Gps Arniwala / Jalalabad-2

Gps Arniwala  / Jalalabad-2 Govt School

13/08/2025

ਗਿੱਧਾ

ਮਿਤੀ 12 ਅਗਸਤ 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਵਿਖੇ  ਤੀਆਂ ਦਾ ਤਿਓਹਾਰ ਮਨਾਇਆ ਗਿਆ ।ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ...
13/08/2025

ਮਿਤੀ 12 ਅਗਸਤ 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਵਿਖੇ ਤੀਆਂ ਦਾ ਤਿਓਹਾਰ ਮਨਾਇਆ ਗਿਆ ।ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਭਾਗ ਲਿਆ । ਬੱਚਿਆਂ ਵੱਲੋਂ ਪ੍ਰੋਗਰਾਮ ਵਿੱਚ ਆਪਣੇ ਵਿਰਸੇ ਨਾਲ ਸੰਬੰਧਿਤ ਕੁਝ ਝਲਕੀਆਂ ਪੇਸ਼ ਕੀਤੀਆਂ ਗਈਆਂ ।ਤੀਆਂ ਦੇ ਪ੍ਰੋਗਰਾਮ ਤੇ ਪਿੰਡ ਅਰਨੀਵਾਲਾ ਦੇ ਸਰਪੰਚ ਸਾਹਿਬਾਨ ਵਿੱਕੀ ਬਹਿਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਸਰਪੰਚ ਸਾਹਿਬ ਤੋਂ ਰਿਬਨ ਕਟਵਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ । ਸਰਪੰਚ ਸਾਹਿਬ ਨੇ ਬੱਚਿਆਂ ਦੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਆਵਦੇ ਵੱਲੋਂ ਨਕਦ ਇਨਾਮ ਬੱਚਿਆਂ ਨੂੰ ਦਿੱਤਾ ।ਸਮੂਹ ਸਟਾਫ਼ ਅਤੇ ਬੱਚਿਆਂ ਨੇ ਸਰਪੰਚ ਸਾਹਿਬ ਅਤੇ ਹੋਰ ਪਹੁੰਚੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ ।

ਅੱਜ ਸਰਕਾਰੀ ਪ੍ਰਾਇਮਰੀ  ਸਕੂਲ ਅਰਨੀ ਵਾਲਾ ਵਿਖੇ ਸਿੱਖਿਆ ਵਿਭਾਗ  ਦੇ ਨਿਰਦੇਸ਼ਾਂ ਅਨੁਸਾਰ  ਹੈਡ ਮਾਸਟਰ ਸ੍ਰੀ ਸੋਹਨ ਸਿੰਘ ਜੀ ਦੀ  ਯੋਗ ਅਗਵਾਈ ਹੇ...
29/03/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਅਰਨੀ ਵਾਲਾ ਵਿਖੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੈਡ ਮਾਸਟਰ ਸ੍ਰੀ ਸੋਹਨ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਭਰਪੂਰ ਹੁੰਗਾਰਾ ਮਿਲਿਆ।ਸੈਸ਼ਨ 2024-25 ਵਿੱਚ ਜਮਾਤ ਨਰਸਰੀ ਤੋਂ ਪੰਜਵੀਂ ਜਮਾਤ ਵਿੱਚ ਵਧੀਆ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਮਾਪੇ ਅਧਿਆਪਕ ਮਿਲਣੀ ਦੇ ਕੁੱਝ ਯਾਦਗਾਰੀ ਪਲ।

11/03/2025
ਅੱਜ ਮਿਤੀ 05/02/2025 ਦਿਨ ਬੁੱਧਵਾਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਅਤੇ ਮਦਰ ਵਰਕਸ਼ਾਪ ਕਰਵਾਈ ਗਈ।ਜਿਸ ਦੌਰਾਨ ਬੱਚੇ ਦੇ ਸੈਸ਼ਨ ਦੌਰਾਨ ਦੀ ਕਾ...
05/02/2025

ਅੱਜ ਮਿਤੀ 05/02/2025 ਦਿਨ ਬੁੱਧਵਾਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਅਤੇ ਮਦਰ ਵਰਕਸ਼ਾਪ ਕਰਵਾਈ ਗਈ।ਜਿਸ ਦੌਰਾਨ ਬੱਚੇ ਦੇ ਸੈਸ਼ਨ ਦੌਰਾਨ ਦੀ ਕਾਰਜਗੁਜ਼ਾਰੀ ਉਪਰ ਵਿਚਾਰ ਚਰਚਾ ਅਤੇ ਜਨਵਰੀ 2025 ਵਿੱਚ ਹੋਏ ਪੇਪਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਪ੍ਰੀ ਪ੍ਰਾਇਮਰੀ ਜਮਾਤ ਦੀਆ ਮਾਤਾਵਾਂ ਨਾਲ CHILD RIGHT AND POSCO ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

14/01/2025

ਸਰਕਾਰੀ ਪ੍ਰਾਇਮਰੀ ਸਕੂਲ ਅਰਨੀਵਾਲਾ ਵਿਖੇ ਲੋਹੜੀ ਮਨਾਈ ਗਈ।

14/01/2025
23/12/2024
23/12/2024
05/11/2024

Address

Jalalabad
152024

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Website

Alerts

Be the first to know and let us send you an email when Gps Arniwala / Jalalabad-2 posts news and promotions. Your email address will not be used for any other purpose, and you can unsubscribe at any time.

Share