Subhanpur

Subhanpur Contact information, map and directions, contact form, opening hours, services, ratings, photos, videos and announcements from Subhanpur, mahilpur, Hoshiarpur.

30/04/2013
10/04/2013

ਕਿਸੇ ਮਹਾਂਨਗਰ ਦੀ ਅਵਾਰਾ ਸੜਕ ਉੱਤੇ ਕੀਮਤੀ ਸੁਪਨੇ ਲੈ ਕੇ ਤੁਰੀ ਜਾਂਦੀ ਮਹਿੰਗੇ ਘਰ ਦੀਆਂ ਬਹੁਮੁੱਲੀਆਂ ਕੰਧਾਂ ਵਿੱਚ ਮੁਟਿਆਰ ਹੋਈ ਹੁਸੀਨ ਕੁੜੀ ਕੀ ਦੱਸ ਸਕਦੀ ਹੈ। ਕਿ ਗਰੀਬੀ ਰੇਖਾ ਕਿੰਨੇ ਅੰਕਾਂ ਤੋਂ ਸ਼ੁਰੂ ਹੁੰਦੀ ਹੈ ?? ਤੇ ਕੀ ਦੁੱਖ ਹੁੰਦਾ ਹੈ ਸੁਨਹਿਰੀ ਰੰਗ ਦੀ ਫਸਲ ਉੱਤੇ ਵਰੀ ਉਸ ਬੇ-ਮੌਸਮੀ ਬਰਸਾਤ ਦਾ ਜਿਸ ਦਾ ਸੁਆਦ ਉਹ ਆਪਣੇ ਮਹਿਬੂਬ ਨਾਲ ਭਿੱਜ ਕੇ ਲੈਂਦੀ ਹੈ :-ਬਾਬਾ ਜੀ ਸੱਚੀਆਂ ਗੱਲਾਂ ਵਾਲੇ

17/02/2013

Things don't happen for no reason, they happen to teach you something....

08/12/2012

ਭੱਜੀ ਫਿਰਦੀ ਏ ਰੋਟੀ ਦੇ ਮਗਰ
ਦੁਨੀਆ ,
ਸਵੇਰ, ਸ਼ਾਮ, ਦੁਪਿਹਰ ਨੂੰ ਖਾਈਂ
ਰੋਟੀ,
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ ,
ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ,
ਰੋਟੀ ਰੱਬ ਦੀ ਧੀ ਏ ਸੁੱਖ ਲੱਧੀ ,
ਸੁੱਕੇ ਰੋਟ ਦੇ ਨਾਲ ਵਿਆਹੀ ਰੋਟੀ,
ਉਹ ਰੋਟੀ ਦੀ ਕੀਮਤ ਨੂੰ
ਕੀ ਜਾਣੇ ,
ਜਿਹਨੂੰ ਮਿਲਦੀ ਏ ਪੱਕੀ ਪਕਾਈ
ਰੋਟੀ,
ਉਹਨਾਂ ਘਰਾਂ ਵਿੱਚ
ਬਰਕਤਾਂ ਰਹਿੰਦੀਆਂ ਨੇ ,
ਜਿਹਨਾ ਖੈਰ ਫਕੀਰ ਨੂੰ ਪਾਈ
ਰੋਟੀ,
ਓਸ ਭੁੱਖੇ ਨੂੰ ਪੁੱਛ ਕੇ ਵੇਖ ਮਾਨਾ,
ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ,
ਰੱਬ ਵਰਗਾ ਸਖੀ ਸੁਲਤਾਨ
ਨਾ ਕੋਈ,
ਜਿਹਨੇ ਸਾਰੇ ਸੰਸਾਰ ਨੂੰ ਲਾਈ
ਰੋਟੀ,
ਪਾਈ ਬੁਰਕੀ ਵੀ ਮੂੰਹ ਵਿੱਚੋਂ ਕੱਢ
ਲੈਂਦਾ ,
ਬਿਨਾ ਹੁਕਮ ਦੇ ਅੰਦਰ ਨਾ ਜਾਈਂ
ਰੋਟੀ,
ਓਨੀ ਖਾਈ ਮਾਨਾ ਜਿੰਨੀ ਹਜ਼ਮ ਹੋ
ਜੇ,
ਰੋਟੀ ਕਾਹਦੀ ਜੇ ਹਜ਼ਮ ਨਾ ਆਈ
ਰੋਟੀ........ —

07/12/2012

ਮੈ ਆਪਣੇ ਮਹਿਬੂਬ ਲਈ ਹਮੇਸ਼ਾ ਇਕ ਗਲਤ ਨੰਬਰ ਵਾਲੀ ਐਨਕ ਵਾਂਗ ਰਿਹਾ ਜਿਸ ਵਿਚੋ ਉਸਨੂੰ ਆਪਣਾ ਭਵਿੱਖ ਹਮੇਸ਼ਾ ਧੁੰਦਲਾ ਵਿਖਾਈ ਦਿੱਤਾ ..... । ਦੀਪ ਸਿੰਘ ।

05/12/2012

Ek raat ik Shakhs ne Chand se poocha ki,
Ae chaand! Bata mera mehboob kya kar raha
hai ?
Chand bola: "Beta dekh,
Pehli baat toh yeh ki main Tere baap ka
naukar nahi hoon
Doosri baat ye ki itni uparse Kuch nahi dikhta
Teesri baat ye ki Chichora pan Tum log
zameen tak hi Rakho, mereko isme involve mat karo.....

04/12/2012

ਲੜਕਾ ਲੜਕੀ ਬਗੀਚੇ 'ਚ ਬੈਠੇ ਸੀ
ਲੜਕਾ— ਆਪਣਾ ਭਵਿੱਖ ਕੀ ਹੈ?
ਲੜਕੀ— ਵਿਆਹ
ਲੜਕਾ— ਤੇਰੇ ਮਾਂ-ਪਿਓ ਨਹੀਂਮੰਨਣਗੇ, ਅਸੀਂ ਭੱਜ
ਕੇ ਵਿਆਹ ਕਰ ਲੈਂਦੇ ਹਾਂ
ਲੜਕੀ (ਗੁੱਸੇ 'ਚ)— ਅੱਜ ਤਾਂ ਬੋਲ ਦਿੱਤਾ ਅੱਗੇ ਤੋਂ
ਨਾ ਬੋਲੀ, ਵਿਆਹ ਨਾ ਹੋ ਸਕੇ ਤੇ ਨਾ ਹੋਵੇ ਪਰ ਮੈਂ
ਭਰੂਣ ਹੱਤਿਆ ਦੀ ਹਿੱਸੇਦਾਰ ਨਹੀਂ ਹੋ ਸਕਦੀ।
ਲੜਕਾ— ਸਾਡੇ ਵਿਆਹ 'ਚ ਭਰੂਣ ਹੱਤਿਆ ਕਿੱਥੋਂ ਆ
ਗਈ?
ਲੜਕੀ— ਇਕ ਪਿਤਾ ਇਕ ਬੇਟੀ ਨੂੰ ਇਕ ਬੇਟੇ ਤੋਂ
ਜ਼ਿਆਦਾ ਪਿਆਰ ਕਰਦਾ ਹੈ ਪਰ ਜਦੋਂ ਕੋਈ
ਲੜਕੀ ਘਰ ਤੋਂ ਭੱਜ ਕੇ ਅਤੇ ਸਮਾਜ ਦੇ ਵਿਰੁੱਧ
ਵਿਆਹ ਕਰ ਲੈਂਦੀ ਹੈ ਤਾਂ ਉਸ ਦੇ ਕਾਰਨ ਕਿੰਨੀਆਂ
ਹੀ ਮਾਸੂਮ ਬੱਚੀਆਂ ਦੀਆਂ ਹੱਤਿਆ ਕਰ
ਦਿੱਤੀ ਜਾਂਦੀ ਹੈ। ਮਾਂ-ਬਾਪ ਨੂੰ ਬੇਟੀਆਂ
ਨਹੀਂ ਬੁਰੀਆਂ ਲੱਗਦੀਆਂ, ਵੱਡੀ ਹੋ ਕੇ ਬੇਟੀ ਕਿਤੇ
ਕਲੰਕ ਦਾ ਕਾਰਨ ਨਾ ਬਣ ਜਾਵੇ, ਇਹ ਗੱਲ
ਬੁਰੀ ਲੱਗਦੀ ਹੈ।
ਸਾਰੇ ਲੜਕੇ-ਲੜਕੀ ਅਜਿਹੀ ਹੀ ਸੋਚ ਰੱਖਣ
ਕਿ ਮਾਂ-ਬਾਪ ਦੀ ਅੱਖ ਦੀ ਸ਼ਰਮਸਾਡੇ ਅੰਦਰ
ਜਿੰਦਾ ਰਹੇ।......................................

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁਮਨੁ ਲਾਇਆ ॥ਮਨਸਾ ਆਸਾ ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿਪਾਈ ॥ਤ੍ਰੈ ਗੁਣ ਮੇਟੇ ਖਾਈਐ ਸਾ...
28/11/2012

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁਮਨੁ ਲਾਇਆ ॥
ਮਨਸਾ ਆਸਾ ਸਬਦਿ ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿਪਾਈ ॥
ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਨਾਨਕ ਤਾਰੇ ਤਾਰਣਹਾਰੁ ॥
๑۩۞۩๑..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ...๑۩

ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆਪ ਸਬ ਨੂ ਲੱਖ ਲੱਖ ਵਧਾਈ ਹੋਵੇ ਜੀ

♥ ਵਾਹਿਗੁਰੂ ਜੀ ਆਪ ਸਬ ਦੀਆ ਇਛਾਵਾ ਪੂਰੀਆ ਕਰਨ ♥

Address

Mahilpur
Hoshiarpur
146101

Telephone

9463437231

Website

Alerts

Be the first to know and let us send you an email when Subhanpur posts news and promotions. Your email address will not be used for any other purpose, and you can unsubscribe at any time.

Share