Vill Bahurian sainian/ ਪਿੰਡ ਬਹੂਰੀਆ ਸੈਣੀਆਂ

  • Home
  • India
  • Gurdaspur
  • Vill Bahurian sainian/ ਪਿੰਡ ਬਹੂਰੀਆ ਸੈਣੀਆਂ

Vill Bahurian sainian/ ਪਿੰਡ ਬਹੂਰੀਆ ਸੈਣੀਆਂ This is Official page Harjinder singh sarpanch

Any inquriy : 8427766038

ਪਿੰਡ ਬਹੂਰੀਆਂ ਸੈਣੀਆਂ – ਸਾਡਾ ਪਿੰਡ, ਸਾਡੀ ਪਹਚਾਣ! ��

Nagar kiratan bahurian sainian 2025
31/10/2025

Nagar kiratan bahurian sainian 2025

28/07/2025
ਪਿੰਡ ਬਹੂਰੀਆ ਸੈਣੀਆ ਅਤੇ ਬਹੂਰੀਆਂ ਗੁਜਰਾ ਦੇ ਯੁਵਾਂ ਨੂੰ ਪੰਚਾਇਤ ਅਤੇ ਸਰਪੰਚ ਸ੍ਰੀ ਹਰਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਵੌਲੀਬਾਲ ਅਤੇ ਗਰਾਊਂਡ ਦ...
26/06/2025

ਪਿੰਡ ਬਹੂਰੀਆ ਸੈਣੀਆ ਅਤੇ ਬਹੂਰੀਆਂ ਗੁਜਰਾ ਦੇ ਯੁਵਾਂ ਨੂੰ ਪੰਚਾਇਤ ਅਤੇ ਸਰਪੰਚ ਸ੍ਰੀ ਹਰਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਵੌਲੀਬਾਲ ਅਤੇ ਗਰਾਊਂਡ ਦਾ ਪੂਰਾ ਸਮਾਨ ਮੁਹੱਈਆ ਕਰਵਾਇਆ ਗਿਆ , ਤਾਂ ਜੋ ਨੌਜਵਾਨ ਖੇਡਾਂ ਰਾਹੀਂ ਤੰਦਰੁਸਤ ਤੇ ਨਸ਼ਾ ਮੁਕਤ ਜੀਵਨ ਵੱਲ ਵਧ ਸਕਣ।"

ਪਿੰਡ ਬਹੂਰੀਆਂ ਗੁਜਰਾਂ ਵਿੱਚ ਸ. ਜਗਰੂਪ ਸਿੰਘ ਸੇਖਵਾ ਨੇ ਡਰੇਨ ਦੀ ਸਫਾਈ ਦਾ ਕੰਮ ਦਾ ਉਦਘਾਟਨ ਕੀਤਾ। ਪਿੰਡ ਦੇ ਸਰਪੰਚ ਸ. ਹਰਜਿੰਦਰ ਸਿੰਘ ਨੇ ਉਨ੍...
31/05/2025

ਪਿੰਡ ਬਹੂਰੀਆਂ ਗੁਜਰਾਂ ਵਿੱਚ ਸ. ਜਗਰੂਪ ਸਿੰਘ ਸੇਖਵਾ ਨੇ ਡਰੇਨ ਦੀ ਸਫਾਈ ਦਾ ਕੰਮ ਦਾ ਉਦਘਾਟਨ ਕੀਤਾ। ਪਿੰਡ ਦੇ ਸਰਪੰਚ ਸ. ਹਰਜਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਰਪੰਚ ਹਰਜਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਸਬੰਧੀ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਅਤੇ ਗੱਲਬਾਤ ਵਿੱਚ ਸੜਕਾਂ, ਪਾਣੀ ਦੀ ਸਹੂਲਤ, ਸਫਾਈ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਚਰਚਾ ਵਿਚ ਰਹੇ। ਸੇਖਵਾ ਜੀ ਨੇ ਜਮੀਨੀ ਹਾਲਤ ਵੇਖ ਕੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਸਰਪੰਚ ਨੇ ਕਿਹਾ ਕਿ ਪਿੰਡ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਹਰ ਸੰਭਵ ਯਤਨ ਜਾਰੀ ਰਹੇਗਾ।

25/05/2025

ਪਿੰਡ ਦੀ ਮੇਨ ਨਾਲੇ ਦੀ ਸਫਾਈ ਹੋ ਰਹੀ ਆ, ਇਹ ਪਿੰਡ ਨੂੰ ਸਾਫ਼-ਸੁਥਰਾ ਅਤੇ ਤਰੱਕੀਸ਼ੀਲ ਬਣਾਉਣ ਵੱਲ ਇੱਕ ਕਦਮ ਹੈ।"

ਪਿੰਡ ਸਾਫ਼ – ਜੀਵਨ ਸਿਹਤਮੰਦ।"

Gram panchayat Bahurian sainian
08/04/2025

Gram panchayat Bahurian sainian

18/02/2025

ਪਿੰਡ ਬਹੂਰੀਆ ਸੈਣੀਆਂ ਵੱਲੋਂ ਵੱਡੀ ਘੋਸ਼ਣਾ, ਨਵੀਆਂ ਯੋਜਨਾਵਾਂ ਅਤੇ ਵਿਕਾਸ ਦੀਆਂ ਮੁਹਿੰਮਾਂ"

ਅੱਜ ਪਿੰਡ ਬਹੂਰੀਆਂ ਸੈਣੀਆਂ ਦੀ ਪੰਚਾਇਤ ਦੀ ਮੀਟਿੰਗ ਸਰਪੰਚ ਦੀ ਮੌਜੂਦਗੀ ਵਿੱਚ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਉਨ੍ਹਾਂ ਵਿੱਚੋਂ ਇੱਕ...
18/02/2025

ਅੱਜ ਪਿੰਡ ਬਹੂਰੀਆਂ ਸੈਣੀਆਂ ਦੀ ਪੰਚਾਇਤ ਦੀ ਮੀਟਿੰਗ ਸਰਪੰਚ ਦੀ ਮੌਜੂਦਗੀ ਵਿੱਚ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਉਨ੍ਹਾਂ ਵਿੱਚੋਂ ਇੱਕ ਫੈਸਲਾ ਇਹ ਸੀ ਕਿ ਵਿਆਹ ਤੇ ਖੁਸਰੇ ਅਤੇ ਭੰਡਾ ਨੂੰ ਕਿੰਨੇ ਪੈਸੇ ਦੇਣੇ। ਇਸ ਤੋਂ ਇਲਾਵਾ, ਪਿੰਡ ਦੇ ਹੋਰ ਕੰਮਾਂ ਬਾਰੇ ਵੀ ਗੱਲਾਂ ਕੀਤੀਆਂ ਗਈਆਂ, ਜਿਵੇਂ ਕਿ ਵਿਕਾਸ ਕਾਰਜ, ਸਫਾਈ ਪ੍ਰਬੰਧ, ਅਤੇ ਪਿੰਡ ਦੇ ਲੋਕਾਂ ਦੇ ਮਸਲੇ। ਸਾਰੇ ਲੋਕਾਂ ਨੇ ਆਪਣੀ ਰਾਏ ਦਿੱਤੀ, ਜਿਸ ਨਾਲ ਇਹ ਮੀਟਿੰਗ ਬਹੁਤ ਸਫਲ ਰਹੀ।"

Address

Village Bahurian Sainian
Gurdaspur
143528

Website

Alerts

Be the first to know and let us send you an email when Vill Bahurian sainian/ ਪਿੰਡ ਬਹੂਰੀਆ ਸੈਣੀਆਂ posts news and promotions. Your email address will not be used for any other purpose, and you can unsubscribe at any time.

Share

Category