03/01/2026
"ਵੈਨਜੂਏਲਾ ਦੀ ਰਾਜਨੀਤਕ ਸਥਿਤੀ ਬਹੁਤ ਅਹਿਮ ਹੈ। ਇਹ ਦੱਖਣੀ ਅਮਰੀਕਾ ਦਾ ਅਜਿਹਾ ਦੇਸ਼ ਹੈ, ਜਿੱਥੋਂ ਪੂਰੇ ਕੈਰੇਬਿਅਨ ਉੱਤੇ ਤਿਰਛੀ ਨਿਗ੍ਹਾ ਰੱਖੀ ਜਾ ਸਕਦੀ ਹੈ। ਇੱਥੋਂ ਸਾਰੇ ਸਮੁੰਦਰੀ ਰਾਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਨਸੰਖਿਆ ਬਹੁਤ ਘੱਟ ਹੈ। ਲੋਕ ਕਹਿੰਦੇ ਹਨ ਕਿ ਇੱਥੇ ਸਾਊਦੀ ਅਰਬ ਤੋਂ ਜਿਆਦਾ ਤੇਲ ਹੈ। ਹੁਣ ਤਾਂ ਸੋਨਾ ਵੀ ਮਿਲ ਗਿਆ ਹੈ। ਕੁਦਰਤੀ ਗੈਸ ਹੈ। ਏਸੇ ਕਰਕੇ ਯੂਰਪੀ ਯੂਨੀਅਨ ਹੋਵੇ ਜਾਂ ਅਮਰੀਕੀ ਤੇਲ ਕੰਪਨੀਆਂ ਹੋਣ, ਉਹਨਾਂ ਨੂੰ ਇਹ ਹਜ਼ਮ ਨਹੀਂ ਹੁੰਦਾ ਕਿ ਤੇਲ ਉੱਤੇ ਸਰਕਾਰੀ ਕੰਟਰੋਲ ਹੋਵੇ ਅਤੇ ਉਸਦਾ ਕੌਮੀਕਰਨ ਹੋਵੇ।"
ਪ੍ਰੋਫੈਸਰ ਅਬਦੁਲ ਨਾਫ਼ੇ ਦੀ ਉਪਰੋਕਤ ਟਿੱਪਣੀ, #ਅਮਰੀਕੀ ਧਾੜਵੀਆਂ ਵੱਲੋਂ ਵੈਨਜੂਏਲਾ 'ਚ ਕੀਤੀ ਜਾ ਰਹੀ ਸਾਜ਼ਿਸ਼ੀ ਦਖਲਅੰਦਾਜ਼ੀ, ਲਾਏ ਜਾ ਰਹੇ ਇਲਜ਼ਾਮਾਂ ਅਤੇ ਥੋਪੀਆਂ ਜਾ ਰਹੀਆਂ ਪਾਬੰਦੀਆਂ ਨੂੰ ਸਮਝਣ ਲਈ ਕਾਫੀ ਹੈ। ਵੈਨਜੂਏਲਾ ਦਾ ਦੌਰਾ ਕਰਕੇ ਆਇਆ JNU ਦਾ ਪ੍ਰੋਫੈਸਰ ਨਾਫ਼ੇ, ਉਸ ਅਸਲੀਅਤ ਵੱਲ ਵਿਸ਼ਵ ਦਾ ਧਿਆਨ ਦਿਵਾਉਂਦਾ ਹੈ, ਜਿਸ ਅਸਲੀਅਤ ਉੱਤੇ ਪਰਦਾ ਪਾ ਕੇ ਕਾਰਪੋਰੇਟੀ ਪ੍ਰਚਾਰ ਜਗਤ ਵੈਨਜੂਏਲਾ ਨੂੰ ਬਦਨਾਮ ਕਰਕੇ ਤਬਾਹ ਕਰਨਾ ਚਾਹੁੰਦਾ ਹੈ।
#ਵੈਨਜੂਏਲਾ ਤੋਂ ਪਹਿਲਾਂ ਵੀ ਅਮਰੀਕੀ ਹਕੂਮਤ ਦੇ ਝੰਡੇ ਹੇਠ ਸਾਜਿਸ਼ਕਰਤਾਵਾਂ ਨੇ ਬੇਅੰਤ ਬਹਾਨੇ ਬਣਾ ਕੇ #ਚਿੱਲੀ, #ਵੀਅਤਨਾਮ, #ਇਰਾਕ, #ਅਫਗਾਨਿਸਤਾਨ, #ਸੀਰੀਆ ਜਿਹੇ ਅਨੇਕਾਂ ਮੁਲਕਾਂ ਨੂੰ ਆਪਣੇ ਮੁਨਾਫ਼ਿਆਂ ਦੀ ਹਵਸ ਤਹਿਤ ਤਬਾਹ ਕੀਤਾ ਹੈ। ਇਹ ਖੂਨੀ ਅਤੇ ਤਬਾਹਕੁੰਨ ਰੁਝਾਨ ਜਾਰੀ ਨਹੀਂ ਰਹਿਣਾ ਚਾਹੀਦਾ। ਸੰਸਾਰ ਦੇ ਹਰੇਕ #ਚਿੰਤਨਸ਼ੀਲ_ਪ੍ਰਾਣੀ ਨੂੰ, ਮੁਨਾਫ਼ਿਆਂ ਦੀ ਇਸ #ਹਵਸ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦੈ। ਕਿਉਂਕਿ ਇਹ ਹਵਸ ਮਨੁੱਖੀ ਵਸੋਂ ਨੂੰ ਬੁਰੀ ਤਰ੍ਹਾਂ ਨਪੀੜ ਰਹੀ ਹੈ।
#ਸਮਾਜਵਾਦ ਦੀ ਜੈ ਹੋਵੇ, #ਪੂੰਜੀਵਾਦੀ ਦੀ ਖੈ ਹੋਵੇ।
"वेनेजुएला की रणनीतिक स्थिति बहुत अहम है। ये दक्षिण अमरीका का ऐसा देश है जो पूरे कैरेबियन को झांककर देखता है। वहां से सारे समुद्री रास्ते को कंट्रोल किया जा सकता है। जनसंख्या बहुत कम है। लोग कहते हैं यहां सऊदी अरब से ज़्यादा तेल है। अब तो सोना भी मिल गया है। प्राकृतिक गैस है। उसकी वजह से यूरोपीय यूनियन हो या फिर अमरीकी तेल की कंपनियां हों, उन्हें ये रास नहीं आता कि तेल सरकार के नियंत्रण में हो और उसका राष्ट्रीयकरण हो।"
प्रोफ़ेसर अब्दुल नाफ़े की यह टिप्पणी, #अमरीकी आक्रमणकारियों की तरफ से वेनेजुएला में की जा रही षड्यंत्रकारी हस्तक्षेप, लगाए जा रहे आरोपों और प्रतिबंधों को समझने के लिए काफी है। वेनेजुएला का दौरा करके आए JNU के प्रोफेसर नाफ़े, विश्व का धियान उस हकीकत की तरफ़ दिलाते हैं, जिस हकीकत पर पर्दा डालकर कारपोरेटी प्रचार जगत वेनेजुएला को बदनाम कर रहा है।
वेनेजुएला से पहले भी #अमरीकी_हकूमत के झंडे तले षड्यंत्रकारीओं ने असीमित बहाने बना कर #चिल्ली, #वियतनाम, #इराक, #अफगानिस्तान, #सीरिया जैसे अनेकों मुल्कों को अपने मुनाफों की अभिलाषा के तहत तबाह किया है। यह खूनी और विनाशकारी रूझान जारी नहीं रहना चाहिए। संसार के प्रत्येक #चिंतनशील_प्राणी को, मुनाफों की इस अभिलाषा का जोरदार विरोध करना चाहिए। क्योंकि यह अभिलाषा मानव जनसंख्या को बुरी तरह निचोड़ रही है।