Jaswinder Singh Sangha

Jaswinder Singh Sangha SANYUKT SAMAJ MORCHA CANDIDATE
JALANDHAR CANT

ਜਲੰਧਰ ਛਾਉਣੀ ਦੇ ਇਲਾਕੇ ਅਤੇ ਪਿੰਡਾਂ ਚ ਸਾਥੀ ਸੱਜਣਾਂ ਵਲੋਂ ਬੂਥ ਲਾਏ ਗਏ ਤੇ ਮੋਰਚੇ ਦਾ ਡੱਟ ਕੇ ਸਾਥ ਦਿੱਤਾ। ਤੁਹਾਡੇ ਵਲੋਂ ਦਿੱਤੇ ਪਿਆਰ ਤੇ ਸਾ...
21/02/2022

ਜਲੰਧਰ ਛਾਉਣੀ ਦੇ ਇਲਾਕੇ ਅਤੇ ਪਿੰਡਾਂ ਚ ਸਾਥੀ ਸੱਜਣਾਂ ਵਲੋਂ ਬੂਥ ਲਾਏ ਗਏ ਤੇ ਮੋਰਚੇ ਦਾ ਡੱਟ ਕੇ ਸਾਥ ਦਿੱਤਾ। ਤੁਹਾਡੇ ਵਲੋਂ ਦਿੱਤੇ ਪਿਆਰ ਤੇ ਸਾਥ ਦਾ ਸਦਾ ਰਿਣੀ ਰਹਾਂਗੇ।


💚

20/02/2022

ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਜਰੂਰ ਸੁਣੋ ਤੇ ਵਿਚਾਰੋ
#ਸੰਯੁਕਤ ਸਮਾਜ ਮੋਰਚਾ

Be sure to listen and consider once before voting



💚

ਅੱਜ ਪਿੰਡ ਜੰਡਿਆਲਾ ਵਿਖੇ ਦਾਸ ਨੂੰ ਲੱਡੂਆਂ ਨਾਲ ਤੋਲ ਕੇ ਸਨਮਾਨ ਕੀਤਾ ਗਿਆ ਤੇ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇੰਨੇ ਪਿਆਰ...
20/02/2022

ਅੱਜ ਪਿੰਡ ਜੰਡਿਆਲਾ ਵਿਖੇ ਦਾਸ ਨੂੰ ਲੱਡੂਆਂ ਨਾਲ ਤੋਲ ਕੇ ਸਨਮਾਨ ਕੀਤਾ ਗਿਆ ਤੇ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇੰਨੇ ਪਿਆਰ ਮਾਣ ਲਈ ਅਸੀਂ ਜੰਡਿਆਲਾ ਵਾਸੀਆਂ ਦਾ ਧੰਨਵਾਦ ਕਰਦੇ ਅਾ।

SANYUKT SAMAJ MORCHA Jalandhar cantt.

ਸੰਯੁਕਤ ਸਮਾਜ ਮੋਰਚੇ ਦੇ ਸਾਥੀ ਮਿੱਤਰ ਪਰਿਵਾਰਿਕ ਮੈਂਬਰ ਜੌ ਕਿ ਸਾਡੇ ਹੱਕ ਵਿੱਚ ਦਾਦੂਵਾਲ ਵਿਖੇ ਡੋਰ ਟੁ ਡੋਰ ਪ੍ਰਚਾਰ ਕਰ ਰਹੇ ਹਨ ਤੇ ਸੰਯੁਕਤ ਸਮ...
20/02/2022

ਸੰਯੁਕਤ ਸਮਾਜ ਮੋਰਚੇ ਦੇ ਸਾਥੀ ਮਿੱਤਰ ਪਰਿਵਾਰਿਕ ਮੈਂਬਰ ਜੌ ਕਿ ਸਾਡੇ ਹੱਕ ਵਿੱਚ ਦਾਦੂਵਾਲ ਵਿਖੇ ਡੋਰ ਟੁ ਡੋਰ ਪ੍ਰਚਾਰ ਕਰ ਰਹੇ ਹਨ ਤੇ ਸੰਯੁਕਤ ਸਮਾਜ ਮੋਰਚੇ ਦੀ ਜਿੱਤ ਨੂੰ ਯਕੀਨੀ ਬਣਾ ਰਹੇ ਨੇ ਓਹਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਾ।

Support SANYUKT SAMAJ MORCHA JALANDHAR CANTT.

💚 # #

SANYUKT SAMAJ MORVHA JALANDHAR CANTT.   ਚੋਣ ਨਿਸ਼ਾਨ ਘੜਾ
20/02/2022

SANYUKT SAMAJ MORVHA JALANDHAR CANTT.

ਚੋਣ ਨਿਸ਼ਾਨ ਘੜਾ

ਅੱਜ ਪਿੰਡ ਜੰਡਿਆਲਾ ਵਿਖੇ ਦਾਸ ਨੂੰ ਲੱਡੂਆਂ ਨਾਲ ਤੋਲ ਕੇ ਸਨਮਾਨ ਕੀਤਾ ਗਿਆ ਤੇ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇੰਨੇ ਪਿਆਰ...
20/02/2022

ਅੱਜ ਪਿੰਡ ਜੰਡਿਆਲਾ ਵਿਖੇ ਦਾਸ ਨੂੰ ਲੱਡੂਆਂ ਨਾਲ ਤੋਲ ਕੇ ਸਨਮਾਨ ਕੀਤਾ ਗਿਆ ਤੇ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇੰਨੇ ਪਿਆਰ ਮਾਣ ਲਈ ਅਸੀਂ ਜੰਡਿਆਲਾ ਵਾਸੀਆਂ ਦਾ ਧੰਨਵਾਦ ਕਰਦੇ ਅਾ

SUPPORT SANYUKT SAMAJ MORCHA JALANDHAR CANTT.



💚

      💚
20/02/2022



💚

Address

Jalandhar
144001

Telephone

+919914460494

Website

Alerts

Be the first to know and let us send you an email when Jaswinder Singh Sangha posts news and promotions. Your email address will not be used for any other purpose, and you can unsubscribe at any time.

Share