Naujwan Sabha Jandoli ਨੌਜਵਾਨ ਸਭਾ ਜੰਡੋਲੀ

Naujwan Sabha Jandoli ਨੌਜਵਾਨ ਸਭਾ ਜੰਡੋਲੀ OFFICIAL PAGE NAUJWAN SABHA JANDOLI

Diljit Singh Jaswinder Saini Mandeep Saini ਸਰਦਾਰ ਸਾਬ Kârãñ Sâiñi
26/12/2025

Diljit Singh Jaswinder Saini Mandeep Saini ਸਰਦਾਰ ਸਾਬ
Kârãñ Sâiñi

🌧️🌧️ਮੀਹ ਦੇ ਕਾਰਨ ਪਿੰਡ ਜੰਡੋਲੀ ਵਿੱਚ ਕਿਸੇ ਨੂੰ ਕੋਈ ਵੀ ਪ੍ਰੌਬਲਮ ਆ ਰਹੀ ਆ ਤਾਂ ਦੱਸੋ ਜੀ ਧੰਨਵਾਦ ✅✅ਨੌਜਵਾਨ ਸਭਾ ਜੰਡੋਲੀ           #ਜੰਡੋਲ...
01/09/2025

🌧️🌧️ਮੀਹ ਦੇ ਕਾਰਨ ਪਿੰਡ ਜੰਡੋਲੀ ਵਿੱਚ ਕਿਸੇ ਨੂੰ ਕੋਈ ਵੀ ਪ੍ਰੌਬਲਮ ਆ ਰਹੀ ਆ ਤਾਂ ਦੱਸੋ ਜੀ ਧੰਨਵਾਦ ✅✅
ਨੌਜਵਾਨ ਸਭਾ ਜੰਡੋਲੀ
#ਜੰਡੋਲੀ

ਅਸੀਂ ਤਾਂ 79 ਸਾਲਾਂ ਵਿੱਚ ਨਾਲੀਆਂ ਦਾ ਪਾਣੀ ਨਹੀਂ ਸੰਭਾਲ ਸਕੇ ਤੇ ਮੀਂਹ ਦੇ ਪਾਣੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ????Copy
25/08/2025

ਅਸੀਂ ਤਾਂ 79 ਸਾਲਾਂ ਵਿੱਚ ਨਾਲੀਆਂ ਦਾ ਪਾਣੀ ਨਹੀਂ ਸੰਭਾਲ ਸਕੇ ਤੇ ਮੀਂਹ ਦੇ ਪਾਣੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ????
Copy

🌟 ਮੁਫ਼ਤ ਕ੍ਰਿਤ੍ਰਿਮ ਅੰਗ ਵੰਡ ਸ਼ਿਵਿਰ 🌟📅 26,27,28 ਅਗਸਤ 2025🕘 ਸਵੇਰੇ 9 ਵਜੇ ਤੋਂ📍 ਸੰਜੀਵਨੀ ਸ਼ਰਣਮ, ਇੰਡੋਰ ਸਟੇਡਿਅਮ ਸਾਹਮਣੇ, ਹੁਸ਼ਿਆਰਪੁਰ...
24/08/2025

🌟 ਮੁਫ਼ਤ ਕ੍ਰਿਤ੍ਰਿਮ ਅੰਗ ਵੰਡ ਸ਼ਿਵਿਰ 🌟

📅 26,27,28 ਅਗਸਤ 2025
🕘 ਸਵੇਰੇ 9 ਵਜੇ ਤੋਂ
📍 ਸੰਜੀਵਨੀ ਸ਼ਰਣਮ, ਇੰਡੋਰ ਸਟੇਡਿਅਮ ਸਾਹਮਣੇ, ਹੁਸ਼ਿਆਰਪੁਰ

🎁 ਲੋੜਵੰਦਾਂ ਲਈ ਮੁਫ਼ਤ ਸਹਾਇਤਾ ਲਈ:
✅ ਬਨਾਵਟੀ ਅੰਗ
✅ ਵੀਲਚੇਅਰ 🦽
✅ ਟਰਾਈਸਾਈਕਲ 🚲
✅ਕੰਨਾਂ ਵਾਲੀ( ਸੁਣਵਾਈ ਮਸ਼ੀਨ) 🎧

🤝 ਸਹਿਯੋਗ ਨਾਲ: ਅਗਰਵਾਲ ਸੰਮੇਲਨ & ਸੋਨਾਲੀਕਾ ਟ੍ਰੈਕਟਰ

📞 ਜਾਣਕਾਰੀ ਲਈ ਸੰਪਰਕ ਕਰੋ:
9034220979 | 9914013484

👇 ਰਜਿਸਟ੍ਰੇਸ਼ਨ ਲਈ ਫਾਰਮ ਭਰੋ:
🔗 https://docs.google.com/forms/d/e/1FAIpQLScl8AyvVZ8a6AJWTDM89sj_rAZqDou5j2T37cUqefLU6_EpJg/viewform?usp=header

🙏 ਇਹ ਸੁਨੇਹਾ ਵਧਾਓ – ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ

ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਭਰੋ ਤਾਂ ਜੋ ਅਸੀਂ ਤੁਹਾਡੀ ਰਜਿਸਟ੍ਰੇਸ਼ਨ ਪੱਕੀ ਕਰ ਸਕੀਏ। ਇਹ ਸ਼ਿਵਿਰ 26-28 ਅਗਸਤ 2025 ਨੂੰ ਹੋਸ਼ਿਆਰਪੁ....

10/08/2025

ਕਿਸੇ ਕਾਰਨ ਕਰਕੇ ਸਾਡਾ ਇਹ ਪੇਜ ਚੱਲ ਨਹੀਂ ਰਿਹਾ ਸੀ ਜਿਸ ਕਰਕੇ ਅਸੀ ਕੋਈ ਵੀ ਜਾਣਕਾਰੀ ਨਹੀ ਪਾ ਸਕੇ ਅੱਜ ਚੱਲ ਪਿਆ ਜੀ ਹੁਣ ਦੇਖਦੇ ਆ ਕੀ ਸਹੀ ਚੱਲਦਾ ਜੇ ਫਿਰ ਵੀ ਕੋਈ ਪ੍ਰੌਬਲਮ ਆਈ ਤਾਂ ਪੇਜ ਹੋਰ ਬਣਾ ਦਿੱਤਾ ਜਾਵੇਗਾ
#ਨੌਜਵਾਨਸਭਾਜੰਡੋਲੀ

ਪੰਚਾਇਤ ਸੰਮਤੀ/ਜ਼ਿਮਨੀ ਚੋਣਾਂ ਲਈ ਰਵੀਜਨ
15/05/2025

ਪੰਚਾਇਤ ਸੰਮਤੀ/ਜ਼ਿਮਨੀ ਚੋਣਾਂ ਲਈ ਰਵੀਜਨ

10/05/2025

ਜਰੂਰੀ ਸੂਚਨਾ….ਮੌਜੂਦਾ ਸਮੇਂ ਵਿੱਚ ਬਣ ਰਹੇ ਹਾਲਾਤਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਮੁੜ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ

ਕਿਰਪਾ ਕਰਕੇ ਇਸ ਸਮੇਂ ਦੋਰਾਨ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ, ਸਰਕਾਰ ਤੁਹਾਡੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ ਕਿਰਪਾ ਕਰਕੇ ਪ੍ਰਸ਼ਾਸਨ ਦਾ ਸਾਥ ਦਿੳ 🙏

10/05/2025

ਜਰੂਰੀ ਸੂਚਨਾ 👉
ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਸੀਜ ਫਾਇਰ ਦੇ ਸਮਝੌਤੇ ਤੋਂ ਬਾਅਦ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਇਹ ਫੈਸਲਾ ਲਿਆ ਗਿਆ ਕਿ ਹੁਸ਼ਿਆਰਪੁਰ ਵਿੱਚ ਵੀ ਅੱਜ ਬਲੈਕ ਆਊਟ ਨਹੀਂ ਹੋਵੇਗਾ
ਜ਼ਿਲ੍ਹੇ ਦੇ ਅੰਦਰ ਲਗਾਏ ਗਏ ਸਾਰੇ ਪਾਬੰਦੀਸ਼ੁਦਾ ਹੁਕਮ, ਸਿਵਲ ਡਰੋਨ ਉਡਾਉਣ 'ਤੇ ਪਾਬੰਦੀ ਨੂੰ ਛੱਡ ਕੇ, ਤੁਰੰਤ ਵਾਪਸ ਲਏ ਜਾਂਦੇ ਹਨ। ਆਮ ਕੰਮ ਆਮ ਵਾਂਗ ਸ਼ੁਰੂ ਹੋ ਸਕਦਾ ਹੈ। ਸਲਾਹਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਸਾਰਿਆਂ ਦਾ ਧੰਨਵਾਦ। COPIED

Punjab Police India
Hoshiarpur Police

ਰਾਤ 8 ਵਜ਼ੇ ਤੋਂ ਸਵੇਰ 6 ਵਜ਼ੇ ਤੱਕ ਦੁਕਾਨਾਂ ਬੰਦ ਰੱਖਣ ਦੇ ਹੁਕਮ    #ਜੰਡੋਲੀ
10/05/2025

ਰਾਤ 8 ਵਜ਼ੇ ਤੋਂ ਸਵੇਰ 6 ਵਜ਼ੇ ਤੱਕ ਦੁਕਾਨਾਂ ਬੰਦ ਰੱਖਣ ਦੇ ਹੁਕਮ
#ਜੰਡੋਲੀ

Address

Jandoli (ਜੰਡੋਲੀ)
Hoshiarpur
146102

Alerts

Be the first to know and let us send you an email when Naujwan Sabha Jandoli ਨੌਜਵਾਨ ਸਭਾ ਜੰਡੋਲੀ posts news and promotions. Your email address will not be used for any other purpose, and you can unsubscribe at any time.

Share

Category