ਹਲਕਾ ਹੁਸ਼ਿਆਰਪੁਰ

ਹਲਕਾ ਹੁਸ਼ਿਆਰਪੁਰ Contact information, map and directions, contact form, opening hours, services, ratings, photos, videos and announcements from ਹਲਕਾ ਹੁਸ਼ਿਆਰਪੁਰ, Political organisation, Hoshiarpur.

ਮਹਾਂ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ!
18/02/2023

ਮਹਾਂ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ!

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ...
12/02/2023

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਨਿੱਕੀ ਉਮਰ ਤੋਂ ਹੀ ਰਣ ਕੁਸ਼ਲਤਾ ਦੇ ਜੌਹਰ ਦਿਖਾਉਣ ਵਾਲੇ ਬਾਬਾ ਅਜੀਤ ਸਿੰਘ ਜੀ ਦਾ ਜੀਵਨ ਸਿਦਕ ਤੇ ਸਮਰਪਣ ਦੀ ਲਾਮਿਸਾਲ ਉਦਾਹਰਨ ਹੈ।

08/02/2023
ਸਤਿਕਾਰਯੋਗ ਭਰਾ Adv Arshdeep Singh Kler ਨੂੰ ਸ਼ਰੋਮਣੀ ਅਕਾਲੀ ਦਲ ਦਾ ਲੀਗਲ ਵਿੰਗ ਦਾ ਪਰਧਾਨ ਬਣਾਉਣ ਤੇ ਪਾਰਟੀ ਪਰਧਾਨ ਸਰਦਾਰ Sukhbir Singh...
23/01/2023

ਸਤਿਕਾਰਯੋਗ ਭਰਾ Adv Arshdeep Singh Kler ਨੂੰ ਸ਼ਰੋਮਣੀ ਅਕਾਲੀ ਦਲ ਦਾ ਲੀਗਲ ਵਿੰਗ ਦਾ ਪਰਧਾਨ ਬਣਾਉਣ ਤੇ ਪਾਰਟੀ ਪਰਧਾਨ ਸਰਦਾਰ Sukhbir Singh Badal ਦਾ ਤਹਿ ਦਿਲੋਂ ਧੰਨਵਾਦ 🙏🙏🙏🙏🙏

ਹਜ਼ਾਰਾਂ ਸਿੱਖਾਂ ਦਾ ਕਾਤਲ ਕਿੰਨੇ ਦਿਨ ਸਿੱਖਾਂ ਦੇ ਹੀ ਘਰ ਦਨਦਨਾਉਦਾ ਫਿਰਦਾ ਰਿਹਾ ਤਾਂ ਇਨ੍ਹਾਂ ਉਸਦੇ ਵਿਰੁੱਧ ਮੂੰਹ ਤਾਂ ਕੀ ਖੋਲਣਾ ਸੀ, ਉਸਦੇ ਤ...
18/01/2023

ਹਜ਼ਾਰਾਂ ਸਿੱਖਾਂ ਦਾ ਕਾਤਲ ਕਿੰਨੇ ਦਿਨ ਸਿੱਖਾਂ ਦੇ ਹੀ ਘਰ ਦਨਦਨਾਉਦਾ ਫਿਰਦਾ ਰਿਹਾ ਤਾਂ ਇਨ੍ਹਾਂ ਉਸਦੇ ਵਿਰੁੱਧ ਮੂੰਹ ਤਾਂ ਕੀ ਖੋਲਣਾ ਸੀ, ਉਸਦੇ ਤਲ਼ਵੇ ਹੀ ਚੱਟਦੇ ਰਹੇ। ਹੁਣ ਇਕ ਸਾਊ ਤੇ ਪੰਥ ਦੇ ਚੁਣੇ ਹੋਏ ਧਾਰਮਿਕ ਮੁੱਖ ਸੇਵਾਦਾਰ ਉੱਤੇ ਹਮਲਾ ਕਰਕੇ ਕੌਮ ਦੇ ਸ਼ੇਰ ਬਣੇ ਫਿਰਦੇ ਹਨ। ਗੁਰੂ ਮਹਾਰਾਜ ਹੀ ਜਾਣਦੇ ਹਨ ਇਹ ਕੌਣ ਹਨ ਤੇ ਇਹਨਾਂ ਦੇ ਮਗਰ ਕੌਣ ਹੈ।

Shiromani Akali Dal Hoshiarpur

ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਹ ਪਾਵਨ ਅਸਥਾਨ ਸ੍ਰੀ ਗੁਰੂ ...
14/01/2023

ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਹ ਪਾਵਨ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੂਫ਼ੀ ਦਰਵੇਸ਼ ਸਾਈਂ ਮੀਆਂ ਮੀਰ ਜੀ ਦੀ ਅਧਿਆਤਮਿਕ ਸਾਂਝ ਦਾ ਪ੍ਰਤੀਕ ਹੈ, ਅਤੇ ਸਿੱਖ ਮੁਸਲਿਮ ਭਾਈਚਾਰੇ ਦੀ ਸਦੀਵੀ ਸਾਂਝ ਦਾ ਵੀ।

ਖ਼ੁਸ਼ੀਆਂ ਤੇ ਖੇੜਿਆਂ ਨਾਲ ਭਰਪੂਰ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਤਿਉਹਾਰ ਲੋਹੜੀ ਦੀਆਂ ਸਭ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
13/01/2023

ਖ਼ੁਸ਼ੀਆਂ ਤੇ ਖੇੜਿਆਂ ਨਾਲ ਭਰਪੂਰ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਤਿਉਹਾਰ ਲੋਹੜੀ ਦੀਆਂ ਸਭ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ।

ਸਮੂਹ ਹਲਕਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ।ਨਵਾਂ ਸਾਲ ਸਾਰਿਆਂ ਦੇ ਵਿਹੜੇ ਤੰਦਰੁਸਤੀ-ਤਰੱਕੀਆਂ ਤੇ ਖ਼ੁਸ਼ੀਆਂ-...
01/01/2023

ਸਮੂਹ ਹਲਕਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ।
ਨਵਾਂ ਸਾਲ ਸਾਰਿਆਂ ਦੇ ਵਿਹੜੇ ਤੰਦਰੁਸਤੀ-ਤਰੱਕੀਆਂ ਤੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ।ਸਾਡਾ ਆਪਸੀ ਪਿਆਰ-ਭਾਈਚਾਰਾ ਸਦਾ ਵਾਂਗ ਕਾਇਮ ਤੇ ਬਰਕਰਾਰ ਰਹੇ।

13/12/2022

ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦੇ ਅਕਾਲ ਚਲਾਣੇ ਨਾਲ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਜੋ ਖਲਾਅ ਪੈਦਾ ਹੈ ਉਸ ਨੂੰ ਭਰਨਾ ਔਖਾ ਹੋਵੇਗਾ। ਸਾਰੀ ਉਮਰ ਜਥੇਦਾਰ ਸਾਹਿਬ ਰਾਜਨੀਤੀ ਵਿਚ ਪੰਥਕ ਕਦਰਾਂ-ਕੀਮਤਾਂ ਦੇ ਅਟੱਲ ਪ੍ਰਤੀਕ ਬਣੇ ਰਹੇ ਅਤੇ ਇਨ੍ਹਾਂ ਦੀ ਰਾਖੀ ਲਈ ਮੋਹਰੀ ਰਹੇ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਹਾਂ।

Passing away of tireless Panthic warrior and Akali stalwart Jathedar Ranjit Singh Ji Brahmpura is a massive loss to Panth, Punjab and to Shiromani Akali Dal. This blow has created a void that would be hard to fill. All his life, Jathedar Sahib remained an unflinching symbol of Panthic values in politics and led from the front in safeguarding these. I pray for peace to his soul and strength to family to bear the loss.

Cremation tomorrow (Dec 14) @ 2 PM at village Brahmpura. 🙏

Ravinder Singh Brahmpura

Address

Hoshiarpur

Website

Alerts

Be the first to know and let us send you an email when ਹਲਕਾ ਹੁਸ਼ਿਆਰਪੁਰ posts news and promotions. Your email address will not be used for any other purpose, and you can unsubscribe at any time.

Share