The Political Bhagat

The Political Bhagat Contact information, map and directions, contact form, opening hours, services, ratings, photos, videos and announcements from The Political Bhagat, Jalandhar.

28/06/2024

ਮੋਹਿੰਦਰ ਭਗਤ ਜੇ ਜਲੰਧਰ ਵੈਸਟ ਤੋਂ ਜਿੱਤਣਾ ਲਾਜ਼ਮੀ ਹੈ
ਕਿਉਂਕਿ ਜੇਕਰ ਭਗਤ ਕਬੀਰ ਜੀ ਦੇ ਪੈਰੋਕਾਰਾਂ ਨੂੰ ਪੰਜਾਬ ਵਿਧਾਨਸਭਾ ਵਿੱਚ ਨੁਮਾਇੰਦਗੀ ਵੈਸਟ ਹਲਕੇ ਤੋਂ ਨਾ ਮਿਲੀ ਫੇਰ ਹੋਰ ਕਿਤੋਂ ਨਹੀਂ ਮਿਲਣੀ

https://www.facebook.com/share/r/3GtzRWnBrJzAfqAY/?mibextid=oFDknk

18/12/2022

36 साल बाद जीता अर्जेंटीना
मेसी ने जीता वर्ल्ड कप फुटबाल

15/12/2022

ਲਗਭਗ ਸਾਰੇ ਇਨਸਾਨ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ ਹਨ, ਪਰ ਜੇ ਤੁਸੀਂ ਕਿਸੇ ਇਨਸਾਨ ਦੇ ਚਰਿੱਤਰ ਨੂੰ ਪਰਖਣਾ ਚਾਹੁੰਦੇ ਹੋ, ਤਾਂ ਉਸਨੂੰ ਤਾਕਤ ਦੇ ਕੇ ਦੇਖੋ

ਕਾਗਰਸ ਦਾ MLA ਹੋਵੇ ਤੇ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਵੀ ਕਾਂਗਰਸ ਹੋਵੇ ਤੇ ਲੋਕ  ਪਹਿਲਾਂ ਅਜ਼ਾਦੀ ਵੇਲੇ ਤੇ ਹੁਣ ਦੁਬਾਰਾ ਉਜਾੜੇ ਗਏ ਹੋਣ ਤੇ ...
14/12/2022

ਕਾਗਰਸ ਦਾ MLA ਹੋਵੇ ਤੇ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਵੀ ਕਾਂਗਰਸ ਹੋਵੇ ਤੇ ਲੋਕ ਪਹਿਲਾਂ ਅਜ਼ਾਦੀ ਵੇਲੇ ਤੇ ਹੁਣ ਦੁਬਾਰਾ ਉਜਾੜੇ ਗਏ ਹੋਣ ਤੇ ਕਾਂਗਰਸ ਜਿਸਨੇ ਪਹਿਲਾਂ ਉਜਾੜੇ ਤੇ ਹੁਣ ਵੀ ਸਾਥ ਨਹੀਂ ਦੇ ਰਹੀ। ਕਿਉਂ?
ਕਿਉਂ ਕਾਂਗਰਸ ਦੇ ਲੀਡਰ ਇਸ ਮਾਮਲੇ ਤੇ ਚੁੱਪ ਨੇ?

ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਦਸੋ ਆਪ(ਝਾੜੂ) ਵਾਲਿਆਂ ਨੇ ਭਾਜਪਾ ਦੀਆਂ ਵੋਟਾਂ ਕਿਹੜੀਆਂ ਚੋਣਾਂ 'ਚ ਘਟਾਈਆਂ ਹੋਣ ਕਮੈਂਟਸ ਵਿੱਚ ਦਸਿਓ ਆਪ ਪਾ...
08/12/2022

ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ
ਦਸੋ ਆਪ(ਝਾੜੂ) ਵਾਲਿਆਂ ਨੇ ਭਾਜਪਾ ਦੀਆਂ ਵੋਟਾਂ ਕਿਹੜੀਆਂ ਚੋਣਾਂ 'ਚ ਘਟਾਈਆਂ ਹੋਣ
ਕਮੈਂਟਸ ਵਿੱਚ ਦਸਿਓ ਆਪ ਪਾਰਟੀ ਨੇ ਕਿੰਨਾ ਦੀ ਰਾਜਨੀਤਿ ਨੂੰ ਖਤਮ ਕੀਤਾ

ਪੰਜਾਬ 'ਚ ਨਸ਼ੇ ਦਾ ਕਹਿਰ ਬਰਕਰਾਰਪਹਿਲਾਂ ਨਾਲੋਂ ਵੀ ਹੋਰ ਜਿਆਦਾ ਵਧਿਆ ਸਿੰਥੈਟਿਕ(ਚਿੱਟਾ) ਨਸ਼ਾ
06/10/2022

ਪੰਜਾਬ 'ਚ ਨਸ਼ੇ ਦਾ ਕਹਿਰ ਬਰਕਰਾਰ

ਪਹਿਲਾਂ ਨਾਲੋਂ ਵੀ ਹੋਰ ਜਿਆਦਾ ਵਧਿਆ ਸਿੰਥੈਟਿਕ(ਚਿੱਟਾ) ਨਸ਼ਾ

आज twitter pe tamils are not हिन्दू 5 नंबर पे ट्रेंड kr rha hai ,  -SC हिन्दू भी हिन्दू नहीं क्या यह ट्रेंड भी कभी चलेगा
05/10/2022

आज twitter pe tamils are not हिन्दू 5 नंबर पे ट्रेंड kr rha hai ,

-SC हिन्दू भी हिन्दू नहीं
क्या यह ट्रेंड भी कभी चलेगा

04/10/2022

ਉੱਤਰ ਪ੍ਰਦੇਸ਼ ਦੇ ਭਾਜਪਾ ਰਾਜ ਵਿੱਚ ਆਮ ਗਰੀਬ ਪਿਛੜੇ ਤੇ ਦਲਿਤਾਂ ਨਾਲ ਪੁਲਿਸ ਦਾ ਵਤੀਰਾ ਕਿਹੋ ਜਿਹਾ ਹੋ ਰਿਹਾ,
ਕਿ ਪੁਲਿਸ ਲੋਕਾਂ ਨੂੰ ਰੱਖਿਆ ਦੇਣ ਲਈ ਹੈ ਜਾਂ ਸਰਕਾਰ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ ਲਈ।
ਆਪਣੇ ਵਿਚਾਰ ਜਰੂਰ ਰੱਖੋ

23/09/2022

ਆਮ ਆਦਮੀ ਪਾਰਟੀ ਦੇ ਰਾਜ ਵਿੱਚ ਜਲੰਧਰ, ਕਰਤਾਰਪੁਰ, ਹੁਸ਼ਿਆਰਪੁਰ ਸਮੇਤ ਪੰਜਾਬ ਭਰ ਵਿੱਚ ਪਹਿਲਾਂ ਨਾਲੋਂ ਵੀ ਵੱਧ ਨਸ਼ਾ ਵਿਕ ਰਿਹਾ ਹੈ। ਅੱਜ ਇੱਕ ਹੋਰ ਮਾਂ ਦਾ ਪੁੱਤ ਨਸ਼ੇ ਦੀ ਭੇਂਟ ਚੜ੍ਹ ਗਿਆ। ਦੁਖੀ ਲੋਕਾਂ ਨੇ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਨਸ਼ੇ ਕਰਕੇ ਘਰ ਘਰ ਸਿਵੇ ਬਲਣਗੇ।

20/09/2022
20/08/2022

ਭਾਰਤ ਦੇਸ਼ ਜਾਤੀਵਾਦ ਦੀ ਅੱਗ ਵਿੱਚ ਝੁਲਸ ਰਿਹਾ
ਯੂ ਪੀ ਦੇ ਮੁਜ਼ਫਰਨਗਰ ਦੀ ਇਹ ਤਾਜ਼ਾ ਘਟਨਾ ਦੇਖੋ
ਅਖੌਤੀ ਆਪਣੇ ਆਪ ਨੂੰ ਉੱਚ ਜਾਤੀ ਕਹਾਉਣ ਵਾਲੇ ਸਰਪੰਚ ਨੇ ਇੱਕ SC ਬੰਦੇ ਨੂੰ ਕਿਵੇਂ ਜ਼ਮੀਨ ਤੇ ਬਿਠਾ ਕੇ ਜੁੱਤੀਆਂ ਨਾਲ ਕੁੱਟਿਆ ਅਤੇ ਗਾਲਾਂ ਕੱਢਦੇ ਹੋਏ ਜਾਨੋ ਮਾਰਨ ਦੀ ਧਮਕੀ ਵੀ ਦਿਤੀ।

18/08/2022


Address

Jalandhar
144001

Website

Alerts

Be the first to know and let us send you an email when The Political Bhagat posts news and promotions. Your email address will not be used for any other purpose, and you can unsubscribe at any time.

Share