ਕੁਦਰਤ ਸੇਵਾ ਸੰਭਾਲ ਸੁਸਾਇਟੀ ਪੰਜਾਬ Kudrat Sewa Sambhal Society Punjab

  • Home
  • India
  • Handiaya
  • ਕੁਦਰਤ ਸੇਵਾ ਸੰਭਾਲ ਸੁਸਾਇਟੀ ਪੰਜਾਬ Kudrat Sewa Sambhal Society Punjab

ਕੁਦਰਤ ਸੇਵਾ ਸੰਭਾਲ ਸੁਸਾਇਟੀ ਪੰਜਾਬ Kudrat Sewa Sambhal Society Punjab Sparrow Nest, Blood Donation, Planting Trees and Many More

ਇਹ ਦਰੱਖਤ 300ਬਿਮਾਰੀਆਂ ਨੂੰ ਨੇੜੇ ਤੇੜੇ ਵੀ ਨਹੀਂ ਆਉਣ ਦਿੰਦਾ
11/03/2023

ਇਹ ਦਰੱਖਤ 300ਬਿਮਾਰੀਆਂ ਨੂੰ ਨੇੜੇ ਤੇੜੇ ਵੀ ਨਹੀਂ ਆਉਣ ਦਿੰਦਾ

10/03/2023
ਅੱਜ ਸਾਡੀ ਸੁਸਾਇਟੀ ਦੇ ਸੀਨੀਅਰ ਆਗੂ Karmjeet Thind  ਦਾ ਜਨਮ ਦਿਨ ਹੈ I   ਪ੍ਮਾਤਮਾਂ ਲੰਮੀ ਉਮਰ, ਕਾਮਯਾਬੀ ਤੇ ਸਦਾ ਤੰਦਰੁਸਤੀ ਬਖਸ਼ੇ ਸਾਡੇ ਵੀ...
08/10/2022

ਅੱਜ ਸਾਡੀ ਸੁਸਾਇਟੀ ਦੇ ਸੀਨੀਅਰ ਆਗੂ Karmjeet Thind ਦਾ ਜਨਮ ਦਿਨ ਹੈ I ਪ੍ਮਾਤਮਾਂ ਲੰਮੀ ਉਮਰ, ਕਾਮਯਾਬੀ ਤੇ ਸਦਾ ਤੰਦਰੁਸਤੀ ਬਖਸ਼ੇ ਸਾਡੇ ਵੀਰ ਨੂੰ I ਸਾਡੀ ਸੁਸਾਇਟੀ ਵੱਲੋਂ ਸਮੁੱਚੇ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ 🎂🎂🎂🎂🎂

18/09/2022

ਸਾਰਿਆਂ ਨੂੰ ਬੇਨਤੀ ਹੈ ਕਿ ਚੰਡੀਗੜ ਯੂਨੀਵਰਸਿਟੀ ਦੀ ਜੇਕਰ ਤੁਹਾਡੇ ਕੋਲ ਕੋਈ ਅਸ਼ਲੀਲ ਵੀਡੀਓ ਆਉਂਦੀ ਹੈ ਤਾਂ ਉਸਨੂੰ ਅੱਗੇ ਨਾ ਭੇਜੋ, ਸਾਰਿਆਂ ਦੇ ਘਰਾਂ ਵਿੱਚ ਧੀਆਂ ਭੈਣਾਂ ਹਨ ਆਓ ਆਪਣੇ ਉੱਚੇ ਸੁੱਚੇ ਕਿਰਦਾਰ ਦਾ ਸਬੂਤ ਦੇਈਏ

ਬੀਕਾ ਸੂਚ ਪੱਤੀ ਹੰਡਿਆਇਆ ਵਿਖੇ 14 ਅਗਸਤ ਨੂੰ ਤੀਆਂ ਦੀ ਸਮਾਪਤੀ ਮੌਕੇ ਨਵੀਂ ਪਿਰਤ ਪਾਉਦਿਆਂ ਭੈਣਾਂ ਵੱਲੋਂ ਬੂਟੇ ਲਾਏ ਗਏ । ਇਸ ਮੌਕੇ ਕੁਦਰਤ ਸੇਵ...
15/08/2022

ਬੀਕਾ ਸੂਚ ਪੱਤੀ ਹੰਡਿਆਇਆ ਵਿਖੇ 14 ਅਗਸਤ ਨੂੰ ਤੀਆਂ ਦੀ ਸਮਾਪਤੀ ਮੌਕੇ ਨਵੀਂ ਪਿਰਤ ਪਾਉਦਿਆਂ ਭੈਣਾਂ ਵੱਲੋਂ ਬੂਟੇ ਲਾਏ ਗਏ । ਇਸ ਮੌਕੇ ਕੁਦਰਤ ਸੇਵਾ ਸੰਭਾਲ ਸੁਸਾਇਟੀ ਵੱਲੋਂ ਭੈਣਾਂ ਦਾ ਇਸ ਨਿਵੇਕਲੇ ਉੱਦਮ ਲਈ ਬਹੁਤ ਬਹੁਤ ਧੰਨਵਾਦ I ਅਤੇ ਹੋਰਾਂ ਨੂੰ ਵੀ ਇੰਨ੍ਹਾਂ ਭੈਣਾਂ ਤੋਂ ਪ੍ਰੇਰਨਾ ਲੈਣ ਦੀ ਬੇਨਤੀ ਕਰਦੇ ਹਾਂ

ਅੱਜ ਮੇਰੇ ਵੱਡੇ ਭਰਾ ਗਿੱਲ ਕੁਲਦੀਪ ਅਤੇ ਸੁਖਦੀਪ ਸਿੰਘ ਬੱਬੀ ਜੀ ਦੇ ਗ੍ਰਹਿ ਵਿਖੇ ਛਾਂਦਾਰ ਬੂਟੇ ਲਗਾਏ ਗਏ I ਇਸ ਮੌਕੇ ਵਾਤਾਵਰਣ ਪ੍ਰੇਮੀ ਮੋਹਨ ਸਿ...
22/07/2022

ਅੱਜ ਮੇਰੇ ਵੱਡੇ ਭਰਾ ਗਿੱਲ ਕੁਲਦੀਪ ਅਤੇ ਸੁਖਦੀਪ ਸਿੰਘ ਬੱਬੀ ਜੀ ਦੇ ਗ੍ਰਹਿ ਵਿਖੇ ਛਾਂਦਾਰ ਬੂਟੇ ਲਗਾਏ ਗਏ I ਇਸ ਮੌਕੇ ਵਾਤਾਵਰਣ ਪ੍ਰੇਮੀ ਮੋਹਨ ਸਿੰਘ ਖਾਲਸਾ ਨਰਿੰਦਰ ਸ਼ਰਮਾ ਪੱਤਰਕਾਰ ਮਾਸਟਰ ਜਗਦੀਪ ਸਿੰਘ ਜੀ ਸੁਰੇਸ਼ ਹੰਡਿਆਇਆ ਗਗਨ ਟੈਲੀਕੋਮ ਬਾਬਾ ਬਗੀਚਾ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਬੂਟੇ ਲਾਉਣ ਦੀ ਸੇਵਾ ਨਿਭਾਈ ਗਈ I ਕੁਦਰਤ ਸੇਵਾ ਸੰਭਾਲ ਸੁਸਾਇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ

ਕਲ ਲੁਧੜ ਪੱਤੀ ਚੌਂਕ ਹੰਢਿਆਇਆ ਦੇ ਪਾਰਕ  ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਸਹਿਯੋਗ ਦੇ ਨਾਲ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗ...
20/07/2022

ਕਲ ਲੁਧੜ ਪੱਤੀ ਚੌਂਕ ਹੰਢਿਆਇਆ ਦੇ ਪਾਰਕ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਸਹਿਯੋਗ ਦੇ ਨਾਲ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ I ਇਸ ਮੌਕੇ ਲੈਕਚਰਾਰ ਸਰਦਾਰ ਸੁਖਦੇਵ ਸਿੰਘ ਜੀ ਅਤੇ ਵਾਤਾਵਰਣ ਪ੍ਰੇਮੀ ਮੋਹਨ ਸਿੰਘ ਖਾਲਸਾ ਅਤੇ ਬੱਚਿਆਂ ਨੇ ਬੂਟੇ ਲਾਉਣ ਦੀ ਸੇਵਾ ਨਿਭਾਈ I ਕੁਦਰਤ ਸੇਵਾ ਸੰਭਾਲ ਸੁਸਾਇਟੀ ਵੱਲੋਂ ਸਮੁੱਚੇ ਸਟਾਫ ਦਾ ਬਹੁਤ ਬਹੁਤ ਧੰਨਵਾਦ

ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ. ਜਸਪ੍ਰੀਤ ਸਿੰਘ  ਪਿੰਡ ਰਾਏਸਰ ਜਿਨ੍ਹਾਂ ਦੇ ਗ੍ਰਹਿ ਵਿਖੇ ਪੰਛੀਆ ਦੀ ਹੋਂਦ ਨੂੰ ਬਚਾਉਣ ਲਈ ਆਲ੍ਹਣੇ ਲਗਾਏ ਗਏI ਕੁ...
02/07/2022

ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ. ਜਸਪ੍ਰੀਤ ਸਿੰਘ ਪਿੰਡ ਰਾਏਸਰ ਜਿਨ੍ਹਾਂ ਦੇ ਗ੍ਰਹਿ ਵਿਖੇ ਪੰਛੀਆ ਦੀ ਹੋਂਦ ਨੂੰ ਬਚਾਉਣ ਲਈ ਆਲ੍ਹਣੇ ਲਗਾਏ ਗਏI ਕੁਦਰਤ ਸੇਵਾ ਸੰਭਾਲ ਸੁਸਾਇਟੀ ਵੱਲੋ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ I ਅਤੇ ਸਪੈਸ਼ਲ ਧੰਨਵਾਦ ਸਾਡੇ ਵੀਰ ਅਮਨਦੀਪ ਸਿੰਘ ਸੇਖੋਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਆਲ੍ਹਣੇ ਲਗਾਏ ਗਏ 🙏

Address

Handiaya, Barnala
Handiaya
148107

Telephone

+919855801947

Website

Alerts

Be the first to know and let us send you an email when ਕੁਦਰਤ ਸੇਵਾ ਸੰਭਾਲ ਸੁਸਾਇਟੀ ਪੰਜਾਬ Kudrat Sewa Sambhal Society Punjab posts news and promotions. Your email address will not be used for any other purpose, and you can unsubscribe at any time.

Share

Category