06/02/2021
ਮਾਸਟਰ ਤਲਵਿੰਦਰ ਸਿੰਘ ਭਰੋਵਾਲ ਕਲਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਭਰੋਵਾਲ ਕਲਾਂ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ ਹੈ ਇਨ੍ਹਾਂ ਦਾ ਸਮੂਹ
ਸਟਾਫ ਅਤੇ ਬੱਚਿਆ ਦੇ ਮਾਪਿਆਂ ਵਲੋਂ ਬਹੁਤ ਬਹੁਤ ਧੰਨਵਾਦ ਜੀ ਕੀਤਾ ਜਾਂਦਾ ਹੈ ਜੀ