AAP YOUTH Manuke

AAP YOUTH Manuke OFFICAL PAGE OF AAM AADMI PARTY MANUKE(LUDHIANA)

02/11/2024

Talk with Rattan will provide you a platform where you will get information regarding politics, religious, ...

ਬੀਬੀ ਸਰਬਜੀਤ ਕੌਰ ਮਾਣੁਕੇ ਜੀ ਤੁਹਾਡੀ ਤਸਵੀਰ ਤੇ ਛਿਤਰਾਂ ਦਾ ਹਾਰ ਪਾਕੇ ਵੀਡੀਓ ਵਾਇਰਲ ਕਰਨ ਵਾਲਿਆਂ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ । ਤੁਸੀਂ ਅ...
05/08/2018

ਬੀਬੀ ਸਰਬਜੀਤ ਕੌਰ ਮਾਣੁਕੇ ਜੀ ਤੁਹਾਡੀ ਤਸਵੀਰ ਤੇ ਛਿਤਰਾਂ ਦਾ ਹਾਰ ਪਾਕੇ ਵੀਡੀਓ ਵਾਇਰਲ ਕਰਨ ਵਾਲਿਆਂ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ ।

ਤੁਸੀਂ ਅੱਜ ਤੁਸੀਂ zee Punjab and Himachal News(Link ਹੇਠਾਂ ਹੈ) ਤੇ ਕਿਹ ਰਹੇ ਹੋ ਕਿ ਤੁਸੀਂ ਆਪਣੇ ਦਮ ਤੇ LLM ਕਰਕੇ ਅਗੇ ਆਏ ।

ਪਰ ਜੇ ਆਵਦੇ ਦਮ ਤੇ LLM ਕੀਤੀ ਤਾ ਚੋਣ ਕਮਿਸ਼ਨ ਤੋਂ ਇਸ ਗੱਲ ਦਾ ਲਕੋਅ ਕਿਉਂ ਰਖਿਆ ???
ਚੋਣ ਕਮਿਸ਼ਨ ਨੂੰ ਹਲਫਨਾਮੇ ਵਿੱਚ ਤੁਸੀਂ ਸਾਫ ਸਾਫ ਲਿਖਿਆ ਹੈ ਕਿ ਤੁਸੀਂ MA ਕੀਤੀ ਹੈ।

ਹੁਣ ਇਹ ਦਸੋ ਕਿ ਹਲਫਨਾਮਾ ਲਿਖਣ ਸਮੇ ਇਹ ਜਾਣਕਾਰੀ ਤੁਸੀਂ ਚੋਣ ਕਮਿਸ਼ਨ ਤੋਂ ਕਿਉਂ ਲੁਕਾ ਲਈ ???

ਕਿ ਤੁਹਾਡੀ LLM ਦੀ ਡੀਗਰੀ ਵੀ ਤੋਮਰ ਵਾਂਗ ਜਾਹਲੀ ਤਾਂ ਨਹੀਂ।

ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜੇਕਰ LLM ਕੀਤੀ ਹੈ ਤਾਂ ਆਪਣੀ LLM ਦੀ ਡਿਗਰੀ ਮੀਡੀਆ ਤੇ ਦਿਖਾਓ ।


https://www.facebook.com/ZeePHH/videos/1316937795103451/

ਲਉ ਜੀ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ..... ਹਰਦੀਪ ਗਿੱਲ ਵੀ ਆਇਆ ਪੱਖ ਚ
01/08/2018

ਲਉ ਜੀ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ..... ਹਰਦੀਪ ਗਿੱਲ ਵੀ ਆਇਆ ਪੱਖ ਚ

31/07/2018

ਮਾਣੂੰਕੇ ਤੋਂ ਵੀ ਵੱਡੇ ਕਾਫ਼ਿਲੇ ਚੱਲੇ ਨੇ ਬਠਿੰਡੇ ਖਹਿਰੇ ਦੇ ਹੱਕ ਚ ਬਿਨ੍ਹਾਂ ਬੀਬੀ ਜੀ ਦੇ।।

31/07/2018

ਪੰਜਾਬ ਦੇ ਫ਼ੈਸਲੇ ਦਾ ਹੱਕ ਸਿਰਫ਼ ਪੰਜਾਬ ਦੀ ਲੀਡਰਸ਼ਿਪ ਹੀ ਕਰੇ ।।
ਦਿੱਲੀ ਵਾਲੇ ਦਿੱਲੀ ਨੂੰ ਚਲਾਉਣ ।।।
ਪੰਜਾਬ ਨੂੰ ਪੰਜਾਬੀ ਹੀ ਚਲਾਉਣ ਗਏ ।।।।
ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕੇ 2 ਅਗਸਤ ਨੂੰ ਸੁਖਪਾਲ ਸਿੰਘ ਖਹਿਰਾ ਜੀ ਦਾ ਸਾਥ ਦਿਉ ।।।
ਭਗਵੰਤ ਮਾਨ ਜੀ , ਫੂਲਕਾ ਜੀ , ਮੀਤ ਹੇਅਰ ਵੀਰ ਪੰਜਾਬ ਅੱਜ ਤੁਹਾਡੇ ਵੱਲ ਦੇਖਦਾ ਹੈ ।।

17/03/2018

ਜਾਂ ਤਾਂ ਖੰਘੀਏ ਨਾ, ਤੇ ਲੀਕੋਂ ਲੰਘੀਏ ਨਾ,
ਜੇ ਮੱਥਾ ਲਾ ਲ਼ਿਆ ਫੇ ਮਾਫ਼ੀ ਮੰਗੀਏ ਨਾ।
😂😂😃😃

13/11/2017

#ਪੰਜਾਬ #ਪੁਲਿਸ ਘੱਲ ਕਲਾਂ ਜਿਲਾ ਮੋਗਾ ਦੇ ਮੁਲਾਜ਼ਮ ਦਾ ਬਹੁਤ ਸੋਹਣਾ ਸੁਨੇਹਾ ਧੁੰਦ ਦੇ ਬਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਡਰਾਈਵਰ ਵੀਰ ਇਹ ਪ੍ਰਜੋਗ ਕਰ ਸਕਣ
#ਧੁੰਦ #ਤੋਂ #ਬਚਾ
ਇਸ ਤਰਾਂ ਦੀਆਂ ਵੀਡੀਓ ਹੋਰ ਦੇਖਣ ਲਈ ਪੇਜ਼ ਨੂੰ ਲਾਇਕ ਤੇ ਸ਼ੇਅਰ ਕਰੋ

ਕ੍ਰਿਪਾ ਕਰ ਇਸ ਸੂਚਨਾਂ ਨੂੰ ਜਿਆਦਾ ਅੱਗੇ ਭੇਜ਼ਣਾ, ਇਹ ਗਰੀਬ ਘਰ ਦੀ ਲੜਕੀ ਰਮਨਜੋਤ ਕੌਰ ਜੁਲਾਈ 29 ਤੋਂ ਪਿੰਡ ਮਾਣੂਕੇ ਸੰਧੂ ਘਰੋਂ ਲਾਪਤਾ ਹੈ। ਕਾਰ...
20/08/2017

ਕ੍ਰਿਪਾ ਕਰ ਇਸ ਸੂਚਨਾਂ ਨੂੰ ਜਿਆਦਾ ਅੱਗੇ ਭੇਜ਼ਣਾ, ਇਹ ਗਰੀਬ ਘਰ ਦੀ ਲੜਕੀ ਰਮਨਜੋਤ ਕੌਰ ਜੁਲਾਈ 29 ਤੋਂ ਪਿੰਡ ਮਾਣੂਕੇ ਸੰਧੂ ਘਰੋਂ ਲਾਪਤਾ ਹੈ। ਕਾਰਨ ਕੋਈ ਵੀ ਹੋ ਸਕਦਾ। ਇਸ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਗੁਹਾਰ ਲਗਾਈ ਕਿ ਲੜਕੀ ਦੀ ਭਾਲ ਕਰਦਿਆਂ ਦੇ ਖੀਸੇ ਖਾਲੀ ਹੋਣ ਕਾਰਨ ਬੱਸ ਹੋ ਚੁੱਕੀ ਐ, ਨੈਟ ਰਾਂਹੀ ਸਾਡੀ ਮਦਦ ਕਰੋ। ਇਸ ਲੜਕੀ ਦੇ ਲਾਪਤਾ ਹੋਣ ਦਾ ਹਠੂਰ ਥਾਣੇ (ਲੁਧਿਆਣਾ) ਮੁੱਕਦਮਾ ਨੰ 137 ਦਰਜ ਹੋ ਚੁੱਕਿਆ ਹੈ ਤੇ ਪੁਲਸ ਵੀ ਕੋਸਿਸ਼ ਕਰ ਰਹੀ ਐ ਕ੍ਰਿਪਾ ਕਰ ਸ਼ੋਸਲ ਮੀਡੀਆ ਤੇ ਤੁਸੀਂ ਵੀ ਸਹਿਯੋਗ ਦੇਣਾ। ਜੇ ਕੁੜੀ ਸੰਬੰਧੀ ਕੁੱਝ ਪਤਾ ਚਲਦਾ ਤਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਨਾਲ 78372-95630, 84274-63174 ਜਾਂ ਥਾਣਾ ਹਠੂਰ ਜਾਂ ਫਿਰ ਕੰਟਰੋਲ ਰੂਮ ਲੁਧਿ- ਵੀ ਇਤਲਾਹ ਦਿੱਤੀ ਜਾ ਸਕਦੀ ਹੈ।
ਧੰਨਵਾਦ...

02/08/2017
15/07/2017

ਊਂ ਗੱਲ ਐ ਇੱਕ
*************
ਇੱਕ ਵਾਰ ਭੇਡਾਂ ਨਾਲ ਇੱਕ ਰਾਜਨੀਤਿਕ ਪਾਰਟੀ ਦੇ ਨੇਤਾ ਨੇ ਵਾਅਦਾ ਕੀਤਾ ਕਿ ਉਹ ਹਰੇਕ ਭੇਡ ਨੂੰ ਇੱਕ ਇੱਕ ਕੰਬਲ਼ ਦੇਵੇਗਾ। ਭੇਡਾਂ ਦਾ ਝੁੰਡ ਖ਼ੁਸ਼ੀ ਵਿੱਚ ਨੱਚਣ ਲੱਗ ਪਿਆ। ਅਚਾਨਕ ਹੀ ਇਕ ਮੇਮਣੇ ਨੇ ਆਪਣੀ ਮਾਂ ਤੋਂ ਪੁੱਛਿਆ, ਕਿ ਨੇਤਾ ਜੀ ਸਾਡੇ ਕੰਬਲ਼ਾਂ ਲਈ ਉੱਨ ਕਿੱਥੋਂ ਲਿਆਉਣਗੇ? ਇਕ ਦਮ ਸੰਨਾਟਾ ਛਾ ਗਿਆ, ਸਭ ਭੇਡਾਂ ਜਾਣ ਗਈਆਂ ਕਿ ਉੱਨ ਤਾਂ ਸਾਡੀ ਹੀ ਲਾਹੀ ਜਾਊਗੀ!!!!
ਕਾਸ਼ ਇਹ ਸਵਾਲ ਸਾਡੇ ਲੋਕ ਰਾਜਨੀਤਿਕ ਲੀਡਰਾਂ ਤੋਂ ਪੁੱਛਣ ਕਿ ਮੁਫ਼ਤ ਚੀਨੀ, ਆਟਾ, ਚਾਵਲ, ਮੋਬਾਇਲ ਫ਼ੋਨ ਸਾਈਕਲ, ਲੈਪਟੌਪ ਆਦਿ ਕਿੱਥੋਂ ਲੈ ਕੇ ਦਿਉਗੇ ???
ਗੁੱਸਾ ਨਾ ਕਰਿਓ. ਊਂ ਗੱਲ ਆ ਇੱਕ।

27/05/2017

ਪਟਵਾਰੀਆਂ ਵਲੋ ਲੋਕਾਂ ਦੀ ਅੰਨ੍ਹੇਵਾਹ ਕੀਤੀ ਜਾਦੀ ਲੁੱਟ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਅਣ ਲਈ ਪਿੰਡ ਡਾਬਾ ਦੇ ਪਟਵਾਰਖਾਨੇ ਦੀ ਚੈਕਿੰਗ ਦੋਰਾਨ ਪਟਵਾਰੀ ਅਤੇ ਸਟਾਫ ਵਲੋ ਲੋਕਾਂ ਤੋ ਰਿਸ਼ਵਤ ਦੇ ਰੂਪ ਵਿੱਚ ਲਏ ਪੈਸੇ ਕਰਵਾਏ ਵਾਪਿਸ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਦਿੱਤੀ ਨਸੀਅਤ

Address

VILL-MANUKE
Jagraon
142034

Alerts

Be the first to know and let us send you an email when AAP YOUTH Manuke posts news and promotions. Your email address will not be used for any other purpose, and you can unsubscribe at any time.

Share