ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ

  • Home
  • India
  • Hoshiarpur
  • ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ

ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ Informative Page

10/07/2026
*ਸ਼ੋਕ ਸਮਾਚਾਰ*ਪਿੰਡ ਵਾਸੀਆਂ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਡੱਫਰ ਦੇ ਵਸਨੀਕ(ਹਾਲ ਨਿਵਾਸੀ ਗੜਦੀਵਾਲਾ)...
29/06/2026

*ਸ਼ੋਕ ਸਮਾਚਾਰ*
ਪਿੰਡ ਵਾਸੀਆਂ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਡੱਫਰ ਦੇ ਵਸਨੀਕ(ਹਾਲ ਨਿਵਾਸੀ ਗੜਦੀਵਾਲਾ) ਏ ਪੀ ਸਿੰਘ ਉਰਫ ਅੰਮ੍ਰਿਤ ਪਾਲ ਸਿੰਘ ਟੋਨੀ ਜੋ ਕਿ ਮਿਤੀ 29 ਜੂਨ(ਸੋਮਵਾਰ) ਸਵੇਰੇ 7 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਏl ਸਰਦਾਰ ਅੰਮ੍ਰਿਤ ਪਾਲ ਸਿੰਘ ਟੋਨੀ ਪੁੱਤਰ ਨਰਿੰਦਰ ਸਿੰਘ ਨਿੰਦੀ(ਡੱਫਰ ਵਿਖੇ ਲਹਿੰਦੇ ਵਾਲੇ ਪਾਸੇ ਘਰ,ਦਲਜੀਤ ਲੰਬੜ ਭਾਜੀ ਦੇ ਘਰ ਕੋਲ) ਜੋ ਗੜਦੀਵਾਲਾ ਵਿਖੇ ਰਹਿ ਰਹੇ ਸਨ ਅਤੇ ਇਹਨਾਂ ਦੇ ਪੁੱਤਰ ਅਤੇ ਧੀ ਵਿਦੇਸ਼ ਵਿਖੇ ਰਹਿੰਦੇ ਹਨlਇਹਨਾਂ ਦੇ ਅੰਤਿਮ ਸਸਕਾਰ ਇਹਨਾਂ ਦੇ ਪੁੱਤਰ ਦੇ ਵਿਦੇਸ਼ ਤੋਂ ਆਉਣ ਉਪਰੰਤ ਮਿਤੀ 1 ਜੁਲਾਈ ਦਿਨ ਬੁੱਧਵਾਰ ਨੂੰ ਗੜਦੀਵਾਲਾ ਦੇ ਸ਼ਮਸ਼ਾਨ ਘਾਟ (ਨਜ਼ਦੀਕ ਬੀ.ਐਸ.ਐਨ.ਐਲ ਐਕਸਚੇਂਜ)ਵਿਖੇ ਦੁਪਹਿਰ 11-12 ਵਜੇ ਦੇ ਕਰੀਬ ਕੀਤੇ ਜਾਣਗੇl
ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀl ਇਸ ਦੁੱਖ ਦੀ ਘੜੀ ਵਿੱਚ ਪਿੰਡ ਵਾਸੀ, ਐਨਆਰਆਈ, ਇਲਾਕਾ ਨਿਵਾਸੀ ਸਰਦਾਰ ਅੰਮ੍ਰਿਤ ਪਾਲ ਸਿੰਘ ਜੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ।
🙏🏻🙏🏻🙏🏻🙏🏻🙏🏻

15/06/2026
23/04/2026

*ਸ਼ੋਕ ਸਮਾਚਾਰ*
ਪਿੰਡ ਵਾਸੀਆਂ ਤੇ ਸਮੂਹ ਐਨ.ਆਰ.ਆਈ ਵੀਰਾਂ ਨੂੰ ਬੜੇ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਪਿੰਡ ਦੇ ਵਸਨੀਕ ਸਤਿਕਾਰਯੋਗ ਮਾਤਾ ਜੀ ਜੋਗਿੰਦਰ ਕੌਰ ਜੀ(ਉਮਰ ਲੱਗਭਗ 92 ਸਾਲ) ਪਤਨੀ ਸਵ: ਬਖਸ਼ੀਸ਼ ਸਿੰਘ ਅੱਜ ਤੜਕਸਾਰ ਮਿਤੀ 23 ਅਪ੍ਰੈਲ 2026 ਨੂੰ ਡੀ ਐਮ ਸੀ ਲੁਧਿਆਣਾ ਵਿਖੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਏl ਮਾਤਾ ਜੋਗਿੰਦਰ ਕੌਰ ਜੀ ਜੋ ਕਿ ਡੀ.ਐਮ ਸੀ. ਲੁਧਿਆਣਾ ਹਸਪਤਾਲ ਵਿਖੇ ਅੱਜ ਤੜਕਸਾਰ ਅਚਾਨਕ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨl ਮਾਤਾ ਜੋਗਿੰਦਰ ਕੌਰ ਜੀ ਦੇ ਅੰਤਿਮ ਸਸਕਾਰ ਉਹਨਾਂ ਦੇ ਭਤੀਜੇ ਐਡਵੋਕੇਟ ਜਸਵਿੰਦਰ ਸਿੰਘ ਹਾਲ ਨਿਵਾਸੀ ਅਮਰੀਕਾ ਦੇ ਆਉਣ ਉਪਰੰਤ ਸ਼ਨੀਵਾਰ ਜਾਂ ਐਤਵਾਰ ਨੂੰ ਕੀਤੇ ਜਾਣਗੇl ਇਸ ਦੁੱਖ ਦੀ ਘੜੀ ਵਿੱਚ ਸਮੂਹ ਪਿੰਡ ਵਾਸੀ, ਐਨ.ਆਰ.ਆਈ ਮਾਤਾ ਜੋਗਿੰਦਰ ਕੌਰ ਜੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨl
🙏🏻🙏🏻🙏🏻🙏🏻🙏🏻

Address

VPO Daffar
Hoshiarpur
144207

Website

Alerts

Be the first to know and let us send you an email when ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ posts news and promotions. Your email address will not be used for any other purpose, and you can unsubscribe at any time.

Share

Category