I Love My Jagraon

I Love My Jagraon Contact information, map and directions, contact form, opening hours, services, ratings, photos, videos and announcements from I Love My Jagraon, Public & Government Service, Jagraon.

22/01/2018

ਜਗਰਾਓਂ ਵਾਸੀਆਂ ਅੱਗੇ ਬੇਨਤੀ ਮਦਦ ਦੀ ਲੋੜ 🙏

16/01/2018

ਨਲਕਿਆਂ ਵਾਲੇ ਚੋਂਕ ਕੋਲ ਕੁਝ ਦੁਕਾਨਾਂ ਨੂੰ ਲੱਗੀ ਅੱਗ। 😓

ਲਾਜਪਤਰਾਏ ਮਿਉਂਸਪਲ ਲਾਇਬਰੇਰੀ - ਜਗਰਾਉਂ -----------------------------------------------ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ...
16/10/2017

ਲਾਜਪਤਰਾਏ ਮਿਉਂਸਪਲ ਲਾਇਬਰੇਰੀ - ਜਗਰਾਉਂ
-----------------------------------------------

ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ -ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ , ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ ' ਲੀਬਰੇ ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ।

ਜਗਰਾਉਂ ਦੇ ਨਗਰ ਕੌਂਸਲ ਦੇ ਦਫ਼ਤਰ ( ਮਿਉਂਸਪਲ ਕਮੇਟੀ ਦਫ਼ਤਰ ) ਵਿਚ ਜਗਰਾਵਾਂ ਦੇ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਦੇ ਨਾਮ ਉੱਪਰ ਲਾਇਬਰੇਰੀ ਬਣੀ ਹੋਈ ਹੈ । ਇਸਦਾ ਨੀਂਹ ਪੱਥਰ 1954 ਵਿਚ ਉਸ ਵਕਤ ਦੇ ਡਿਪਟੀ ਕਮਿਸ਼ਨਰ ਸ. ਰਘਵੀਰ ਸਿੰਘ ਨੇ ਆਪਣੇ ਕਰ - ਕਮਲਾਂ ਨਾਲ ਕੀਤਾ ਸੀ । ਅੱਜ ਕਲ੍ਹ ਇਹ ਲਾਇਬਰੇਰੀ ਆਪਣੀ ਕਿਸਮਤ ਤੇ ਅਫਸੋਸ ਪਗਟ ਕਰ ਰਹੀ ਜਾਪਦੀ ਹੈ । ਅਨਮੋਲ ਅਤੇ ਦੁਰਲੱਭ ਕਿਤਾਬਾਂ ਹੌਲੀ - ਹੌਲੀ ਬਰਬਾਦ ਹੁੰਦੀਆਂ ਜਾ ਰਹੀਆਂ ਹਨ , ਜਿੰਨ੍ਹਾਂ ਨੂੰ ਕੋਈ ਵੀ ਪੜ੍ਹਦਾ ਨਹੀਂ ਭਾਵ ਇਸ਼ੂ ਨਹੀਂ ਕਰਵਾਉਂਦਾ । ਕੋਈ ਵਕਤ ਸੀ ਜਦੋਂ ਇਹ ਲਾਇਬਰੇਰੀ ਆਪਣੀ ਭਰ ਜਵਾਨੀ ਵਿਚ ਸੀ । ਇਸਨੂੰ ਠੀਕ ਢੰਗ ਨਾਲ ਚਲਉਣ ਲਈ ਇਕ ਲਾਇਬਰੇਰੀਅਨ ਸੀ , ਜੋ ਹੁਣ ਨਹੀਂ ਹੈ । ਲਾਇਬਰੇਰੀ ਦੇ STUDY HALL ਵਿਚ ਕਈ ਦਹਾਕੇ ਪੁਰਾਣਾ ਫਰਨੀਚਰ ਮੌਜੂਦ ਹੈ ਜੋ ਖ਼ਸਤਾ ਹਾਲਤ ਵਿਚ ਹੈ ਜਿੰਨ੍ਹਾਂ ਉੱਰ ਅੱਜਕੱਲ੍ਹ ਸ਼ਹਿਰ ਦੇ ਕੁੱਝ ਟਾਂਵੇਂ - ਟਾਂਵੇਂ ਬਜ਼ੁਰਗ ਅਖ਼ਬਾਰ ਪੜ੍ਹਣ ਲਈ ਆ ਬੈਠਦੇ ਹਨ । ਇਸ ਬਿਲਡਿੰਗ ਵਿਚ ਜਿੱਥੇ ਲਾਇਬਰੇਰੀਅਨ ਦਾ ਦਫ਼ਤਰ ਸੀ ਉੱਥੇ ਹੁਣ ਨਗਰ ਕੌਂਸਲ ਦੀਆਂ ਸਟਰੀਟ ਲਾਈਟਾਂ ਵਾਲਿਆਂ ਦਾ ਦਫ਼ਤਰ ਹੈ ਅਤੇ ਜਿਹੜਾ ਕਮਰਾ ਮੁੱਖ ਦਫ਼ਤਰ ਹੁੰਦਾ ਸੀ ਉਥੇ ਹੁਣ ਜਨਮ ਅਤੇ ਮੌਤ ਦਾ ਲੇਖਾ - ਜੋਖਾ ਰੱਖਣ ਵਾਲੇ ਅਧਿਕਾਰੀ ਬੈਠੇ ਹਨ । ਅਰਬੀ ਲੋਕਾਂ ਦੀ ਕਹਾਵਤ ਹੈ ਕਿ " ਕਿਤਾਬਾਂ ਜੇਬ ਵਿਚ ਰੱਖੇ ਬਾਗ ਵਾਂਗ ਹੁੰਦੀਆਂ ਹਨ " ਪਰ ਸਾਡੇ ਜਗਰਾਵਾਂ ਦਾ ਇਹ ਬਾਗ ਹੁਣ ਖ਼ਤਮ ਹੋਣ ਦੇ ਰਾਹ ਤੇ ਹੈ । ਆਓ ਆਪਾਂ ਕਿਤਾਬਾਂ ਪੜ੍ਹਣ ਦੀ ਆਦਤ ਪਾਈਏ ਅਤੇ ਨਗਰ ਕੌਂਸਲ ਦੇ ਪ੍ਰਬੰਧਕਾਂ ਨੂੰ ਅਤੇ ਆਪਣੇ ਵਾਰਡ ਦੇ ਕੌਂਸਲਰਾਂ ਨੂੰ ਕਹੀਏ ਕਿ ਉਹ ਲਾਇਬਰੇਰੀ ਵੱਲ ਧਿਆਂਨ ਦੇਣ । ਸਾਡੀ ਫਿਕਰ ਨਹੀਂ , ਤਾਂ ਨਾਂ ਸਹੀ ਪਰ ਘੱਟੋ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਨਾਂਮ ਨੂੰ ਤਾਂ ਧਿਆਂਨ ਹਿੱਤ ਜ਼ਰੂਰ ਰੱਖਣਾ ।

28/06/2017

ਇਹ ਤਾਂ ਪਤੰਦਰ ਬੀਬੀਆ ਨੂੰ ਵੀ ਪਿਛੇ ਛੱਡ ਗਿਆ 😂😂

21/06/2017

ਉਚੇਚੇ ਤੋਰ ਤੇ ਪਾਣੀ ਵਾਲੀਆਂ ਬੱਸਾ ਲਈ ਜਲ ਮਾਰਗ ਜਗਰਾਉਂ ਚ ।

07/06/2017
Sahi gal aa ke nhi dso fer
15/02/2017

Sahi gal aa ke nhi dso fer

Uber 😂😂😂
08/02/2017

Uber 😂😂😂

ਕੀ ਹੋ ਗਿਆ ਸਾਡੇ ਜਗਰਾਂਉ ਨੂੰ ? 😕
24/09/2016

ਕੀ ਹੋ ਗਿਆ ਸਾਡੇ ਜਗਰਾਂਉ ਨੂੰ ? 😕

Jagraon da haal😁
19/09/2016

Jagraon da haal😁

Address

Jagraon
142026

Website

Alerts

Be the first to know and let us send you an email when I Love My Jagraon posts news and promotions. Your email address will not be used for any other purpose, and you can unsubscribe at any time.

Share