Shiromani Akali Dal Hoshiarpur

Shiromani Akali Dal Hoshiarpur Official page of Shiromani Akali Dal Hoshiarpur Constituency. Stay connected with us for more updates.

05/09/2026

ਧੀਆਂ ਦੀ ਇੱਜ਼ਤ ਨੂੰ ਰੋਲਣ ਵਾਲਿਆਂ ਦੇ ਹੱਕ ਵਿੱਚ ਨਿਤਰਨ ਵਾਲੀ 5 ਕਰੋੜੀ "ਬਲਾਤਕਾਰੀ ਰੱਖਿਅਕ ਫ਼ੋਰਸ" ਦੇ ਮੁਖੀ "ਗੁਰੂ ਦੋਖੀ" ਦੀ ਰਿਹਾਇਸ਼ ਵੱਲ ਜਾਂਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਇਸਤਰੀ ਵਿੰਗ

05/09/2026

ਗੁਰੂ ਦੋਖੀ ਦੀ "ਬਲਾਤਕਾਰੀ ਰੱਖਿਅਕ ਫ਼ੋਰਸ" ਖ਼ਿਲਾਫ਼ ਹੱਲਾ ਬੋਲ। ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਵਿੰਗ ਪੰਜਾਬ ਦੀਆਂ ਧੀਆਂ-ਭੈਣਾਂ ਦੀ ਪੱਤ ਦਾ ਸੌਦਾ ਕਰਨ ਵਾਲੇ ਇਸ "5 ਕਰੋੜੀ ਗੁਰੂ ਦੋਖੀ ਪਰਿਵਾਰ" ਨੂੰ ਤਕੜਾ ਸਬਕ ਸਿਖਾਏਗਾ।

05/09/2026

ਗੁਰੂ ਦੋਖੀ ਦੇ ਕੰਨਾਂ ਤੱਕ ਪੰਜਾਬ ਦੀਆਂ ਧੀਆਂ ਦੀ ਆਵਾਜ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਕਰੇਗਾ CM ਹਾਊਸ ਦਾ ਘਿਰਾਓ
ਇਹ ਰੋਸ ਬਲਾਤਕਾਰੀ ਰੱਖਿਅਕ ਫੋਰਸ ਖਿਲਾਫ ਹੈ

04/09/2026

"ਗੁਰੂ ਦੋਖੀ" ਦੇ ਇਸ਼ਾਰੇ 'ਤੇ ਅਣਮਨੁੱਖੀ ਵਤੀਰੇ ਦੇ ਸ਼ਿਕਾਰ ਹੋਏ ਗੁਰਸਿੱਖ ਨੌਜਵਾਨ ਮੋਹਨਜੀਤ ਸਿੰਘ ਸੇਰੋਂ ਦਾ ਹਸਪਤਾਲ ਪਹੁੰਚ ਕੇ ਹਾਲ ਜਾਣਿਆ ਅਤੇ ਹੌਂਸਲਾ ਦਿੱਤਾ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਉਸਦੇ ਨਾਲ ਹੈ। ਅਸੀਂ ਗੁਰੂ ਦੋਖੀ ਦੀਆਂ ਵਧੀਕੀਆਂ ਵਿਰੁੱਧ ਡੱਟ ਕੇ ਖੜ੍ਹੇ ਹਾਂ।

ਗੁਰੂ ਦੋਖੀ, ਉਸਦੀ ਪਤਨੀ ਅਤੇ ਸਾਂਢੂ ਵੱਲੋਂ 5 ਕਰੋੜ ਦੀ ਰਿਸ਼ਵਤ ਲੈ ਕੇ ਇੱਕ ਬਲਾਤਕਾਰੀ ਨੂੰ ਬਚਾਉਣ, ਉਸਨੂੰ ਦੇਸ਼ ਵਿੱਚੋਂ ਬਾਹਰ ਭੇਜਣ ਅਤੇ ਪੰਜਾਬ ...
04/09/2026

ਗੁਰੂ ਦੋਖੀ, ਉਸਦੀ ਪਤਨੀ ਅਤੇ ਸਾਂਢੂ ਵੱਲੋਂ 5 ਕਰੋੜ ਦੀ ਰਿਸ਼ਵਤ ਲੈ ਕੇ ਇੱਕ ਬਲਾਤਕਾਰੀ ਨੂੰ ਬਚਾਉਣ, ਉਸਨੂੰ ਦੇਸ਼ ਵਿੱਚੋਂ ਬਾਹਰ ਭੇਜਣ ਅਤੇ ਪੰਜਾਬ ਦੀਆਂ ਧੀਆਂ ਦੀ ਇੱਜ਼ਤ ਦੇ ਸੌਦੇ ਕਰਨ ਦਾ ਕੁਕਰਮ ਕੀਤੇ ਜਾਣ ਖਿਲਾਫ਼ ‘ਇਸਤਰੀ ਵਿੰਗ’ ਸ਼੍ਰੋਮਣੀ ਅਕਾਲੀ ਦਲ ਕਰੇਗਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ।

ਮਿਤੀ 5 ਸਤੰਬਰ 2026, ਦਿਨ ਸ਼ਨੀਵਾਰ, ਸਵੇਰੇ 11 ਵਜੇ ਹੋਣ ਵਾਲੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ (ਸ਼੍ਰੋ.ਅ.ਦ) ਲੋਕ ਸਭਾ ਮੈਂਬਰ ਅਤੇ ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਅਤੇ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਦੇ ਨਾਲ ਪੰਜਾਬ ਦੀਆਂ ਹਜ਼ਾਰਾਂ ਧੀਆਂ ਖ਼ੁਦ ਕਰਨਗੀਆਂ।

03/09/2026

ਮਾਣਯੋਗ ਰਾਜਪਾਲ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ।

03/09/2026

ਅੱਜ ਪੰਜਾਬ ਨੂੰ ਇੱਕ ਤਜਰਬੇਕਾਰ, ਸਮਝਦਾਰ ਅਤੇ ਦੂਰਅੰਦੇਸ਼ ਅਗਵਾਈ ਦੀ ਲੋੜ ਹੈ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਲਿਆਕਤ, ਵਿਜ਼ਨ ਅਤੇ ਪੰਜਾਬ ਦੇ ਵਿਕਾਸ ਪ੍ਰਤੀ ਸੋਚ ਇਸ ਔਖੇ ਦੌਰ ਵਿੱਚ ਪੰਜਾਬ ਲਈ ਮਜ਼ਬੂਤ ਆਸ ਬਣ ਸਕਦੀ ਹੈ।
ਕਾਨੂੰਨ-ਵਿਵਸਥਾ, ਪੰਜਾਬ ਸਿਰ ਚੜ੍ਹਦਾ ਕਰਜ਼ਾ, ਨੌਜਵਾਨਾਂ ਲਈ ਸਿੱਖਿਆ ਤੇ ਰੁਜ਼ਗਾਰ, ਕਿਸਾਨੀ ਅਤੇ ਕਾਰੋਬਾਰ ਨੂੰ ਮੁੜ ਮਜ਼ਬੂਤ ਕਰਨ ਲਈ ਪੰਜਾਬ ਨੂੰ ਇੱਕ ਸਪੱਸ਼ਟ ਵਿਜ਼ਨ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ। ਪੰਜਾਬ ਦੀ ਖੁਸ਼ਹਾਲੀ ਅਤੇ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਦੀ ਲੋੜ ਹੈ।
ਆਓ ਆਪਣੀ ਖੇਤਰੀ ਪਾਰਟੀ ਦਾ ਡਟ ਕੇ ਸਾਥ ਦਈਏ

02/09/2026

5ਕਰੋੜ ਝੋਲੀ ਵਿੱਚ ਪਾ ਦਿਓ ਪੰਜਾਬੀਓ ...

#ਜਵਾਬਦੇਹੀ #ਪੰਜਾਬਦਾਪੈਸਾ #ਪੰਜਾਬਦਾਹੱਕ #ਸਿਆਸਤ

Address

Hoshiarpur

Alerts

Be the first to know and let us send you an email when Shiromani Akali Dal Hoshiarpur posts news and promotions. Your email address will not be used for any other purpose, and you can unsubscribe at any time.

Shortcuts

Share