Gram Suvidha kender

Gram Suvidha kender This center is the part of E-Governence scheme of center Government of india to provide all faciliti

Help for
13/09/2025

Help for

HARMAN ENTERPRISES CSC CENTER DHINA
23/09/2024

HARMAN ENTERPRISES CSC CENTER DHINA

18/05/2024

'ਸੁਲਤਾਨ-ਉਲ-ਕੌਮ' ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਸਨਿਮਰ ਸਤਿਕਾਰ । ਉਨ੍ਹਾਂ ਦੀ ਅਗਵਾਈ ਹੇਠ ਆਹਲੂਵਾਲੀਆ ਮਿਸਲ ਅਤੇ ਸਿੱਖ ਕੌਮ ਨੇ ਇਤਿਹਾਸਿਕ ਪ੍ਰਾਪਤੀਆਂ ਵੱਲ੍ਹ ਕਦਮ ਵਧਾਏ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਦਲੇਰੀ ਅਤੇ ਵਿਅਕਤੀਤਵ ਸਮੁੱਚੀ ਕੌਮ ਲਈ ਪ੍ਰੇਰਨਾਦਾਇਕ ਹੈ । ਸਿੱਖ ਕੌਮ ਅੰਦਰ ਉਹਨਾਂ ਦਾ ਨਾਮ ਹਮੇਸ਼ਾ ਮਾਣ ਤੇ ਸਤਿਕਾਰ ਨਾਲ ਲਿਆ ਜਾਵੇਗਾ ।

15/02/2024
ਸਰਬੰਸਦਾਨੀ ਸਾਹਿਬ-ਏ-ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਦੇ ਚਰਨਾਂ 'ਚ ਸਨਿਮਰ ਸਨਮਾਨ ਸਹਿਤ...
18/11/2023

ਸਰਬੰਸਦਾਨੀ ਸਾਹਿਬ-ਏ-ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਦੇ ਚਰਨਾਂ 'ਚ ਸਨਿਮਰ ਸਨਮਾਨ ਸਹਿਤ ਕੋਟਿਨ-ਕੋਟਿ ਪ੍ਰਣਾਮ, ਆਓ ਅੱਜ ਦੇ ਦਿਨ ਗੁਰੂ ਸਾਹਿਬ ਦੀ ਪਵਿੱਤਰ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਆਪਣਾ ਜੀਵਨ ਸਫ਼ਲ ਕਰੀਏ..🙏

❤️ਕਲਗੀਧਰ ਸੱਚੇ ਪਾਤਸ਼ਾਹ ਜੀ ਸਮੂਹ ਸਾਧ ਸੰਗਤ 'ਤੇ ਆਪਣਾ ਮਹਿਰ ਭਰਿਆ ਹੱਥ ਬਣਾਈ ਰੱਖਣਾ।❤️


#ਕੁਲਵਿੰਦਰ_ਸਿੰਘ_ਲਾਡੀ_ਧੀਣਾਂ

Address

Nurmehal Road Dhina
Jalandhar Cantt
144005

Telephone

01812634305

Website

Alerts

Be the first to know and let us send you an email when Gram Suvidha kender posts news and promotions. Your email address will not be used for any other purpose, and you can unsubscribe at any time.

Contact The Organization

Send a message to Gram Suvidha kender:

Share