Beti Surksha Misson

Beti Surksha Misson Contact information, map and directions, contact form, opening hours, services, ratings, photos, videos and announcements from Beti Surksha Misson, Social service, Krishna Nagar Near Mother Flour Mill, Jalandhar.

ਸਾਡਾ ਮਿਸ਼ਨ ਧੀਆਂ ਦੀ ਸੁਰੱਖਿਆ, ਸਿੱਖਿਆ ਅਤੇ ਸਨਮਾਨ ਨੂੰ ਵਧਾਵਾ ਦੇਣਾ ਹੈ। ਅਸੀਂ ਧੀਆਂ ਨੂੰ ਆਪਣੀ ਰੱਖਿਆ ਲਈ ਜਾਗਰੂਕ ਕਰਦੇ ਹਾਂ।
Hmara Misson Beti Rakashak productos showing and low margine saleing and ready to girls always ready to any Emergency in the Daily WaLking path,

24/03/2026

Is beti ki Awaaz Koo Sunoo

23/03/2026

ਸਾਡਾ ਪੇਜ ਬਨਾਉਣ ਦਾ ਮਕਸਦ ਅੱਜ ਦੇ ਸਮੇ ਬੇਟੀਆਂ ਦੇ ਦਿਲਾਂ ਵਿੱਚ ਵੜਿਆ ਡਰ ਕੱਢਣਾ ਹੈ, ਇਸ ਵਾਸਤੇ ਧੀਆਂ ਨੂੰ ਜਾਗ੍ਰਿਤ ਕੀਤਾ ਜਾਵੇ ਗਾ ਪੜਾਈ ਕਰਨ ਜਾਣ ਵਕਤ, ਕੰਮ ਕਾਜ ਤੇ ਜਾਣ ਵਕਤ ਜਾ ਬਜਾਰ, ਬੈਕ ਜਾਣ ਵਕਤ ਰਸਤੇ ਵਿੱਚ ਵਾਪਰਦੀਆਂ ਛੀਨਾਂ ਛਪਟੀ ਦੀ ਘਟਨਾਵਾਂ ਵਾਪਰਨ ਤੋ ਰੋਕਣ ਲਈ ਹਰ ਵਕਤ ਤਿਆਰੀ ਵੱਟਕੇ ਰੱਖਣੀ ਪੈਣੀ ਹੈ,
ਇਥੇ ਸਭ ਤੋ ਪਹਿਲਾ , ਉੱਚਾ ਮਨੋਬਲ ਤੈ ਨਾਲ ਅਪਣੇ ਕੋਲ ਮੁਕਾਬਲਾ ਕਰਨ ਲਈ ਮੂੰਹ ਤੋੜਵਾ ਜਵਾਬ ਦੇਣ ਲਈਸਾਡੇ ਦੁਆਰਾ ਛੋਟੀ ਜਹੀ ਕੀਮਤ ਤੇ ਪੈਕ ਕੀਤੀ ""ਬੇਟੀ ਸੁਰੱਖਿਆ ਕਿਟ""! ਇਹੋ ਜਹੀ ਐਮਰਜੰਸੀ ਵਕਤ ਅਪਣੇ ਆਪ ਨੂੰ ਬਚਾਉਣ ਲਈ ਸਭ ਤੋ ਸੁਰੱਖਿਅਤ ਉਪਾਅ ਤੇ ਸਭ ਤੋ ਜਿਆਦਾ ਪਰਭਾਵਸ਼ਾਲੀ੍ ਹੈ, ਇਸ ਵਿਚ ਹੈ ਮਿਰਚੀ ਸਪਰੇਅ,, ਉੱੱਚੱ ਅਵਾਜ ਦਾ ਸਾਇਰਨ ਯੰਤਰ, ਰਾਤ ਦੇ ਸਮੇ ਲਈ ਜਿਆਦਾ ਰੋਸ਼ਨੀ ਵਾਲੀ ਟਾਰਚ, ਇਕਛੋਟੀ ਜਹੀ ਪੁਸਤਕ ਜਿਸ ਐਮਰਜੰਸੀ ਨੰਬਰ ਕੁਝ ਟਿਪਸ,
ਉਮੀਦ ਕਰਦੇ ਹਾ ਇਹ ਕਿਟ ਹਰ੍ਹ ਼ਮਾਤਾ ੍ਪਿਤਾ ਨੂੰ ਪਸੰਦ ਆਵੇਗੀ,, ਪ੍ਰਨ਼੍ਤੂ ਇਹ ਸਵੈ ਰੱਖਿਆ ਲਈ ਹੈ ਕਿਸੇ ਕਿਸਮ ਦਾ ਰੋਹਬ ਜਾ ਕਿਸੇ ਕਿਸਮ ਦੀ ਦਹਿਸ਼ਤ ਜਾ ਡਰ ਫੈਲਾਉਣਾ ਨਹੀ ਹੇ ਸਭ ਸਮਾਨ ਲੀਗਲ ਹੈ ਹਰ ਟਾਇਮ ਨਾਲ ਰੱਖਿਆ ਜਾ ਸਕਦਾ ਹੇ,

ਤੁਹਾਡੇ ਲਾਈਕ ਕੂਮੈਂਟ ਦੇ ਇੰਤਜਾਰ ਵਿੱਚ
ਟੀਮ,, ਬੇਟੀ ਸੁਰੱਖਿਆ ਮਿਸ਼ਨ,,

23/03/2026

ਸਤਿ ਸ੍ਰੀ ਅਕਾਲ ਜੀ 🙏
“ਬੇਟੀ ਸੁਰੱਖਿਆ ਮਿਸ਼ਨ” ਵਿੱਚ ਤੁਹਾਡਾ ਸਵਾਗਤ ਹੈ।
👉 ਆਪਣੀ ਬੇਟੀ ਦੀ ਸੁਰੱਖਿਆ ਲਈ ਅੱਜ ਹੀ ਜਾਣਕਾਰੀ ਲਵੋ
👉 ਸੈਲਫ ਡਿਫੈਂਸ ਕਿਟ ਅਤੇ ਟ੍ਰੇਨਿੰਗ ਬਾਰੇ ਪੁੱਛੋ
ਤੁਹਾਡੀ ਸੁਰੱਖਿਆ — ਸਾਡੀ ਜ਼ਿੰਮੇਵਾਰੀ🙏
“ਬੇਟੀ ਸੁਰੱਖਿਆ ਮਿਸ਼ਨ” ਵਿੱਚ ਤੁਹਾਡਾ ਸਵਾਗਤ ਹੈ।
👉 ਆਪਣੀ ਬੇਟੀ ਦੀ ਸੁਰੱਖਿਆ ਲਈ ਅੱਜ ਹੀ ਜਾਣਕਾਰੀ ਲਵੋ
👉 ਸੈਲਫ ਡਿਫੈਂਸ ਕਿਟ ਅਤੇ ਟ੍ਰੇਨਿੰਗ ਬਾਰੇ ਪੁੱਛੋ
ਤੁਹਾਡੀ ਸੁਰੱਖਿਆ — ਸਾਡੀ ਜ਼ਿੰਮੇਵਾਰੀ ਅਪਣੇ ਵੀਚਾਰ ਜਰੂਰ ਲਿਖਣਾ ਅਸੀ ਬੈਟੀ ਨੂੰ ਆਤਮ ਬਲ ਬਾਰੈ ਜਾਣਕਾਰ ਬਨਾਉਣਾ ਹੈ ਬੇਟੀ ਕੀ ਤੂੰ ਇਹਨਾ ਗੰਦਿਆਂ ਲੋਕਾਂ ਤੋ ਡਰਦੀ ਅਪਣਾ ਕੈਰੀਅਰ ਖਰਾਬ ਕਰੇਗੀ? ਹਰਗਿਜ ਨਹੀ ਬੇਟੀ ਜੇਕਰ ਤੇਰਾ ਮਨ ਸਾਫ ਹੈ ਤਾ ਕੋਈ ਪਾਪੀ ਤੇਰੇ ਨਜਦੀਕ ਆਉਣ ਦੀ ਹਿਮੰਤ ਨਹੀ ਕਰੇਗਾ, ਤੇਰਾ ਆਤਮਬਲ ਤੇ ਸਾਡੀ ਦਿੱਤੀ ਬੇਟੀ ਸੁਰਕਸ਼ਾ ਕਿਟ ਕੋਲ ਹੋਵੇ ਤਾ ਰਾਕਸ਼ ਵੀ ਦੂਰ ਜਾਣਗੇ? ਹਾ ਅਸੀ ਲੜਾਈ ਨਹੀ ਕਰਨੀ ਸਵੈ ਰੱਖਿਆ ਕਰਨੀ ਹੈ
"ਬੇਟੀ ਸੁਰੱਖਿਆ ਕਿੱਟ "
ਆਪਣੇ ਸੁਝਾਵ ਅਤੇ ਵੀਚਾਰ ਜਰੂਰ ਸਾਝੈ ਕਰਨਾ ਧੰਨਵਾਦ

ਬੇਟੀ ਅਮਰੀਕਾ ਵੀ ਸੁਰੱਖਿਅਤ ਨਹੀ, ਹਾ ਬੇਟੀ ਤਾ ਸੁਰੱਖਿਅਤ ਹੈ ਜਦੋ ਖੁਦ ਮੁਕਾਬਲਾ ਕਰਨ ਦੀ ਹਿਮੰਤ ਰੱਖੇਗੀ ਅਜੋਕੇ ਸਮੇ ਬੇਟੀ ਕੋਲ ਅਪਣੀ ਰੱਖਿਆ ਲਈ...
20/03/2026

ਬੇਟੀ ਅਮਰੀਕਾ ਵੀ ਸੁਰੱਖਿਅਤ ਨਹੀ, ਹਾ ਬੇਟੀ ਤਾ ਸੁਰੱਖਿਅਤ ਹੈ ਜਦੋ ਖੁਦ ਮੁਕਾਬਲਾ ਕਰਨ ਦੀ ਹਿਮੰਤ ਰੱਖੇਗੀ ਅਜੋਕੇ ਸਮੇ ਬੇਟੀ ਕੋਲ ਅਪਣੀ ਰੱਖਿਆ ਲਈ ਬਹੁਤ ਲੀਗਲ ਟੂਲਜ ਹਨ ਜੋ ਕਿਸੇ ਐਮਰਜੇਂਸੀ ਟਾਇਮ ਵਰਤ ਕੇ ਸੁਰੱਖਿਅਤ ਅਪਣੇ ਘਰ ਜਾ ਨਜਦੀਕ ਸੁਰੱਖਿਅਤ ਪਨਾਹਗਾਹ ਵਿੱਚ ਪਹੁਚ ਸਕਦੀ ਹੈ, ਸੁਰੱਖਿਅਤਾ ਲਈ ਕਾਫੀ ਹੱਦ ਤੱਕ ਬੇਟੀ ਸੁਰੱਖਿਆ ਕਿਟ ਮਦਦਗਾਰ ਸਿੱਧ ਹੁੰਦੀ ਹੈ, ਜੋ ਕਿ ਹਰ ਬੇਟੀ ਨੂੰ ਅਪਣੇ ਕੋਲ ਰੱਖਣ ਦਾ ਅਧਿਕਾਰ ਹੈ,

ChatGPT helps you get answers, find inspiration, and be more productive.

16/03/2026

Beti Surksha kit👍 Beti Abb Darr Nahi

16/03/2026
ਬੇਟਿਆਂ khush tub zub woh suraksh*t hoo  Surkhsha key leye BETI SURKSHA KIT Online Delivery COD
16/03/2026

ਬੇਟਿਆਂ khush tub zub woh suraksh*t hoo Surkhsha key leye BETI SURKSHA KIT Online Delivery COD

good morning

16/03/2026

Good evening g

16/03/2026

❤️

12/03/2026

ਬੇਟੀ ਸੁਰੱਖਿਆ ਮਿਸ਼ਨ
________=________
ਸਾਡਾ ਮਕਸਦ ਹੈ ਬੇਟੀਆਂ ਤੇ ਕੰਮ ਕਾਜੀ ਮਹਿਲਾਵਾ ਦੀ ਸੁਰੱਖਿਆ ਲਈ ਜਾਗਰਤ ਕਰਨਾ,
ਘਰ ਤੋ ਬਾਹਰ ਨਿਕਲਦੇ ਸਮੇ ਸੇਫਟੀ ਕਿਟ (ਲੀਗਲ) ਨਾਲ ਰੱਖੋ, ਇਸ ਵਿੱਚ ਹਨ
1 ਮਿਰਚੀ ਸਪਰੇ
2 ਉਚ ਅਵਾਜ ਦਾ ਖਤਰੇ ਸਮੇ ਚਲਾਉਣ ਵਾਲਾ ਸਾਇਰਨ
3 ਫਲੈਸ਼ ਲਾਇਟ
4 ਸਵੇ ਰੱਖਿਆ ਦੇ ਐਕਸ਼ਨ ਤੇ ਟ੍ਰਿਕ
5 ਹਮੇਸ਼ਾ ਸਵੈ ਰੱਖਿਆ ਲਈ ਮਾਹਰ ਲੋਕਾਂ ਦੇ ਲੈਕਚਰ, ਆਦਿਕ ਕੁਝ ਕੂ ਹੋਰ ਆਇਟਮਾ
ਸੁਰੱਖਿਅਤ ਬੇਟੀ •••••••ਸੁਰੱਖਿਅਤ ਸਮਾਜ # Beti Surksha Misson

Address

Krishna Nagar Near Mother Flour Mill
Jalandhar
144001

Website

Alerts

Be the first to know and let us send you an email when Beti Surksha Misson posts news and promotions. Your email address will not be used for any other purpose, and you can unsubscribe at any time.

Share

Category