20/03/2026
ਾਂ_ਖੂਨਦਾਨ_ਕੈਂਪ ਦੌਰਾਨ ਯਾਦਗਾਰੀ ਤਸਵੀਰਾਂ ਖੂਨਦਾਨ ਕਰਨਾ ਵੀਰਾਂ ਅਤੇ ਭੈਣਾ ਦਾ ਅਤੇ ਸਾਰੀਆਂ ਸੰਸਥਾਵਾਂ ਅਤੇ ਰਾਜਨੀਤਿਕ ਸਾਰੇ ਆਗੂ ਸਾਹਿਬਾਨ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਅਤੇ ਕਾਰੋਬਾਰਾਂ ਵਿਚ ਤਰੱਕੀਆਂ ਅਤੇ ਚੜ੍ਹਦੀਕਲਾ ਤੰਦਰੁਸਤੀ ਬਖ਼ਸ਼ੇ ਜੀ
ਵੱਲੋਂ:- ਮਨੁੱਖਤਾ ਦੀ ਸੇਵਾ, "ਸਰਬੱਤ ਦਾ ਭਲਾ" ਸੰਸਥਾ
ਸੇਵਾਦਾਰ ਸਤਨਾਮ ਸਿੰਘ ਥਿੰਦ 72779 63000
ਸਮੁੱਚੀ ਟੀਮ ਜਲਾਲਾਬਾਦ
ਮਨੁੱਖਤਾ ਦੀ ਸੇਵਾ
Satnam Singh Thind
Satnam Singh Thind ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ