Hoshiarpur Police

Hoshiarpur Police Official Facebook Account of Hoshiarpur Police. To Report a Complaint or Emergency call 112.
(1)

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ, ਹੁਸ਼ਿਆਰਪੁਰ ਪੁਲਿਸ (ਥਾਣਾ ਹਾਜੀਪੁਰ) ਵੱਲੋਂ ਨਸ਼ੇ ਦੇ ਆਦੀ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾ...
04/09/2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ, ਹੁਸ਼ਿਆਰਪੁਰ ਪੁਲਿਸ (ਥਾਣਾ ਹਾਜੀਪੁਰ) ਵੱਲੋਂ ਨਸ਼ੇ ਦੇ ਆਦੀ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਕੋਈ ਵੀ ਨਸ਼ਿਆਂ ਸੰਬੰਧੀ ਗਤੀਵਿਧੀ ਦੀ ਸੂਚਨਾ ਦੇਣ ਲਈ, ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਤੇ ਸੰਪਰਕ ਕਰੋ।

Under the campaign, Hoshiarpur Police (PS Hajipur) admitted a drug-addicted youth for treatment at Drug De-addiction Center.

To report any drug-related activity, contact the Anti-Drug Helpline 97791-00200.

While you celebrate Janamashtami, Hoshiarpur Police has deployed a large number of police personnel at religious places ...
04/09/2026

While you celebrate Janamashtami, Hoshiarpur Police has deployed a large number of police personnel at religious places for the and of our citizens.

DutyFirst

ਗੈਰ-ਕਾਨੂੰਨੀ ਵਾਹਨ ਮੋਡੀਫਿਕੇਸ਼ਨਾਂ ਤੋਂ ਬਚੋ!ਹੁਸ਼ਿਆਰਪੁਰ ਪੁਲਿਸ ਵੱਲੋਂ ਨਜਾਇਜ਼ ਵਹੀਕਲ ਮੋਡੀਫ਼ਿਕੇਸ਼ਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰ...
04/09/2026

ਗੈਰ-ਕਾਨੂੰਨੀ ਵਾਹਨ ਮੋਡੀਫਿਕੇਸ਼ਨਾਂ ਤੋਂ ਬਚੋ!

ਹੁਸ਼ਿਆਰਪੁਰ ਪੁਲਿਸ ਵੱਲੋਂ ਨਜਾਇਜ਼ ਵਹੀਕਲ ਮੋਡੀਫ਼ਿਕੇਸ਼ਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਵਾਹਨ ਮਾਲਕਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (HSRP) ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਪ੍ਰੈਸ਼ਰ ਹਾਰਨ, ਹੂਟਰ, ਮੋਡੀਫਾਈਡ ਸਾਈਲੈਂਸਰ ਜਾਂ ਕਿਸੇ ਵੀ ਅਣਅਧਿਕਾਰਤ ਸੋਧਾਂ ਦੀ ਵਰਤੋਂ ਕਰਨ ਤੋਂ ਬਚੋ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਮੋਟਰ ਵਹੀਕਲ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Avoid Illegal Vehicle Modifications!

Hoshiarpur Police is taking strict action against illegal vehicle modifications. Vehicle owners are advised to install High Security Registration Plates (HSRP) and avoid using pressure horns, ho***rs, modified silencers or any unauthorized modifications.

Violation of traffic rules may invite legal action under the Motor Vehicles Act.

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ, ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ੇ ਦੇ ਆਦੀ 02 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ...
03/09/2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ, ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ੇ ਦੇ ਆਦੀ 02 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਕੋਈ ਵੀ ਨਸ਼ਿਆਂ ਸੰਬੰਧੀ ਗਤੀਵਿਧੀ ਦੀ ਸੂਚਨਾ ਦੇਣ ਲਈ, ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਤੇ ਸੰਪਰਕ ਕਰੋ।

Under the campaign, Hoshiarpur Police admitted 02 drug-addicted youths for treatment at Drug De-addiction Center.

To report any drug-related activity, contact the Anti-Drug Helpline 97791-00200.

ਹੁਸ਼ਿਆਰਪੁਰ ਪੁਲਿਸ ਦੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ, ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਵਿਖੇ ਵਿਦਿਆਰਥ...
03/09/2026

ਹੁਸ਼ਿਆਰਪੁਰ ਪੁਲਿਸ ਦੇ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ, ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।

Hoshiarpur Police Traffic Education Cell conducted an awareness seminar for students at PM SHRI Government High School, Bassi Gulam Hussain, Hoshiarpur. Students were sensitized about following traffic rules and the harmful effects of drug abuse.

ਮਜ਼ਬੂਤ ਪਾਸਵਰਡ ਅਤੇ Two-Factor Authentication (2FA) ਦੀ ਵਰਤੋਂ ਕਰਕੇ ਆਪਣੇ ਆਨਲਾਈਨ ਅਕਾਊਂਟਸ ਨੂੰ ਸਾਈਬਰ ਅਪਰਾਧੀਆਂ ਤੋਂ ਸੁਰੱਖਿਅਤ ਰੱਖੋ...
03/09/2026

ਮਜ਼ਬੂਤ ਪਾਸਵਰਡ ਅਤੇ Two-Factor Authentication (2FA) ਦੀ ਵਰਤੋਂ ਕਰਕੇ ਆਪਣੇ ਆਨਲਾਈਨ ਅਕਾਊਂਟਸ ਨੂੰ ਸਾਈਬਰ ਅਪਰਾਧੀਆਂ ਤੋਂ ਸੁਰੱਖਿਅਤ ਰੱਖੋ। ਸਾਵਧਾਨ ਰਹੋ, ਸੁਰੱਖਿਅਤ ਰਹੋ।

Protect your online accounts from cyber criminals by using strong passwords and Two-Factor Authentication (2FA). Stay alert, stay cyber safe.

Hoshiarpur Police is always at your service.For emergencies, dial 112 without hesitation.
02/09/2026

Hoshiarpur Police is always at your service.

For emergencies, dial 112 without hesitation.

ਭਾਰੀ ਮੀਂਹ ਦੇ ਬਾਵਜੂਦ, ਹੁਸ਼ਿਆਰਪੁਰ ਪੁਲਿਸ ਜਨਤਕ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਨਤਾ ਦੀ ...
02/09/2026

ਭਾਰੀ ਮੀਂਹ ਦੇ ਬਾਵਜੂਦ, ਹੁਸ਼ਿਆਰਪੁਰ ਪੁਲਿਸ ਜਨਤਕ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਨਤਾ ਦੀ ਸੇਵਾ ਨੂੰ ਸਮਰਪਿਤ — ਮੀਂਹ ਹੋਵੇ ਜਾਂ ਹਨੇਰੀ।

Despite heavy rainfall, Hoshiarpur Police remains committed to ensuring public safety and smooth traffic movement. Dedicated to serving the public, come rain or storm.

ਡੀ.ਐੱਸ.ਪੀ. ਸਬ-ਡਵੀਜ਼ਨ ਟਾਂਡਾ ਵੱਲੋਂ ਵਾਰਡ ਨੰਬਰ 5, ਟਾਂਡਾ ਦੀ ਵਾਰਡ ਰੱਖਿਆ ਕਮੇਟੀ (WDC) ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਨਸ...
02/09/2026

ਡੀ.ਐੱਸ.ਪੀ. ਸਬ-ਡਵੀਜ਼ਨ ਟਾਂਡਾ ਵੱਲੋਂ ਵਾਰਡ ਨੰਬਰ 5, ਟਾਂਡਾ ਦੀ ਵਾਰਡ ਰੱਖਿਆ ਕਮੇਟੀ (WDC) ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਨਸ਼ਾ ਸਬੰਧੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨਸ਼ਾ ਤਸਕਰੀ ਦੀ ਰੋਕਥਾਮ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਨ ਅਤੇ ਆਪਸੀ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ ਗਈ।

DSP Sub-Division Tanda held a meeting with members of the Ward Defence Committee (WDC) of Ward No. 5, Tanda. During the meeting, drug-related issues were discussed and the members were urged to work closely with the police, maintain mutual cooperation and support efforts to curb drug trafficking.

ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਸ਼ਿਆਰਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਂਣ ਜਾਣ ਵਾਲੇ ਵਹੀਕਲ ਤੇ ਸ਼ੱਕੀ ਵਿਅਕ...
01/09/2026

ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਸ਼ਿਆਰਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਂਣ ਜਾਣ ਵਾਲੇ ਵਹੀਕਲ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Hoshiarpur Police conducting special nakka bandi to ensure the safety of the general public. Every incoming vehicle and suspected persons is being checked.

Address

SSP Office
Hoshiarpur
146001

Alerts

Be the first to know and let us send you an email when Hoshiarpur Police posts news and promotions. Your email address will not be used for any other purpose, and you can unsubscribe at any time.

Contact The Organization

Send a message to Hoshiarpur Police:

Shortcuts

Share