balwinder mahlam CPI

balwinder mahlam CPI Help poor and needed peoples

03/11/2025

ਅੱਜ 3ਤਰੀਕ ਸ਼ਾਮ ਨੂੰ ਜਲਾਲਾਬਾਦ ਸੁਤੰਤਰ ਭਵਨ ਦਫਤਰ ਸੀਪੀਆਈ ਜਲਾਲਾਬਾਦ ਹੈਡ ਮੁਨਸ਼ੀ ਦੀ ਬਤੌਰ ਡਿਊਟੀ ਕਰ ਚੁੱਕੇ ਥਾਣਾ ਅਮੀਰ ਖਾਸ ਵਿੱਚ ਵਰਿੰਦਰ ਸਿੰਘ ਨੂੰ ਅੱਜ ਸਨਮਾਨਤ ਕੀਤਾ ਗਿਆ ਸਾਡੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਤੇਜਾ ਸਿੰਘ ਅਮੀਰ ਖਾਸ ਅਤੇ ਪੰਮਾ ਥਾਰੇ ਵਾਲਾ ਅਤੇ ਹੋਰ ਸਾਥੀਆਂ ਨੇ ਵੀ ਸਬੋਧਨ ਕੀਤਾ।

03/11/2025
19/10/2025

Bajan lal fazilka,
#ਸੀਪੀਆਈ

17/10/2025

ਧਰਨਾ ਜਾਰੀ

15/10/2025

ਅੱਜ 17 ਦਿਨ ਹੋ ਗਏ ਧਰਨੇ ਨੂੰ ਸਬਜ਼ੀ ਮੰਡੀ ਜਲਾਲਾਬਾਦ

15/10/2025

Goldan bai

ਧਰਨਾ ਨੇ ਲਿਆ ਵਿਸ਼ਾਲ ਰੂਪ
15/10/2025

ਧਰਨਾ ਨੇ ਲਿਆ ਵਿਸ਼ਾਲ ਰੂਪ

13/10/2025

ਚੰਨਾ ਸੱਦੋਕਾ

13/10/2025

ਅੱਜ ਨੌਵੇਂ ਦਿਨ ਵਿੱਚ ਭੁੱਖ ਹੜਤਾਲ ਪ੍ਰਵੇਸ਼ ਕਰ ਗਈ।
ਅੱਜ 15 ਵਾ ਦਿਨ ਧਰਨਾ ਰੇੜੀ ਫੜੀ ਵਾਲਿਆਂ ਦਾ ਧਰਨਾ

12/10/2025

14 ਤਰੀਕ ਦੀ ਅਪੀਲ ਕਰਦੇ ਹੋਏ ਅਤੇ ਵਿਸ਼ਵਾਸ਼ ਦਵਾਂਦੇ ਹੋਏ ਵੱਧ ਤੋਂ ਵਧ ਆਗੂ ਅਤੇ ਵੱਡੀ ਗਿਣਤੀ ਵਿੱਚ ਸਬਜੀ ਮੰਡੀ ਜਲਾਲਾਬਾਦ ਦੇ ਸ਼ੈੱਡ ਥੱਲੇ ਪਹੁੰਚਣਗੇ

12/10/2025
12/10/2025

Address

Mahlam
Jalalabad
152024

Alerts

Be the first to know and let us send you an email when balwinder mahlam CPI posts news and promotions. Your email address will not be used for any other purpose, and you can unsubscribe at any time.

Share

Category