BR Ambedkar Social Society

BR Ambedkar Social Society Contact information, map and directions, contact form, opening hours, services, ratings, photos, videos and announcements from BR Ambedkar Social Society, Social service, Jaitu.

ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮਾਜਿਕ, ਰਾਜਨੀਤਿਕ, ਆਰਥਿਕ ਬਰਾਬਰੀ ਦੇ ਹੱਕ ਦਿਵਾਉਣ ਵਾਲੇ, ਸਮਾਨਤਾ ਦੇ ਪ੍ਰਤੀਕ, ਗਿਆਨ ਦਾ ਸੂਰਜ, ਭਾਰਤ ਦੇਸ਼ ਦਾ...
14/04/2025

ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮਾਜਿਕ, ਰਾਜਨੀਤਿਕ, ਆਰਥਿਕ ਬਰਾਬਰੀ ਦੇ ਹੱਕ ਦਿਵਾਉਣ ਵਾਲੇ, ਸਮਾਨਤਾ ਦੇ ਪ੍ਰਤੀਕ, ਗਿਆਨ ਦਾ ਸੂਰਜ, ਭਾਰਤ ਦੇਸ਼ ਦਾ ਮਹਾਨ ਸਪੂਤ, ਮਾਨਵਤਾ ਦਾ ਪੁੰਜ, ਹਰ ਵਰਗ ਨੂੰ ਸਮਾਨਤਾ ਦੇਣ ਵਾਲਾ, ਗਰੀਬਾਂ ਦਾ ਮਸੀਹਾ, ਭਾਰਤੀ ਔਰਤ ਨੂੰ ਅਜਾਦੀ ਅਤੇ ਬਰਾਬਰੀ ਦੇ ਹੱਕ ਦੇਣ ਵਾਲਾ, ਅਛੂਤਾਂ ਦੀ ਗੁਲਾਮੀ ਖਤਮ ਕਰਨ ਵਾਲਾ, ਨਾਰੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ 134 ਵੇਂ ਜਨਮ ਦਿਵਸ ਦੀਆਂ ਸਮੁੱਚੀ ਦੁਨੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

ਆਓ ਇਸ ਪਾਵਨ ਦਿਨ 'ਤੇ ਪ੍ਰਣ ਕਰੀਏ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਵੱਲ ਪ੍ਰੇਰਿਤ ਕਰੀਏ, ਇਕੱਠੇ ਹੋਈਏ, ਹੱਕਾਂ ਦੇ ਘਾਣ ਖਿਲਾਫ ਸੰਘਰਸ਼ ਕਰੀਏ।

ਬਹੁਜਨਾਂ ਦਾ ਰਾਜਨੀਤਕ ਪਿਤਾ ਸਾਹਿਬ ਕਾਂਸ਼ੀ ਰਾਮ ਜੀ 🙏🙏
27/03/2025

ਬਹੁਜਨਾਂ ਦਾ ਰਾਜਨੀਤਕ ਪਿਤਾ ਸਾਹਿਬ ਕਾਂਸ਼ੀ ਰਾਮ ਜੀ 🙏🙏

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ।ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬ...
23/12/2023

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ।

ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸਾਕਾ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸੀਸ ਝੁਕਾ ਕੇ ਸਿਜਦਾ ਕਰਦੇ ਹਾਂ...🙏🙏

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਵੀ.ਪੀ.ਸਿੰਘ ਉੱਪਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਦਬਾਅ ਕਰਕੇ ਬਾਬਾ ਸਾਹਿਬ ਜੀ ਦੇ ਸਵਰਗਵਾਸ ਹੋਣ ਤੋਂ 34 ਸਾਲ ...
31/03/2022

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਵੀ.ਪੀ.ਸਿੰਘ ਉੱਪਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਦਬਾਅ ਕਰਕੇ ਬਾਬਾ ਸਾਹਿਬ ਜੀ ਦੇ ਸਵਰਗਵਾਸ ਹੋਣ ਤੋਂ 34 ਸਾਲ ਬਾਅਦ ਅਤੇ ਭਾਰਤ ਅਜਾਦ ਹੋਣ ਤੋਂ 44 ਸਾਲ ਬਾਅਦ 31 ਮਾਰਚ 1990 ਨੂੰ *ਭਾਰਤ ਰਤਨ* ਮਿਲਿਆ ਸੀ ॥

"ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫਤ ।ਮੇਰੀ ਮਿਟੀ ਸੇ  ਭੀ ਖੁਸ਼ਬੂ-ਏ-ਵਤਨ ਆਏਗੀ ।"ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰ...
23/03/2022

"ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫਤ ।ਮੇਰੀ ਮਿਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ ।"
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਣਾਮ

ਐਸਾ ਚਾਹੂੰ ਰਾਜ ਮੈ ਜਹਾਂ ਮਿਲੈ ਸਭਨੁ ਕੋ ਅੰਨੁ॥ ਛੋਟ ਵੜੇ ਸਭ ਸਮ ਬਸੈ ਰਵਿਦਾਸ ਰਹੇ ਪ੍ਰਸੰਨ॥ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੁ...
15/02/2022

ਐਸਾ ਚਾਹੂੰ ਰਾਜ ਮੈ ਜਹਾਂ ਮਿਲੈ ਸਭਨੁ ਕੋ ਅੰਨੁ॥
ਛੋਟ ਵੜੇ ਸਭ ਸਮ ਬਸੈ ਰਵਿਦਾਸ ਰਹੇ ਪ੍ਰਸੰਨ॥

ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਮੁਬਾਰਕਾਂ ।

ਸਰਬੱਤ ਦਾ ਭਲਾ 🙏

"ਨੀਚਹ ਊਚ ਕਰੈ ਮੇਰਾ ਗੋਬਿੰਦੁ" ਨੂੰ ਅਮਲੀ ਜਾਮਾ ਦੇਣ ਵਾਲੇ, ਲਤਾੜੇ ਗਰੀਬ ਸਮਾਜ ਦੇ ਲੋਕਾਂ ਨੂੰ ਸਰਦਾਰੀਆਂ ਬਖਸ਼ਣ ਵਾਲੇ, ਵਰਣ ਵਿਵਸਥਾ ਨੂੰ ਖ਼ਤਮ ...
09/01/2022

"ਨੀਚਹ ਊਚ ਕਰੈ ਮੇਰਾ ਗੋਬਿੰਦੁ" ਨੂੰ ਅਮਲੀ ਜਾਮਾ ਦੇਣ ਵਾਲੇ, ਲਤਾੜੇ ਗਰੀਬ ਸਮਾਜ ਦੇ ਲੋਕਾਂ ਨੂੰ ਸਰਦਾਰੀਆਂ ਬਖਸ਼ਣ ਵਾਲੇ, ਵਰਣ ਵਿਵਸਥਾ ਨੂੰ ਖ਼ਤਮ ਕਰਨ ਵਾਲੇ, ਜ਼ੁਲਮ ਅਤੇ ਅਨਿਆਂ ਅੱਗੇ ਆਪਣਾ ਪਰਿਵਾਰ ਵਾਰਨ ਵਾਲ਼ੇ ਸਰਬੰਸਦਾਨੀ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਮੁਬਾਰਕਾਂ💐💐💐
Dhan Shri Guru Gobind Singh Ji

The holiday season awakes different emotions for different communities and faiths. For Sikhs it’s a time for reflection....
26/12/2021

The holiday season awakes different emotions for different communities and faiths. For Sikhs it’s a time for reflection. Their tenth master, Guru Gobind Singh, lost two of his son’s in battle, his two youngest were bricked alive, and his mother died after hearing the news.
May all Sikhs commemorating these sacrifices remember the Sahibzahidas’ courage, bravery and honour. 🙏🏽

सामाजिक परिवर्तन की महानायिका सुश्री बहन कुमारी मायावती जी की माता जी हमारे बीच नहीं रहीं! भावभीनी श्रद्धांजलि💐💐🙏
13/11/2021

सामाजिक परिवर्तन की महानायिका सुश्री बहन कुमारी मायावती जी की माता जी हमारे बीच नहीं रहीं! भावभीनी श्रद्धांजलि💐💐🙏

ਰੰਗ- ਭੇਦਭਾਵ ਦੇ ਖਿਲਾਫ਼ ਲੜਨ ਲਈ ਤੇ 27 ਸਾਲ ਲਗਾਤਾਰ ਜੇਲ ਵਿੱਚ ਰਹਿਣ ਵਾਲੇ ਦੁਨੀਆਂ ਦੇ ਮਹਾਨ ਮਨੁੱਖ ਨੇਲਸਨ ਮੰਡੇਲਾ ਜੀ ਦੇ ਜਨਮ ਦਿਨ ਦੀਆਂ ਸਮ...
18/07/2021

ਰੰਗ- ਭੇਦਭਾਵ ਦੇ ਖਿਲਾਫ਼ ਲੜਨ ਲਈ ਤੇ 27 ਸਾਲ ਲਗਾਤਾਰ ਜੇਲ ਵਿੱਚ ਰਹਿਣ ਵਾਲੇ ਦੁਨੀਆਂ ਦੇ ਮਹਾਨ ਮਨੁੱਖ ਨੇਲਸਨ ਮੰਡੇਲਾ ਜੀ ਦੇ ਜਨਮ ਦਿਨ ਦੀਆਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਲੱਖ ਲੱਖ ਮੁਬਾਰਕਾਂ ਜੀ।

ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮਾਜਿਕ, ਰਾਜਨੀਤਿਕ, ਆਰਥਿਕ ਬਰਾਬਰੀ ਦੇ ਹੱਕ ਦਿਵਾਉਣ ਵਾਲੇ, ਸਮਾਨਤਾ ਦੇ ਪ੍ਰਤੀਕ, ਗਿਆਨ ਦਾ ਸੂਰਜ, ਭਾਰਤ ਦੇਸ਼ ਦਾ...
14/04/2021

ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮਾਜਿਕ, ਰਾਜਨੀਤਿਕ, ਆਰਥਿਕ ਬਰਾਬਰੀ ਦੇ ਹੱਕ ਦਿਵਾਉਣ ਵਾਲੇ, ਸਮਾਨਤਾ ਦੇ ਪ੍ਰਤੀਕ, ਗਿਆਨ ਦਾ ਸੂਰਜ, ਭਾਰਤ ਦੇਸ਼ ਦਾ ਮਹਾਨ ਸਪੂਤ, ਮਾਨਵਤਾ ਦਾ ਪੁੰਜ, ਹਰ ਵਰਗ ਨੂੰ ਸਮਾਨਤਾ ਦੇਣ ਵਾਲਾ, ਗਰੀਬਾਂ ਦਾ ਮਸੀਹਾ, ਔਰਤ ਨੂੰ ਅਜਾਦੀ ਦੇਣ ਵਾਲਾ, ਅਛੂਤਾਂ ਦੀ ਗੁਲਾਮੀ ਖਤਮ ਕਰਨ ਵਾਲਾ, ਨਾਰੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ 130 ਵੇਂ ਜਨਮ ਦਿਵਸ ਦੀਆਂ ਸਮੁੱਚੀ ਦੁਨੀਆਂ ਦੇ ਇਨਸਾਫ ਪਸੰਦ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

ਆਓ ਇਸ ਪਾਵਨ ਦਿਨ 'ਤੇ ਪ੍ਰਣ ਕਰੀਏ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਵੱਲ ਪ੍ਰੇਰਿਤ ਕਰੀਏ, ਇਕੱਠੇ ਹੋਈਏ, ਹੱਕਾਂ ਦੇ ਘਾਣ ਖਿਲਾਫ ਸੰਘਰਸ਼ ਕਰੀਏ। ਆਓ ਆਪਾਂ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਰਾਜ ਭਾਗ ਵੱਲ ਵਧੀਏ। ਬਾਬਾ ਸਾਹਿਬ ਨੇ ਕਿਹਾ ਸੀ ਜਿੰਨਾਂ ਦੇ ਹੱਥ ਵਿੱਚ ਸੱਤ੍ਹਾ ਹੁੰਦੀ ਹੈ ਉਹ ਕੌਮ ਸੁਤੰਤਰ ਹੁੰਦੀ ਹੈ। ਆਓ ਰਲ ਕੇ ਰਾਜ-ਭਾਗ ਹਾਸਿਲ ਕਰਨ ਵੱਲ ਵਧੀਏ ਚੰਗੀ ਸੋਚ ਅਤੇ ਕੌਮ ਦਾ ਦਰਦ ਰੱਖਣ ਵਾਲਿਆਂ ਨੂੰ ਵਿਧਾਨ ਸਭਾ ਲੋਕ ਸਭਾ ਵੱਲ ਭੇਜੀਏ।

ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਫੇਸਬੁੱਕ ਤੇ ਟਵਿੱਟਰ ਰਾਹੀਂ ਆਨਲਾਈਨ ਕੁਇਜ ਮੁਕਾਬ...
13/04/2021

ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਫੇਸਬੁੱਕ ਤੇ ਟਵਿੱਟਰ ਰਾਹੀਂ ਆਨਲਾਈਨ ਕੁਇਜ ਮੁਕਾਬਲਾ 14 ਅਪ੍ਰੈਲ ਸ਼ਾਮ 4:00 ਵਜੇ ਕਰਵਾਇਆ ਜਾ ਰਿਹਾ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਰੂਰ ਭਾਗ ਲਓ... !!!!

ਗੱਲ ਇਨਾਮ ਦੀ ਨਹੀ, ਮੁੱਖ ਚੋਣ ਅਫ਼ਸਰ ਵਲੋਂ ਗੱਲ ਨਵੇਕਲੀ ਪਹਿਲ ਦੀ ਹੈ,,,,ਵਧੀਆ ਉਪਰਾਲਾ Share ਕਰ ਦਿਓ ਦੱਬ ਕੇ.....!!!🙏🙏🙏🙏

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਆਨਲਾਈਨ ਕੁਇਜ਼ ਮੁਕਾਬਲਾ ਮਿਤੀ 14 ਅਪ੍ਰੈਲ 2021 ਨੂੰ ਸ਼ਾਮ 4 ਵਜੇ |
ਇਸ ਕੁਇਜ਼ ਵਿੱਚ ‘ਸੰਵਿਧਾਨ ਅਧਾਰਤ ਲੋਕਤੰਤਰ’ ਮੁਹਿੰਮ ਦੇ ਦੂਜੇ ਪੜਾਅ ਅਧੀਨ ਸਾਂਝੇ ਕੀਤੇ ਗਏ 9 ਲੇਖਾਂ ਅਤੇ ਡਾ. ਅੰਬੇਡਕਰ ਜੀ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।

9 ਲੇਖਾਂ ਦੇ ਲਿੰਕ:
ਲੇਖ 1: https://cutt.ly/QcV2RdX
ਲੇਖ 2: https://cutt.ly/KcV2vK4
ਲੇਖ 3: https://cutt.ly/rcVM9tk
ਲੇਖ 4: https://cutt.ly/qlE1sli
ਲੇਖ 5: https://cutt.ly/5lLao0B
ਲੇਖ 6: https://cutt.ly/Kl4Jw2D
ਲੇਖ 7: https://cutt.ly/azuPXEu
ਲੇਖ 8: https://cutt.ly/ZzaQ1LO
ਲੇਖ 9: https://cutt.ly/3zlscFu


District Election Office SVEEP Bathinda
District Electoral Officer, Barnala
District Election Office, Pathankot
District Electoral Officer, Mansa
Election Office Ludhiana
District Election Officer Rupnagar
District Election Office, Fazilka
District Election Office, Shahid Bhagat Singh Nagar
District Election officer Jalandhar
District Election Office Kapurthala
District Election Office Amritsar
District Election Officer, Moga
District Election Office Sangrur
District Election Officer, Gurdaspur
District Electoral Officer,Fatehgarh Sahib
District Electoral Office, Faridkot
District Electoral Officer, Ferozpur
District Election Office Patiala
District Election Office, Mohali
District Election Office Hoshiarpur
Sveep Sri Muktsar Sahib

Address

Jaitu
151202

Telephone

+917589030857

Website

Alerts

Be the first to know and let us send you an email when BR Ambedkar Social Society posts news and promotions. Your email address will not be used for any other purpose, and you can unsubscribe at any time.

Contact The Organization

Send a message to BR Ambedkar Social Society:

Share

Category