ਕਾਂਗਰਸ ਦਫ਼ਤਰ ਪਟਿਆਲਾ

ਕਾਂਗਰਸ ਦਫ਼ਤਰ ਪਟਿਆਲਾ Gursharan kour Randhawa
President Mahila Congress Punjab
President Distic Patiala congress Committee

ਝਾੜੂ ਸਰਕਾਰ ਹਰ ਮੁੱਦੇ ਉੱਤੇ ਫੇਲ੍ਹ ਸਾਬਤ ਹੋਈ ਹੈ।
13/06/2026

ਝਾੜੂ ਸਰਕਾਰ ਹਰ ਮੁੱਦੇ ਉੱਤੇ ਫੇਲ੍ਹ ਸਾਬਤ ਹੋਈ ਹੈ।

3 ਨਗਰ ਕੌਂਸਲਾਂ ਵਿੱਚੋਂ 2 ‘ਤੇ ਕਾਂਗਰਸ ਦੀ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ ਹੈ। ਗੁਰਦਾਸਪੁਰ ਅਤੇ ਦੀਨਾਨਗਰ ਦੀ ਜਨਤਾ ਨੇ ਸਾਫ਼ ਸੁਨੇਹਾ ਦਿੱਤਾ ...
13/06/2026

3 ਨਗਰ ਕੌਂਸਲਾਂ ਵਿੱਚੋਂ 2 ‘ਤੇ ਕਾਂਗਰਸ ਦੀ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ ਹੈ। ਗੁਰਦਾਸਪੁਰ ਅਤੇ ਦੀਨਾਨਗਰ ਦੀ ਜਨਤਾ ਨੇ ਸਾਫ਼ ਸੁਨੇਹਾ ਦਿੱਤਾ ਹੈ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਕਾਂਗਰਸ ਉਸ ਬਦਲਾਅ ਦੀ ਅਗਵਾਈ ਕਰਨ ਲਈ ਤਿਆਰ ਹੈ।

ਗੁਰਦਾਸਪੁਰ ਅਤੇ ਦੀਨਾਨਗਰ ਦੇ ਸਮੂਹ ਵੋਟਰਾਂ ਅਤੇ ਮਿਹਨਤੀ ਕਾਂਗਰਸੀ ਵਰਕਰਾਂ ਨੂੰ ਦਿਲੋਂ ਵਧਾਈ।

"ਸਿਹਤ ਕ੍ਰਾਂਤੀ" ਦੇ ਦਾਅਵੇ ਇਸ਼ਤਿਹਾਰਾਂ ਤੱਕ ਸੀਮਤ ਜ਼ਮੀਨੀ ਹਕੀਕਤ 'ਤੇ ਲੋਕ ਇਲਾਜ ਲਈ ਹੋ ਰਹੇ ਖੱਜਲ ਖੁਆਰ।
13/06/2026

"ਸਿਹਤ ਕ੍ਰਾਂਤੀ" ਦੇ ਦਾਅਵੇ ਇਸ਼ਤਿਹਾਰਾਂ ਤੱਕ ਸੀਮਤ ਜ਼ਮੀਨੀ ਹਕੀਕਤ 'ਤੇ ਲੋਕ ਇਲਾਜ ਲਈ ਹੋ ਰਹੇ ਖੱਜਲ ਖੁਆਰ।

ਬੀਤੀ ਕੱਲ ਲਗਾਤਾਰ ਚੌਥੇ ਦਿਨ ਐਂਪ੍ਰੈਂਟਿਸ ਲਾਈਨਮੈਨਾਂ ਦੇ ਧਰਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।
13/06/2026

ਬੀਤੀ ਕੱਲ ਲਗਾਤਾਰ ਚੌਥੇ ਦਿਨ ਐਂਪ੍ਰੈਂਟਿਸ ਲਾਈਨਮੈਨਾਂ ਦੇ ਧਰਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।

13/06/2026

ਅੱਜ ਬਾਦਸ਼ਾਹਪੁਰ ਵਿਖੇ ਸਾਡੇ ਮਾਮਾ ਜੀ ਮਲਕੀਤ ਸਿੰਘ ਬਰਾੜ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕੀਤੀ ਤੇ ਰਿਸ਼ਤੇਦਾਰਾਂ ਤੇ ਪਰਿਵਾਰ ਨਾਲ ਦੁੱਖ ਸਾ...
12/06/2026

ਅੱਜ ਬਾਦਸ਼ਾਹਪੁਰ ਵਿਖੇ ਸਾਡੇ ਮਾਮਾ ਜੀ ਮਲਕੀਤ ਸਿੰਘ ਬਰਾੜ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕੀਤੀ ਤੇ ਰਿਸ਼ਤੇਦਾਰਾਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਉਨ੍ਹਾ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਹਲਕਾ ਸਮਾਣਾ ਦੇ ਪਿੰਡ ਚੂਹੜਪੁਰ ਤੋਂ ਸਾਡੇ ਰਿਸ਼ਤੇਦਾਰ ਸ: ਸਰਪੰਚ ਚਮਕੌਰ ਸਿੰਘ ਦੇ ਗ੍ਰਹਿ ਵਿਖੇ ਚਾਹ ਦਾ ਕੱਪ ਸਾਂਝਾ ਕੀਤਾ। ਇਸ ਮਨਪ੍ਰੀਤ ਸਰਪੰਚ ...
12/06/2026

ਹਲਕਾ ਸਮਾਣਾ ਦੇ ਪਿੰਡ ਚੂਹੜਪੁਰ ਤੋਂ ਸਾਡੇ ਰਿਸ਼ਤੇਦਾਰ ਸ: ਸਰਪੰਚ ਚਮਕੌਰ ਸਿੰਘ ਦੇ ਗ੍ਰਹਿ ਵਿਖੇ ਚਾਹ ਦਾ ਕੱਪ ਸਾਂਝਾ ਕੀਤਾ। ਇਸ ਮਨਪ੍ਰੀਤ ਸਰਪੰਚ ਵਜੀਦਪੁਰ, ਪਰਮਜੀਤ ਖੇੜੀ ਮੁਸਲਮਾਨਾਂ ਤੇ ਕਈ ਸੀਨੀਅਰ ਆਗੂ ਹਾਜ਼ਰ ਰਹੇ।

ਸਵਰਗੀ ਰਾਜੇਸ਼ ਪਾਇਲਟ ਜੀ ਦੀ ਯਾਦ ਵਿੱਚ ਅੱਜ ਉਨ੍ਹਾਂ ਦੀ 26ਵੀਂ ਬਰਸੀ ਮੌਕੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧ...
11/06/2026

ਸਵਰਗੀ ਰਾਜੇਸ਼ ਪਾਇਲਟ ਜੀ ਦੀ ਯਾਦ ਵਿੱਚ ਅੱਜ ਉਨ੍ਹਾਂ ਦੀ 26ਵੀਂ ਬਰਸੀ ਮੌਕੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਜੀ, ਪਟਿਆਲਾ ਦਿਹਾਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਜੀ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਹਾਜ਼ਰੀ ਭਰੀ🙏🇮🇳

Address

Gurugram

Telephone

+918968414314

Website

Alerts

Be the first to know and let us send you an email when ਕਾਂਗਰਸ ਦਫ਼ਤਰ ਪਟਿਆਲਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਕਾਂਗਰਸ ਦਫ਼ਤਰ ਪਟਿਆਲਾ:

Share

Category