Govt sen sec school Nangal Bihalan

Govt sen sec school Nangal Bihalan Best educational institution in region

22/03/2026
25/02/2026

Admission Open
Govt S Nangal Bihalan
Principal Nangal Bihalan

ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਕੱਲ ਮਿਤੀ 27 ਜਨਵਰੀ 2026 ਨੂੰ ਪੰਜਾਬ ਦੇ  ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।ਵਲੋਂ ਪ੍ਰਿੰਸੀਪਲ ...
26/01/2026

ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਕੱਲ ਮਿਤੀ 27 ਜਨਵਰੀ 2026 ਨੂੰ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।

ਵਲੋਂ
ਪ੍ਰਿੰਸੀਪਲ ਰਣਦੀਪ ਸਿੰਘ
ਸਸਸਸ ਨੰਗਲ ਬਿਹਾਲਾਂ

https://whatsapp.com/channel/0029VaoYxknGU3BKplJmD342/743

Follow GSSS Nangal Bihalan (Hsp)'s WhatsApp channel. GSSS Nangal Bihalan - Government Senior Secondary School Nangal Bihalan (Block Hajipur) District Hoshiarpur.

Regards
Pr Randeep Singh. Join 141 followers for the latest updates.

ਸਮੂਹ ਅਧਿਆਪਕ, ਵਿਦਿਆਰਥੀ ਅਤੇ ਮਾਪੇ ਨੋਟ ਕਰਨ 1. ਕੱਲ ਮਿਤੀ 22 ਜਨਵਰੀ 2026 (ਵੀਰਵਾਰ) ਤੋਂ *ਸਕੂਲ ਦਾ ਸਮਾਂ ਸਵੇਰੇ 9:00 ਤੋਂ ਦੁਪਹਿਰ 3:20* ...
21/01/2026

ਸਮੂਹ ਅਧਿਆਪਕ, ਵਿਦਿਆਰਥੀ ਅਤੇ ਮਾਪੇ ਨੋਟ ਕਰਨ
1. ਕੱਲ ਮਿਤੀ 22 ਜਨਵਰੀ 2026 (ਵੀਰਵਾਰ) ਤੋਂ *ਸਕੂਲ ਦਾ ਸਮਾਂ ਸਵੇਰੇ 9:00 ਤੋਂ ਦੁਪਹਿਰ 3:20* ਤੱਕ ਹੈ। ਸਿੱਖਿਆ ਵਿਭਾਗ ਵਲੋਂ ਪਹਿਲਾਂ ਜਾਰੀ ਕੀਤੇ ਪੱਤਰ ਅਨੁਸਾਰ ਸਕੂਲਾਂ ਦਾ ਸਮਾਂ 21 ਜਨਵਰੀ 2026 ਤੱਕ ਅਸਥਾਈ ਤੌਰ 'ਤੇ ਬਦਲਿਆ ਗਿਆ ਸੀ।ਇਹ ਵਿਵਸਥਾ ਖਤਮ ਹੋਣ ਉਪਰੰਤ ਕੱਲ੍ਹ ਤੋਂ ਸਾਰੇ ਸਕੂਲ ਆਪਣੇ ਨਿਰਧਾਰਤ ਆਮ ਸਮੇਂ ਅਨੁਸਾਰ ਖੁੱਲ੍ਹਣਗੇ।
2. ਪ੍ਰੀ ਬੋਰਡ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9:30 ਵਜੇ ਰਹੇਗਾ।

ਵਲੋਂ:-
ਪ੍ਰਿੰਸੀਪਲ ਰਣਦੀਪ ਸਿੰਘ
ਸਸਸਸ ਨੰਗਲ ਬਿਹਾਲਾਂ
ਸਸਸਸ ਗੇਰਾ + ਸਮਿਸ ਕੋਠੀਗੜ੍ਹ

https://whatsapp.com/channel/0029VaoYxknGU3BKplJmD342/739

Randeep Singh

Follow GSSS Nangal Bihalan (Hsp)'s WhatsApp channel. GSSS Nangal Bihalan - Government Senior Secondary School Nangal Bihalan (Block Hajipur) District Hoshiarpur.

Regards
Pr Randeep Singh. Join 141 followers for the latest updates.

ਸਸਸਸ ਨੰਗਲ ਬਿਹਾਲਾਂ ਦੇ ਪ੍ਰਿੰਸੀਪਲ ਰਣਦੀਪ ਸਿੰਘ ਅਤੇ ਸਮੂਹ ਸਟਾਫ ਵਲੋਂ ਇਹ ਮਾਣਮੱਤੀ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ, ਜ਼ਿਲ੍ਹਾ ਪੱ...
19/01/2026

ਸਸਸਸ ਨੰਗਲ ਬਿਹਾਲਾਂ ਦੇ ਪ੍ਰਿੰਸੀਪਲ ਰਣਦੀਪ ਸਿੰਘ ਅਤੇ ਸਮੂਹ ਸਟਾਫ ਵਲੋਂ ਇਹ ਮਾਣਮੱਤੀ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ, ਜ਼ਿਲ੍ਹਾ ਪੱਧਰੀ ਮੈਥ ਮੇਲਾ ਜੋ ਕਿ ਸਸਸਸ ਸੇ਼ਰਗੜ੍ਹ ਹੁਸ਼ਿਆਰਪੁਰ ਵਿਖੇ ਹੋਇਆ, ਜਿਸ ਵਿੱਚ ਸਕੂਲ ਦੇ ਦੋ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕ੍ਰਮਵਾਰ ਜਿਲਾ ਪੱਧਰ ਤੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ।
1st -ਸਬਨਮ(Mathematical Modelling)
3rd- ਅੰਮ੍ਰਿਤਪਾਲ ਸਿੰਘ(Recreational mathematical modelling )

ਇਸ ਪ੍ਰਾਪਤੀ ਦਾ ਪੂਰਾ ਸਿਹਰਾ ਲਾਇਕ ਅਤੇ ਆਗਿਆਕਾਰੀ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕ ਸ਼੍ਰੀਮਤੀ ਸੁਮਨਦੀਪ ਕੌਰ ਜੀ ਦੇ ਸਿਰ ਜਾਂਦਾ ਹੈ।
ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ।

Bagless day activity 6th to 8th class students GSSS Nangal Bihalan
06/12/2025

Bagless day activity
6th to 8th class students
GSSS Nangal Bihalan

06/12/2025

Subject circle activity "About India"
Student name Binraj Singh
Class. 6th
Govt sen sec school Nangal Bihalan

29/11/2025

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੰਗਲ ਬਿਹਾਲਾ
26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਗਿਆ

Address

GSSS Nangal Bihala
Hajipur
144205

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+911883251076

Alerts

Be the first to know and let us send you an email when Govt sen sec school Nangal Bihalan posts news and promotions. Your email address will not be used for any other purpose, and you can unsubscribe at any time.

Share