਹੀਂ ਅਤੇ ਬਾਕੀ ਪੰਜਾਬ ਦੇ ਘਰਾਂ ਵਿੱਚ ਲੱਗੇ ਤਕਰੀਬਨ 23 ਲੱਖ ਦੇ ਕਰੀਬ ਪੰਪਾਂ ਰਾਹੀ ਧਰਤੀ ਹੇਠੋਂ ਪਾਣੀ ਖਿੱਚਕੇ ਪੂਰੀ ਕੀਤੀ ਜ਼ਾਂਦੀ ਹੈ ਜਿਸ ਨਾਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਪਾਣੀ ਕਾਫੀ ਡੂੰਘੇ ਹੋ ਗਏ ਹਨ ਅਤੇ ਪੰਜਾਬ ਦੇ ਤਕਰੀਬਨ 116 ਦੇ ਕਰੀਬ ਬਲਾਕ ਇਸ ਵਕਤ ਡਾਰਕ ਜ਼ੋਨ ਵਿੱਚ ਹਨ।
ਦੂਜੇ ਪਾਸੇ ਹਰ ਸਾਲ ਪੰਜਾਬ ਦਾ ਤਕਰੀਬਨ 22000 ਕਰੋੜ ਰੁਪਏ ਮੁੱਲ ਦੇ ਕਰੀਬ ਦਰਿਆਈ ਪਾਣੀ ਗ਼ੈਰ ਰਾਇਪੇਰੀਅਨ ਰਾਜਾਂ ਨੂੰ ਮੁਫ਼ਤ ਵਿੱਚ ਦੇ ਦਿੱਤਾ ਜ਼ਾਂਦਾ ਹੈ।
ਤਕਰੀਬਨ 18000 ਕਿਊਸਿਕ ਪੰਜਾਬ ਦਾ ਪਾਣੀ ਜ਼ਾਦਾ ਹੈ ਹਰ ਸੈਕਿੰਡ ਗ਼ੈਰ ਰਾਇਪੇਰੀਅਨ ਰਾਜਾਂ ਹਰਿਆਣਾ,ਦਿੱਲੀ ਅਤੇ ਰਾਜਸਥਾਨ ਨੂੰ ਮੁਫ਼ਤ ਵਿੱਚ ਗ਼ੈਰ ਸੰਵਿਧਾਨਿਕ ਸਮਝੌਤਿਆਂ ਰਾਹੀਂ :
ਇੱਕ ਕਿਊਸਿਕ = 28.317 ਲੀਟਰ ਪਾਣੀ ਪ੍ਰਤੀ ਸੈਕਿੰਡ ਵਗਣਾ।
ਮੋਟੇ ਹਿਸਾਬ ਨਾਲ ਪੰਜਾਬ ਦਾ ਤਕਰੀਬਨ ਤਿੰਨ ਕਰੋੜ ਲ਼ੀਟਰ ਦਰਿਆਈ ਪਾਣੀ ਪ੍ਰਤੀ ਮਿੰਟ ਜਾ ਰਿਹਾ ਗ਼ੈਰ ਰਾਇਪੇਰੀਅਨ ਰਾਜਾਂ ਨੂੰ ਗ਼ੈਰ ਸੰਵਿਧਾਨਿਕ ਸਮਝੌਤਿਆਂ ਰਾਹੀ ਮੁਫ਼ਤ ਵਿੱਚ:

ਮੈਂਬਰ ਪਾਰਲੀਮੈਂਟ  ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ 17 ਹੋਰ ਲੜਕੀਆਂ ਦੀ ਹੋਈ ਘਰ ਵਾਪਸੀ           Sant Balbir Singh Seechewa...
11/10/2023

ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ 17 ਹੋਰ ਲੜਕੀਆਂ ਦੀ ਹੋਈ ਘਰ ਵਾਪਸੀ Sant Balbir Singh Seechewal

Address

Seechewal
Jalandhar
144701

Telephone

+639770497131

Website

Alerts

Be the first to know and let us send you an email when ਸ਼ੇਰਪ੍ਤਾਪ ਸਿੰਘ posts news and promotions. Your email address will not be used for any other purpose, and you can unsubscribe at any time.

Contact The Organization

Send a message to ਸ਼ੇਰਪ੍ਤਾਪ ਸਿੰਘ:

Share

Category