Sikh Student Union Society Punay

Sikh Student Union Society Punay ਝੂਲਦੇ ਨਿਸ਼ਾਨ ਰਹਿਣ ਪੰਥ ਮਹਾਂਰਾਜ ਕੇ //

08/06/2024

6 ਜੂਨ 1984 ਦਾ ਦਿਨ ਤੀਜੇ ਘੱਲੂਘਾਰੇ ਦੇ ਕਹਿਰ ਦਾ ਸਿਖ਼ਰ ਸੀ, ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਚਾੜੀਆਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਤਾਂ ਪਹਿਲੇ ਦਿਨ ਤੋਂ ਹੀ ਪਾਇਆ ਹੋਇਆ ਸੀ ਪਰ 6 ਜੂਨ ਵਾਲੇ ਦਿਨ ਜੋ ਕਹਿਰ ਵਰਤਿਆ, ਉਸ ਨੂੰ ਬਿਆਨ ਕਰਦਿਆਂ ਵੀ ਦਿਲ ਡੁੱਬਣ ਲੱਗਦਾ ਹੈ । ਇਸ ਦਿਨ ਫੌਜ ਨੇ ਸਾਡੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਢਹਿ ਢੇਰੀ ਕਰ ਦਿੱਤਾ ਸੀ । ਹਜਾਰਾਂ ਹੀ ਬੇਕਸੂਰ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ ਸੀ । ਸ੍ਰੀ ਦਰਬਾਰ ਸਾਹਿਬ ਦੀ ਸਾਰੀ ਪਰਿਕਰਮਾ ਲਾਸ਼ਾਂ ਨਾਲ ਲੱਥ-ਪੱਥ ਸੀ, ਕਾਂਗਰਸ ਦੇ ਇਸ ਜ਼ੁਲਮ ਨੂੰ ਸਿੱਖ ਕੌਮ ਕਦੇ ਨਹੀੰ ਭੁੱਲੇਗੀ ।

18/04/2024

9 ਮਹੱਲੇ ਦੇ ਸ਼ਲੋਕ
SIKH STUDENT UNION (PUNAY)

11/04/2024

SIKH STUDENT UNION (PUNAY)

23/03/2024

12/03/2024

28/12/2023

ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥
ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥

01/12/2023

ਸਿੱਖ ਸਟੂਡੈਂਟਸ ਯੂਨੀਅਨ (ਪੁਨਾਏ)
Sikh Student Union (Punay)

03/11/2023

ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥
ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥

08/10/2023

ਸਿੱਖ ਸਟੂਡੈਂਟ ਯੂਨੀਅਨ (ਪੂਨਾਏ)

#ਪੰਜਾਬੀ

21/09/2023

ਜਥੇਬੰਦੀ ਸਿੱਖ ਸਟੂਡੇੰਟ ਯੂਨੀਅਨ ਸੋਸਾਇਟੀ (ਪੁਆਏ )
ਗੁਰਮੁਖੀ ਪੜ ਰਹੇ ਬੱਚਿਆਂ ਦਾ ਹੌਂਸਲਾ ਅਫਜ਼ਾਈ ਕਰਨ ਲਈ ਪੇਪਰ ਕਰਵਾਇਆ ਗਿਆ ||

Address

Jaipur

Alerts

Be the first to know and let us send you an email when Sikh Student Union Society Punay posts news and promotions. Your email address will not be used for any other purpose, and you can unsubscribe at any time.

Contact The Organization

Send a message to Sikh Student Union Society Punay:

Share

Category