31/05/2026
🚨 Police ਵਾਲੇ ਨੂੰ ਸ਼ਰੇਆਮ ਚੱਪੜ! Video ਨੇ ਮਚਾਈ ਚਰਚਾ 😳
Police ਕਰਮਚਾਰੀ ਅਤੇ ਕੁਝ ਲੋਕਾਂ ਵਿਚਾਲੇ ਹੋਈ ਤਿੱਖੀ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ Viral ਹੋ ਰਿਹਾ ਹੈ 🚨। ਘਟਨਾ ਦੌਰਾਨ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਇਲਾਕੇ ‘ਚ ਚਰਚਾ ਛਿੜ ਗਈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ updates ਲਈ ਜੁੜੇ ਰਹੋ Sachkhand Drishti News ਨਾਲ। 📢🔥
🎥 Camera: Mandeep Singh
📰 Crime Reporter: Rahul Kumar
🚨📢🔥