Aima Muglan

Aima Muglan Welcome to Aima Muglan, A Village of Garhshankar Tehsil. The village is situated 7 miles from Garhshankar on the Bist Doab canal

10/02/2022

ਸਰਕਾਰੀ ਐਲੀਮੈਂਟਰੀ ਸਕੂਲ (ਐਮਾਂ ਮੁਗਲਾਂ) 📚 📖 📕

Good morning 🎉
01/06/2021

Good morning 🎉

🙏
25/04/2021

🙏

07/03/2021

12/01/2021

Golden memories

12/10/2020

Good morning
🎏 Fishing at Aima Muglan

11/10/2020

ਇਕ ਬਜੁਰਗ ਰੇਲ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ । ਰੇਲ ਗੱਡੀ ਦੇ ਡੱਬੇ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਸਵਾਰੀ ਨਹੀਂ ਸੀ ।
ਅਚਾਨਕ 10-12 ਮੁੰਡੇ ਡੱਬੇ ਵਿੱਚ ਆਏ ਤੇ ਚੌੜ ਕਰਨ ਲੱਗ ਪਏ । ਇਕ ਨੇ ਕਿਹਾ ਜੰਜੀਰ ਖਿੱਚਦੇ ਹਾਂ, ਦੂਜਾ ਕਹਿਣ ਲੱਗਾ ਕਿ ਯਾਰ ਲਿਖਿਆ ਹੈ ਕਿ ਜੰਜੀਰ ਖਿਚਣ ਤੇ 500 ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਹੋ ਸਕਦੀ ਹੈ ।
ਤੀਜਾ ਕਹਿਣ ਲੱਗਾ ਕਿ ਯਾਰ ਆਪਾਂ ਐਨੇ ਜਣੇ ਹਾਂ ਸਾਰੇ ਰਲ ਮਿਲ ਕੇ 500 ਰੁਪਏ ਜੁਰਮਾਨਾ ਭਰ ਦੇਵਾਂਗੇ । ਪੈਸੇ ਇਕੱਠੇ ਕੀਤੇ ਤਾਂ 1200 ਰੁਪਏ ਹੋ ਗਏ ,ਸਾਰੇ ਪੈਸੇ ਪਹਿਲੇ ਲੜਕੇ ਨੇ ਆਪਣੀ ਜੇਬ ਵਿਚ ਰਖ ਲਏ । ਤੀਜੇ ਨੇ ਕਿਹਾ ਹੁਣ ਜੰਜੀਰ ਖਿੱਚਦੇ ਹਾਂ, ਜੇਕਰ ਕੋਈ ਪੁੱਛੇਗਾ ਤਾਂ ਆਖ ਦੇਵਾਂਗੇ ਕਿ ਐਸ ਬੁੜ੍ਹੇ ਨੇ ਖਿੱਚੀ ਹੈ ਆਪਾਂ ਨੂੰ ਪੈਸੇ ਨਾਂਅ ਦੇਣੇ ਪੈਣਗੇ । ਬਜੁਰਗ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡਾ ਕੀ ਬੁਰਾ ਕੀਤਾ ਹੈ ਮੈਨੂੰ ਕਿਉਂ ਫਸਾ ਰਹੇ ਹੋ । ਪਰ ਉਨ੍ਹਾਂ ਬਜੁਰਗ ਤੇ ਭੋਰਾ ਤਰਸ ਨਾ ਕੀਤਾ ਤੇ ਜੰਜੀਰ ਖਿੱਚ ਦਿੱਤੀ, ਗੱਡੀ ਰੁੱਕ ਗਈ ਤੇ ਟੀ ਟੀ ਪੁਲਿਸ ਵਾਲੇ ਨੂੰ ਲੈਕੇ ਆ ਗਿਆ ਜਦ ਉਸਨੇ ਪੁੱਛਿਆ ਕਿ ਜੰਜੀਰ ਕਿਸ ਨੇ ਖਿੱਚੀ ਹੈ ਤਾਂ ਸਾਰੇ ਮੁੰਡਿਆ ਨੇ ਕਿਹਾ ਕਿ ਇਸ ਬੁੜ੍ਹੇ ਨੇ ਖਿੱਚੀ ਹੈ । ਟੀ ਟੀ ਨੇ ਬਜੁਰਗ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਉਮਰ ਵਿਚ ਇਹੋ ਜਿਹੀ ਹਰਕਤ ਕਰਦੇ ਹੋ ਬਜੁਰਗ ਨੇ ਹੱਥ ਜੋੜ ਕੇ ਕਿਹਾ ਕਿ ਜੀ ਮੇਰੀ ਮਜਬੂਰੀ ਸੀ ।
ਟੀ ਟੀ ਨੇ ਪੁੱਛਿਆ ਕਿ ਕੀ ਮਜਬੂਰੀ ਸੀ?
ਤਾਂ ਬਜੁਰਗ ਕਹਿਣ ਲੱਗਾ ਕਿ ਜਨਾਬ ਮੇਰੇ ਕੋਲ ਸਿਰਫ 1200ਰੁਪਏ ਸਨ ਜੋ ਇਨ੍ਹਾਂ ਨੇ ਮੈਥੋਂ ਖੋਹ ਲਏ ਤੇ ਇਸ ਲੜਕੇ ਨੇ ਆਪਣੀ ਜੇਬ ਵਿਚ ਰਖ ਲਏ, ਟੀ ਟੀ ਨੇ ਸਿਪਾਹੀ ਨੂੰ ਕਿਹਾ ਕਿ ਇਸ ਦੀ ਤਲਾਸ਼ੀ ਲਵੋ, ਲੜਕੇ ਦੀ ਜੇਬ ਵਿੱਚੋਂ 1200 ਰੁਪਏ ਬਰਾਮਦ ਹੋ ਗਏ । ਜੋ ਬਜੁਰਗ ਨੂੰ ਦੇ ਦਿੱਤੇ , ਤੇ ਮੁੰਡਿਆ ਨੂੰ ਅਗਲੇ ਸਟੇਸ਼ਨ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ । ਜਾਂਦੇ ਹੋਏ ਮੁੰਡਿਆ ਨੇ ਬਜੁਰਗ ਵਲ ਵੇਖਿਆ ਤਾਂ ਬਜੁਰਗ ਨੇ ਦਾਹੜੀ ਤੇ ਹੱਥ ਫੇਰ ਦੀਆਂ ਕਿਹਾ ਕਿ----
ਇਹ ਬਾਲ ਐਂਵੇ ਧੁੱਪ ਵਿੱਚ ਹੀ ਨੀ ਚਿੱਟੇ ਹੋਏ👳🏼‍♂️🙏🏽😂😂

Address

Garhshankar
Hoshiarpur
144527

Telephone

9915552424

Website

Alerts

Be the first to know and let us send you an email when Aima Muglan posts news and promotions. Your email address will not be used for any other purpose, and you can unsubscribe at any time.

Share