Youth 4 Punjab

Youth 4 Punjab ਆਓ ਸਿਰਜਿਏ ਨੌਜਵਾਨਾਂ ਦਾ ਸੁਪਨਾ ਅਨੇਕਤਾ ਵਿ?

19/02/2023

ਬੋਰਡ ਪੰਜਾਬੀ ਵਿੱਚ ਲਾਉਣੇ ਜਰੂਰੀ ਨੇ ਤੇ ਆਪ ਸਰਕਾਰ ਨੇ ਪੰਜਾਬੀ ਸਕੂਲਾਂ ਦੀ ਚੇਅਰਪਰਸਨ ਉਹ ਬੀਬੀ ਲਾਤੀ ਜਿਸ ਨੂੰ ਨਾ ਪੰਜਾਬੀ ਪੜ੍ਹਨੀ ਆਉਂਦੀ ਤੇ ਨਾ ਪੰਜਾਬੀ ਬੋਲਣੀ, ਲਿਖਣੀ ਆਉਂਦੀ ਏ, ਨਾ ਪੰਜਾਬ ਦੀ ਰਹਿਣ ਵਾਲੀ ਆ
ਇਸ ਬਾਰੇ ਆਪਣੇ ਵਿਚਾਰ ਦਿਓ ਜੀ

आसान नही है कांशीराम बनना..!कांशीराम बनने का मतलब हैं - नींव की ईट बननाकांशीराम का मतलब हैं- पुरी जिंदगी का समर्पणमान्यव...
09/10/2022

आसान नही है कांशीराम बनना..!
कांशीराम बनने का मतलब हैं - नींव की ईट बनना
कांशीराम का मतलब हैं- पुरी जिंदगी का समर्पण
मान्यवर कांशीराम जी की पुण्यतिथि तिथि पर उन्हें सत सत नमन

#कांशीराम

09/10/2022
पिता ने बेटे से कहा, "तुमने बहुत अच्छे नंबरों से ग्रेजुएशन पूरी की है। अब क्यूंकि तुम नौकरी पाने के लिए प्रयास कर रहे हो...
09/10/2022

पिता ने बेटे से कहा, "तुमने बहुत अच्छे नंबरों से ग्रेजुएशन पूरी की है। अब क्यूंकि तुम नौकरी पाने के लिए प्रयास कर रहे हो , मैं तुमको यह कार उपहार स्वरुप भेंट करना चाहता हूँ , यह कार मैंने कई साल पहले हासिल की थी, यह बहुत पुरानी है। इसे कार डीलर के पास ले जाओ और उन्हें बताओ कि तुम इसे बेचना चाहते हो। देखो वे तुम्हें कितना पैसा देने का प्रस्ताव रखते हैं।"

बेटा कार को डीलर के पास ले गया, पिता के पास लौटा और बोला, "उन्होंने 60,000 रूपए की पेशकश की है क्योंकि कार बहुत पुरानी है।" पिता ने कहा, "ठीक है, अब इसे कबाड़ी की दुकान पर ले जाओ।"

बेटा कबाड़ी की दुकान पर गया, पिता के पास लौटा और बोला, "कबाड़ी की दुकान वाले ने सिर्फ 6000 रूपए की पेशकश की, क्योंकि कार बहुत पुरानी है।"

पिता ने बेटे से कहा कि कार को एक क्लब ले जाए जहां विशिष्ट कारें रखी जाती हैं।

बेटा कार को एक क्लब ले गया, वापस लौटा और उत्साह के साथ बोला, "क्लब के कुछ लोगों ने इसके लिए 60 लाख रूपए तक की पेशकश की है! क्योंकि यह निसान स्काईलाइन आर34 है, एक प्रतिष्ठित कार, और कई लोग इसकी मांग करते हैं।"

पिता ने बेटे से कहा, "कुछ समझे? मैं चाहता था कि तुम यह समझो कि सही जगह पर ही तुम्हें सही महत्व मिलेगा। अगर किसी प्रतिष्ठान में तुम्हें कद्र नहीं मिल रही, तो गुस्सा न होना, क्योंकि इसका मतलब एक है कि तुम गलत जगह पर हो।

सफलता केवल अपने हुनर और परिश्रम से नहीं मिल जाती, लोगों के साथ मिलती है, और तुम किन लोगों के बीच में हो , कुछ समय में तुमको स्वतः ही ज्ञात हो जाएगा I तुम्हें सही जगह पर जाना होगा, जहाँ लोग तुम्हारी कीमत जानें और सराहना करें।

28/09/2022
28 ਸਤੰਬਰ, 1907 ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ||
28/09/2022

28 ਸਤੰਬਰ, 1907 ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ||

ਇਹ ਖ਼ਬਰ ਹੁਣ ਕਿਸੇ ਨਿਊਜ਼ ਚੈਨਲ‌ ਵਾਲੇ ਨੇ ਨਹੀਂ ਦਿਖਾਉਣੀ ਆਪਾ ਸਭ ਦਾ ਫ਼ਰਜ਼ ਬਣਦਾ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਅੰਡਰ 17 ...
18/09/2022

ਇਹ ਖ਼ਬਰ ਹੁਣ ਕਿਸੇ ਨਿਊਜ਼ ਚੈਨਲ‌ ਵਾਲੇ ਨੇ ਨਹੀਂ ਦਿਖਾਉਣੀ ਆਪਾ ਸਭ ਦਾ ਫ਼ਰਜ਼ ਬਣਦਾ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਅੰਡਰ 17 ਸਾਲਾਂ ਭਾਰਤ ਦੀ ਫੁੱਟਬਾਲ ਟੀਮ ਕੱਲ ਫਾਈਨਲ ਮੈਚ ਵਿੱਚ ਨੇਪਾਲ ਨੂੰ 4 -0 ਨਾਲ ਹਰਾ ਕੇ ਗੋਲਡ ਮੈਡਲ ਜਿੱਤ‌ ਕੇ ਭਾਰਤ ਦੀ ਝੋਲੀ ਵਿੱਚ ਪਾਇਆ ਇਸ ਟੀਮ‌ ਵਿੱਚ ਪੰਜਾਬ ਦੇ ਪਿੰਡ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਦੇ ਦੋ ਖਿਡਾਰੀ ਵੀ ਖੇਡ ਰਹੇ ਸੀ ਗੁਰਨਾਜ ਸਿੰਘ ਅਤੇ ਬਲਰਾਜ ਸਿੰਘ ਹੌਸਲਾ ਜ਼ਰੂਰ ਦਿਉ ਤਾਂ ਜੋ ਇਹ ਖਿਡਾਰੀ ਹੋਰ ਤਰੱਕੀ ਕਰਨ ਤੇ ਇਨ੍ਹਾਂ ਨੂੰ ਦੇਖਕੇ ਹੋਰ ਮੁੰਡੇ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ #ਸੇਅਰ
Post =Lalli Kamalpura

एक अच्छा शिक्षक मोमबत्ती की तरह होता हैजो खुद को जलाकर दूसरो की ज़िंदगी मे प्रकाश करता है.!!
05/09/2022

एक अच्छा शिक्षक मोमबत्ती की तरह होता है
जो खुद को जलाकर दूसरो की ज़िंदगी मे प्रकाश करता है.!!

ਕੀ ਇਹ ਸੱਚ ਹੈ ਜੇ ਸੱਚ ਹੈ ਤਾਂ ਵਿਚਾਰ ਜਰੂਰ ਕਰਨਾ ਚਾਹੀਦਾ |
16/08/2022

ਕੀ ਇਹ ਸੱਚ ਹੈ ਜੇ ਸੱਚ ਹੈ ਤਾਂ ਵਿਚਾਰ ਜਰੂਰ ਕਰਨਾ ਚਾਹੀਦਾ |

14/08/2022
08/08/2022

ਪੂਰੀ ਦੁਨੀਆ ਵਿੱਚ ਟੌਹਰ ਪੰਜਾਬੀਆਂ ਦੀ
ਅਖੇ ਜਿੱਤਿਆ ਕੌਣ?
ਪੰਜਾਬ।
ਤੇ ਦੂਏ ਤੇ?
ਓਹ ਵੀ ਪੰਜਾਬ।
ਤੇ ਤੀਏ ਚੋਥੇ ਤੇ?
ਓਹ ਵੀ ਪੰਜਾਬ ਈ ਆ।
ਤਾਂ ਹੀ ਬਾਬੇ ਨਾਨਕ ਨੇ ਕਿਹਾ ਸੀ ਉੱਜੜ ਜਾਓ।
ਜੀਵੇ_ #ਪੰਜਾਬ

Address

Jalandhar Cantt

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 9pm

Website

Alerts

Be the first to know and let us send you an email when Youth 4 Punjab posts news and promotions. Your email address will not be used for any other purpose, and you can unsubscribe at any time.

Share