Anmol Khanna - AAP

Anmol Khanna - AAP Halka Media Incharge Jalandhar Cantt Youth Vice President-Aam Aadmi Party, District Jalandhar.

01/06/2026

ਪੇਂਡੂ ਵਿਕਾਸ ਲਈ ਮਾਨ ਸਰਕਾਰ ਕਰ ਰਹੀ ਬੇਮਿਸਾਲ ਕੰਮ!

ਪਿੰਡਾਂ ਦੀਆਂ ਲਿੰਕ ਸੜਕਾਂ ਵੀ ਬਣਾਈਆਂ ਜਾ ਰਹੀਆਂ ਸ਼ਹਿਰਾਂ ਦੀ ਤਰ੍ਹਾਂ ਚੌੜੀਆਂ ਅਤੇ ਹੰਢਣਸਾਰ, ਆਵਾਜਾਈ ਦੇ ਨਾਲ਼-ਨਾਲ਼ ਪੇਂਡੂ ਖੇਤਰਾਂ ਦੇ ਵਿਕਾਸ ਵਿੱਚ ਵੀ ਦੇਵੇਗੀ ਸਹਿਯੋਗ.

30/05/2026

CM ਮਾਨ ਨੇ ਲੋਕਾਂ ਦੇ ਕੰਮ ਕਰਕੇ ਪੁਗਾਇਆ ਹਰ ਵਾਅਦਾ ਤੇ ਲੋਕਾਂ ਨੇ ਵੀ ਦੁੱਗਣਾ ਕਰਕੇ ਮੋੜਿਆ ਪਿਆਰ। ਨਗਰ ਨਿਗਮ ਚੋਣਾਂ 'ਚ 'ਆਪ' ਨੂੰ ਮਿਲਿਆ ਲੋਕਾਂ ਦਾ ਫ਼ਤਵਾ ਕੰਮ ਦੀ ਰਾਜਨੀਤੀ ਦੀ ਜਿੱਤ ਦਾ ਸਬੂਤ ਹੈ, ਜਿਸ ਨੇ 2027 ਦੀ ਅਸਲੀ ਸਥਿਤੀ ਸਪਸ਼ਟ ਕਰ ਦਿੱਤੀ ਹੈ।

29/05/2026

ਪੰਜਾਬ ਨਗਰ ਨਿਗਮ ਚੋਣਾਂ 'ਚ 'ਆਪ' ਦੀ ਇਤਿਹਾਸਿਕ ਜਿੱਤ!

'ਆਪ' ਦੀ ਜਿੱਤ ਨੂੰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੱਸਿਆ ਲੋਕਾਂ ਵੱਲੋਂ ਮਾਨ ਸਰਕਾਰ ਦੇ ਕੰਮਾਂ 'ਤੇ ਲਗਾਈ ਮੋਹਰ, ਕਿਹਾ ਕਿ ਇਸ ਤੋਂ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ 'ਆਪ' ਦੇ ਆਧਾਰ ਦੀ ਮਜ਼ਬੂਤੀ ਅਤੇ ED ਪਾਰਟੀ ਦੇ ਨਕਾਰੇ ਜਾਣ ਦਾ ਸੱਚ ਵੀ ਆਇਆ ਸਾਹਮਣੇ

29/05/2026

ਨਗਰ ਨਿਗਮ ਚੋਣਾਂ 'ਚ ਦਿਖਾਈ ਦਿੱਤੀ 2027 'ਚ ਮਾਨ ਸਰਕਾਰ ਨੂੰ ਦੁਬਾਰਾ ਲਿਆਉਣ ਦੀ ਤਿਆਰੀ!

ਪੂਰੇ ਪੰਜਾਬ 'ਚ 'ਆਪ' ਵੱਲੋਂ ਵੱਡੀਆਂ ਜਿੱਤਾਂ ਅਤੇ ਵਿਰੋਧੀਆਂ ਨੂੰ ਕਰਾਰੀਆਂ ਹਾਰਾਂ, ਪੰਜਾਬ ਮੁੜ ਚੁਣੇਗਾ ਇਮਾਨਦਾਰ ਅਤੇ ਵਿਕਾਸ ਦੀ ਰਾਜਨੀਤੀ ਅਤੇ ਇਸ ਵਾਸਤੇ ਚੁਣੇਗਾ ਮਾਨ ਸਰਕਾਰ

28/05/2026

Burlton Park ਜਲੰਧਰ ਵਿਖੇ ਪਹੁੰਚੇ CM ਭਗਵੰਤ ਮਾਨ!

CM ਭਗਵੰਤ ਮਾਨ ਨੇ ਅੱਜ ਜਲੰਧਰ ਵਿਖੇ ਪਹੁੰਚ ਕੇ, ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਹੀ 6 ਦੇਸ਼ਾਂ ਦੀ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਖ਼ੁਦ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਪ੍ਰਬੰਧਕਾਂ ਤੋਂ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਮੌਕੇ 'ਤੇ ਹਾਜ਼ਰ ਨੌਜਵਾਨ ਖਿਡਾਰੀਆਂ ਨਾਲ਼ ਗੱਲਬਾਤ ਕੀਤੀ ਅਤੇ ਹਰ ਮੌਕੇ ਸਾਥ ਦੇਣ ਦਾ ਭਰੋਸਾ ਦਿੰਦੇ ਹੋਏ ਖੇਡਾਂ ਵਿੱਚ ਹੋਰ ਮਿਹਨਤ ਦੀ ਪ੍ਰੇਰਨਾ ਦਿੱਤੀ।

ਪੰਜਾਬ ਦੀਆਂ ਉਦਯੋਗ ਪੱਖੀ ਨੀਤੀਆਂ ਨੂੰ ਵੱਡੀ ਮਾਨਤਾ.. ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ (UT) ਨੇ 'ਤੁਹਾਡ...
28/05/2026

ਪੰਜਾਬ ਦੀਆਂ ਉਦਯੋਗ ਪੱਖੀ ਨੀਤੀਆਂ ਨੂੰ ਵੱਡੀ ਮਾਨਤਾ.. ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ (UT) ਨੇ 'ਤੁਹਾਡੀ ਸਰਕਾਰ' ਦੇ 'ਪੰਜਾਬ ਰਾਈਟ ਟੂ ਬਿਜ਼ਨਸ ਐਕਟ' ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ। ਸਾਡਾ ਇਹ ਕਾਨੂੰਨ ਵਪਾਰੀਆਂ ਨੂੰ ਸਮਾਂ-ਬੱਧ ਮਨਜ਼ੂਰੀਆਂ ਦੇਣ ਅਤੇ ਇੰਸਪੈਕਟਰੀ ਰਾਜ ਤੋਂ ਬਚਾਉਣ ਦੀ ਕਾਨੂੰਨੀ ਗਾਰੰਟੀ ਦਿੰਦਾ ਹੈ।

27/05/2026

ਦੇਸ਼ ਦੇ ਸੰਵਿਧਾਨ ਨੂੰ ਕੁਰਸੀ ਦੇ ਪਾਵੇ ਦਾ ਗ਼ੁਲਾਮ ਸਮਝਦੀ ਹੈ ਭਾਜਪਾ !!

'ਆਪ' ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਨਗਰ ਨਿਗਮ ਚੋਣਾਂ 'ਚ ਗੁੰਡਾਗਰਦੀ ਕਰਨ 'ਤੇ ਘੇਰਿਆ ਰਵਨੀਤ ਬਿੱਟੂ

ਕਿਹਾ, ਰਵਨੀਤ ਬਿੱਟੂ ਵੱਲੋਂ ਪੁਲਸ ਮੁਲਾਜ਼ਮਾਂ ਲਈ ਵਰਤੀ ਘਟੀਆ ਸ਼ਬਦਾਵਲੀ ਨੇ ਭਾਜਪਾ ਦੀ ਔਰਤਾਂ ਤੇ ਵਰਦੀ ਪ੍ਰਤੀ ਘਿਨਾਉਣੀ ਸੋਚ ਸਾਹਮਣੇ ਲਿਆਂਦੀ ਹੈ।

26/05/2026

ਇਹ ਵੀਡੀਓ ਦੇਖ ਕੇ ਵਿਰੋਧੀਆਂ ਨੂੰ ਨੀਂਦ ਨਹੀਂ ਆਉਣੀ। CM ਮਾਨ ਨੇ ਪਹਿਲਾਂ ਹੀ ਲਿਖ ਕੇ ਦੱਸ ਦਿੱਤਾ 2027 ਚੋਣਾਂ ਲਈ ਕਿੰਨੇ ਪਾਣੀ 'ਚ ਨੇ ਵਿਰੋਧੀ...

ਭਾਜਪਾ ਨੂੰ ਵੋਟ ਮਤਲਬ ਮਹਿੰਗਾ ਡੀਜ਼ਲ-ਪੈਟਰੋਲ!
25/05/2026

ਭਾਜਪਾ ਨੂੰ ਵੋਟ ਮਤਲਬ ਮਹਿੰਗਾ ਡੀਜ਼ਲ-ਪੈਟਰੋਲ!

ਮੋਦੀ ਨੇ ਵੀ ਕੀਤੀ CM ਭਗਵੰਤ ਮਾਨ ਦੀ ਰੀਸਮਾਨ ਸਰਕਾਰ ਨੂੰ ਦੇਖਦੇ ਹੋਏ ਭਾਜਪਾ ਨੇ ਬਿਹਾਰ ਤੋਂ ਬਾਅਦ ਹਰਿਆਣੇ 'ਚ ਵੀ ਕੀਤਾ NEET ਦੇ ਵਿਦਿਆਰਥੀਆਂ ...
24/05/2026

ਮੋਦੀ ਨੇ ਵੀ ਕੀਤੀ CM ਭਗਵੰਤ ਮਾਨ ਦੀ ਰੀਸ

ਮਾਨ ਸਰਕਾਰ ਨੂੰ ਦੇਖਦੇ ਹੋਏ ਭਾਜਪਾ ਨੇ ਬਿਹਾਰ ਤੋਂ ਬਾਅਦ ਹਰਿਆਣੇ 'ਚ ਵੀ ਕੀਤਾ NEET ਦੇ ਵਿਦਿਆਰਥੀਆਂ ਲਈ ਬੱਸ ਸਫ਼ਰ ਮੁਫ਼ਤ

Address

Shop No 2 , Sas Nagar Near Shanti Hospital
Jalandhar
144003

Alerts

Be the first to know and let us send you an email when Anmol Khanna - AAP posts news and promotions. Your email address will not be used for any other purpose, and you can unsubscribe at any time.

Share