Punjab BSP

Punjab BSP ਗਰੀਬ, ਮਜ਼ਲੂਮ, ਦਲਿਤ, ਮੁਲਾਜ਼ਮ, ਕਿਸਾਨ, ਵਿਦਿਆਰਥੀ, ਪਿੱਛੜੇ ਵਰਗ, ਛੋਟਾ ਵਪਾਰੀ ਤੇ ਦੁਕਾਨਦਾਰ ਦੀ ਗੱਲ, ਅਸੀ ਕਰਾਂਗੇ ਅਸੀਂ ਕਰਾਂਗੇ।

15/07/2022
27/05/2022
21/05/2022
22 ਮਈ, ਪਿੰਡ ਸੈਦੋਕੇ ਮੋਗਾ, ਬਸਪਾ ਪੰਜਾਬ ਪ੍ਰਧਾਨ ਪੁੱਜਣਗੇ
20/05/2022

22 ਮਈ, ਪਿੰਡ ਸੈਦੋਕੇ ਮੋਗਾ, ਬਸਪਾ ਪੰਜਾਬ ਪ੍ਰਧਾਨ ਪੁੱਜਣਗੇ

20/05/2022

ਰਾਹਤ ਹੁਣ ਅੱਧੀ ਰਾਤ ਨੂੰ ਹੀ ਕਿਉਂ ??? ਮੁੱਖ ਮੰਤਰੀ ਭਗਵੰਤ ਮਾਨ ਜੀ,

ਕਿਆ ਬਸਪਾ ਦੀ ਲਾਮਬੰਦੀ ਤੋਂ ਡਰੀ ਸਰਕਾਰ, ਬਸਪਾ ਦਾ ਹਾਥੀ ਪੂਰੇ ਪੰਜਾਬ ਵਿਚ ਪੰਜਾਬ ਸਰਕਾਰ ਦੀਆ ਦਲਿਤ, ਬੇਜ਼ਮੀਨੇ ਤੇ ਮਜਦੂਰ ਵਿਰੋਧੀ ਗਲਤ ਨੀਤੀਆ ਖ਼ਿਲਾਫ਼ ਝਾੜੂ ਨੂੰ ਮਧੋਲੇਗਾ!!!

ਮਜ਼ਦੂਰਾਂ ਦੀਆਂ ਜਲੀਆ ਝੁੱਗੀਆਂ ਵਿਚ ਅੱਜ ਪੰਜ ਦਿਨ ਬਾਅਦ ਅੱਧੀ ਰਾਤ ਨੂੰ ਰਾਹਤ ਦਾ ਟਰੱਕ ਲੈਕੇ ਪੁੱਜੀ ਪੰਜਾਬ ਸਰਕਾਰ, ਮਜ਼ਦੂਰਾਂ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਕੇ ਧਮਾਉਣ ਦੀ ਸੂਚਨਾ।

ਅੱਧੀ ਰਾਤ ਨੂੰ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ਪੁੱਜਾ ਪ੍ਰਸ਼ਾਸ਼ਨ ਤੇ ਡੇਰਾਬਸੀ ਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ।


(ਬਸਪਾ)

Address

Jalandhar

Website

Alerts

Be the first to know and let us send you an email when Punjab BSP posts news and promotions. Your email address will not be used for any other purpose, and you can unsubscribe at any time.

Share