ਚੀਮਨਾਂ (Chimna) - ਮੇਰਾ ਪਿੰਡ

ਚੀਮਨਾਂ (Chimna) - ਮੇਰਾ ਪਿੰਡ Pind Chimna is also known as Malak Chimna situated in Jagraon Tehsil, Distt. Ludhiana, Punjab 142024

Villages of Chimna and Malak are named after 2 brothers (who were muslims).Many graves were uncovered when farmers were digging wells to provide water for irrigation for agriculture.After partition in 1947 (creation of pakistan from India),all muslims moved to pakistan and Chimna is populated mainly by sikhs and some hindus since then.This village is situated from 5 KMs from Jagraon on Jagraon-Bhundri Road........

ਵਾਹਿਗੁਰੂ ਜੀ 🙏
18/04/2026

ਵਾਹਿਗੁਰੂ ਜੀ 🙏

ਵਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੀ ਹੈ ਕਿ ਵਿਛੜੀ...
11/04/2026

ਵਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੀ ਹੈ ਕਿ ਵਿਛੜੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

ਵ੍ਰਿੰਦਾਵਨ ਵਿਖੇ ਹੋਏ ਯਮੁਨਾ ਹਾਦਸੇ ਵਿੱਚ ਜਗਰਾਓਂ ਦੇ ਦੋ ਨੌਜ਼ਵਾਨ ਇਸ਼ਾਂਤ ਕਟਾਰੀਆ ਤੇ ਮਧੁਰ ਬਹਿਲ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਜਿਆਦਾ ਦੁੱਖ...
10/04/2026

ਵ੍ਰਿੰਦਾਵਨ ਵਿਖੇ ਹੋਏ ਯਮੁਨਾ ਹਾਦਸੇ ਵਿੱਚ ਜਗਰਾਓਂ ਦੇ ਦੋ ਨੌਜ਼ਵਾਨ ਇਸ਼ਾਂਤ ਕਟਾਰੀਆ ਤੇ ਮਧੁਰ ਬਹਿਲ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਜਿਆਦਾ ਦੁੱਖ ਹੋਇਆ ਵਾਹਿਗੁਰੂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 😢😢

ਸਰਬੱਤ ਦਾ ਭਲਾ 🙏 #ਸ਼ੁਕਰ
08/04/2026

ਸਰਬੱਤ ਦਾ ਭਲਾ 🙏

#ਸ਼ੁਕਰ

ਬਹੁਤ ਹੀ ਦੁੱਖ ਵਾਲੀ ਗੱਲ ਹੈ ਪਿੰਡ ਦੇ ਨੌਜਵਾਨ ਦਾ ਐਨੀ ਛੋਟੀ ਉਮਰ ਵਿੱਚ ਇਸ ਦੁਨੀਆਂ ਤੋਂ ਚਲੇ ਜਾਣਾ I ਵਾਹਿਗੁਰੂ ਜੀ ਪਰਿਵਾਰ ਨੂੰ ਇਹ ਨਾਂ ਪੂਰਾ...
07/04/2026

ਬਹੁਤ ਹੀ ਦੁੱਖ ਵਾਲੀ ਗੱਲ ਹੈ ਪਿੰਡ ਦੇ ਨੌਜਵਾਨ ਦਾ ਐਨੀ ਛੋਟੀ ਉਮਰ ਵਿੱਚ ਇਸ ਦੁਨੀਆਂ ਤੋਂ ਚਲੇ ਜਾਣਾ I ਵਾਹਿਗੁਰੂ ਜੀ ਪਰਿਵਾਰ ਨੂੰ ਇਹ ਨਾਂ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ I
ਵਾਹਿਗੁਰੂ ਜੀ 🙏🙏

🙏🙏
28/03/2026

🙏🙏

ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਦਰਬਾਰ ਅੰਦਰਲਾ ਗੁਰਦੁਆਰਾ ਸਾਹਿਬ ਪਿੰਡ ਚੀਮਨਾ ਜਗਰਾਉਂ ਤੋਂ ਸਿੱਧ.....

20/03/2026

ਬਹੁਤ ਵਧੀਆ ਕੁਵਾਲਿਟੀ ਦਾ ਗੁੜ-ਸ਼ੱਕਰ ਮਿਲਦਾ ਹੈ

ਅੱਜ ਸਿੱਖ ਕੌਮ ਦਾ ਨਵਾਂ ਸਾਲ ਹੈ ਸਭ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਹੋਵਣ ਜੀ⛳⛳⛳⛳⛳
14/03/2026

ਅੱਜ ਸਿੱਖ ਕੌਮ ਦਾ ਨਵਾਂ ਸਾਲ ਹੈ ਸਭ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਹੋਵਣ ਜੀ
⛳⛳⛳⛳⛳

ਭਾਰਤ ਦੀ ਕ੍ਰਿਕਟ ਟੀਮ ਨੂੰ T20 ਵਰਲਡ ਕੱਪ ਲਗਾਤਾਰ 2 ਵਾਰ ਅਤੇ ਕੁੱਲ 3 ਵਾਰ ਜਿੱਤਣ ਦੀਆਂ ਬਹੁਤ ਬਹੁਤ ਮੁਬਾਰਕਾਂ 🙏🙏ਇਸੇ ਤਰਾਂ 140 ਕਰੋੜ ਭਾਰਤੀਆ...
09/03/2026

ਭਾਰਤ ਦੀ ਕ੍ਰਿਕਟ ਟੀਮ ਨੂੰ T20 ਵਰਲਡ ਕੱਪ ਲਗਾਤਾਰ 2 ਵਾਰ ਅਤੇ ਕੁੱਲ 3 ਵਾਰ ਜਿੱਤਣ ਦੀਆਂ ਬਹੁਤ ਬਹੁਤ ਮੁਬਾਰਕਾਂ 🙏🙏
ਇਸੇ ਤਰਾਂ 140 ਕਰੋੜ ਭਾਰਤੀਆਂ ਨੂੰ proud ਫੀਲ ਕਰਵਾਉਂਦੇ ਰਹੋ 💐💐❤️

Address

Village Cheemna
Jagraon
142026

Telephone

9463567000

Website

Alerts

Be the first to know and let us send you an email when ਚੀਮਨਾਂ (Chimna) - ਮੇਰਾ ਪਿੰਡ posts news and promotions. Your email address will not be used for any other purpose, and you can unsubscribe at any time.

Contact The Organization

Send a message to ਚੀਮਨਾਂ (Chimna) - ਮੇਰਾ ਪਿੰਡ:

Share