Recruit Training Centre, PAP, Jalandhar Cantt.

Recruit Training Centre, PAP, Jalandhar Cantt. Contact information, map and directions, contact form, opening hours, services, ratings, photos, videos and announcements from Recruit Training Centre, PAP, Jalandhar Cantt., Government Organization, pap line, Jalandhar Cantt.

ਅੱਜ ਮਿਤੀ 20.05.2024 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਪਰਮਿੰਦਰ ਕੁਮਾਰ, ਕਲਰਕ ਨੂੰ ਉਸਦੇ ਜਨਮ ਦਿਨ ਪਰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ...
20/05/2024

ਅੱਜ ਮਿਤੀ 20.05.2024 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਪਰਮਿੰਦਰ ਕੁਮਾਰ, ਕਲਰਕ ਨੂੰ ਉਸਦੇ ਜਨਮ ਦਿਨ ਪਰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 15.05.2024 ਨੂੰ ਇਸ ਕੇਂਦਰ ਵਿਖੇ ਤਾਇਨਾਤ SI/LR ਜਤਿੰਦਰਵੀਰ ਸਿੰਘ, ਨੰਬਰ 3087/ਪੀਏਪੀ ਨੂੰ ਉਸਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ...
15/05/2024

ਅੱਜ ਮਿਤੀ 15.05.2024 ਨੂੰ ਇਸ ਕੇਂਦਰ ਵਿਖੇ ਤਾਇਨਾਤ SI/LR ਜਤਿੰਦਰਵੀਰ ਸਿੰਘ, ਨੰਬਰ 3087/ਪੀਏਪੀ ਨੂੰ ਉਸਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

"ਦਫਤਰ ਵਿੱਚ ਇੱਕ ਖੁਸ਼ਹਾਲ ਨਵੇਂ ਸਾਲ ਦੀ ਕਾਮਨਾ ਕੀਤੀ ਗਈ, ਜਿੱਥੇ ਹਰ ਟੀਚਾ ਇੱਕ ਪ੍ਰਾਪਤੀ ਬਣ ਜਾਂਦਾ ਹੈ, ਹਰ ਚੁਣੌਤੀ ਇੱਕ ਮੌਕੇ ਵਿੱਚ ਬਦਲ ਜਾਂ...
01/01/2024

"ਦਫਤਰ ਵਿੱਚ ਇੱਕ ਖੁਸ਼ਹਾਲ ਨਵੇਂ ਸਾਲ ਦੀ ਕਾਮਨਾ ਕੀਤੀ ਗਈ, ਜਿੱਥੇ ਹਰ ਟੀਚਾ ਇੱਕ ਪ੍ਰਾਪਤੀ ਬਣ ਜਾਂਦਾ ਹੈ, ਹਰ ਚੁਣੌਤੀ ਇੱਕ ਮੌਕੇ ਵਿੱਚ ਬਦਲ ਜਾਂਦੀ ਹੈ, ਅਤੇ ਹਰ ਕੋਸ਼ਿਸ਼ ਸਫਲਤਾ ਵੱਲ ਲੈ ਜਾਂਦੀ ਹੈ। ਆਉਣ ਵਾਲਾ ਸਾਲ ਸਾਡੀ ਟੀਮ ਲਈ ਖੁਸ਼ੀ, ਵਿਕਾਸ ਅਤੇ ਸਹਿਯੋਗੀ ਜਿੱਤਾਂ ਨਾਲ ਭਰਿਆ ਹੋਵੇ। ਨਵਾ ਸਾਲ ਮੁਬਾਰਕ!"

ਅੱਜ ਮਿਤੀ 01.08.2023 ਨੂੰ ਇਸ ਕੇਂਦਰ ਵਿਖੇ ਲਾਅ ਸਟਾਫ ਵਿੱਚ ਤਾਇਨਾਤ ASI/LR ਪਰਮਜੀਤ ਸਿੰਘ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅ...
01/09/2023

ਅੱਜ ਮਿਤੀ 01.08.2023 ਨੂੰ ਇਸ ਕੇਂਦਰ ਵਿਖੇ ਲਾਅ ਸਟਾਫ ਵਿੱਚ ਤਾਇਨਾਤ ASI/LR ਪਰਮਜੀਤ ਸਿੰਘ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਮਿਤੀ 15.08.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ASI/LR ਰਾਵਿੰਦਰ ਕੁਮਾਰ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ....
16/08/2023

ਮਿਤੀ 15.08.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ASI/LR ਰਾਵਿੰਦਰ ਕੁਮਾਰ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 18.07.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਹੇਮੰਤ ਕੁਮਾਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ...
18/07/2023

ਅੱਜ ਮਿਤੀ 18.07.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਹੇਮੰਤ ਕੁਮਾਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 27.06.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਏ.ਐਸ.ਆਈ ਅਨੂਪ ਕੁਮਾਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯ...
27/06/2023

ਅੱਜ ਮਿਤੀ 27.06.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਏ.ਐਸ.ਆਈ ਅਨੂਪ ਕੁਮਾਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 27.06.2023 ਨੂੰ ਸ੍ਰੀ ਸ਼ਿਵ ਕੁਮਾਰ ਸੋਨਿਕ, ਐਡਵੋਕੇਟ ਜੀ ਦੁਆਰਾ ਇਸ ਕੇਂਦਰ ਵਿਖੇ ਦਫਤਰਾਂ/ਮੱਧਾਂ ਪਰ ਤਾਇਨਾਤ ਕਰਮਚਾਰੀਆਂ ਅਤੇ ਮੁੱਢਲੀ...
27/06/2023

ਅੱਜ ਮਿਤੀ 27.06.2023 ਨੂੰ ਸ੍ਰੀ ਸ਼ਿਵ ਕੁਮਾਰ ਸੋਨਿਕ, ਐਡਵੋਕੇਟ ਜੀ ਦੁਆਰਾ ਇਸ ਕੇਂਦਰ ਵਿਖੇ ਦਫਤਰਾਂ/ਮੱਧਾਂ ਪਰ ਤਾਇਨਾਤ ਕਰਮਚਾਰੀਆਂ ਅਤੇ ਮੁੱਢਲੀ ਸਿਖਲਾਈ ਹਾਸਲ ਕਰ ਰਹੇ ਸਿਖਿਆਰਥੀਆਂ ਨੂੰ "Office Procedure, Punjab C.S.R & Punjab Govt. Employees Conduct Rules, 1966" ਸਬੰਧੀ ਲੈਕਚਰ ਲਗਾ ਕੇ ਬਹੁਤ ਹੀ ਵਧੀਆਂ ਢੰਗ ਨਾਲ ਜਾਣਕਾਰੀ ਦਿੱਤੀ ਗਈ। ਮੋਕੇ ਪਰ ਸ੍ਰੀ ਸੁਭਾਸ਼ ਚੰਦਰ ਅਰੋੜਾ, ਪੀ.ਪੀ.ਐਸ, ਡੀ.ਐਸ.ਪੀ. ਐਡਜੂਟੈਂਟ ਵੀ ਹਾਜਰ ਰਹੇ, ਜਿਨ੍ਹਾਂ ਦੁਆਰਾ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ।

ਕੱਲ ਮਿਤੀ 16.06.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਬਲਵੀਰ ਚੰਦ, ਵਾਟਰ ਕੈਰੀਅਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ...
17/06/2023

ਕੱਲ ਮਿਤੀ 16.06.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਬਲਵੀਰ ਚੰਦ, ਵਾਟਰ ਕੈਰੀਅਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 22.05.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਮੁੱਖ ਸਿਪਾਹੀ (ਪੀ.ਆਰ) ਚਿਰੰਜੀ ਲਾਲ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ...
22/05/2023

ਅੱਜ ਮਿਤੀ 22.05.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਮੁੱਖ ਸਿਪਾਹੀ (ਪੀ.ਆਰ) ਚਿਰੰਜੀ ਲਾਲ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 22.05.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਐਸ.ਆਈ (ਐਲ.ਆਰ) ਜਤਿੰਦਰ ਸਿੰਘ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅ...
22/05/2023

ਅੱਜ ਮਿਤੀ 22.05.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਐਸ.ਆਈ (ਐਲ.ਆਰ) ਜਤਿੰਦਰ ਸਿੰਘ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

ਅੱਜ ਮਿਤੀ 15.05.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਫੂਲ ਸਿੰਘ,  ਬਾਰਬਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮ...
15/05/2023

ਅੱਜ ਮਿਤੀ 15.05.2023 ਨੂੰ ਇਸ ਕੇਂਦਰ ਵਿਖੇ ਤਾਇਨਾਤ ਸ੍ਰੀ ਫੂਲ ਸਿੰਘ, ਬਾਰਬਰ ਨੂੰ ਉਸ ਦੇ ਜਨਮ ਦਿਨ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਣਯੋਗ ਡੀ.ਜੀ.ਪੀ., ਪੰਜਾਬ, ਚੰਡੀਗੜ੍ਹ ਜੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁਭ ਇਸ਼ਾਵਾਂ ਦਿੱਤਿਆਂ ਗਈਆਂ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ।

Address

Pap Line
Jalandhar Cantt
144106

Alerts

Be the first to know and let us send you an email when Recruit Training Centre, PAP, Jalandhar Cantt. posts news and promotions. Your email address will not be used for any other purpose, and you can unsubscribe at any time.

Contact The Organization

Send a message to Recruit Training Centre, PAP, Jalandhar Cantt.:

Share