05/06/2026
ਰੁਜ਼ਗਾਰ ਮੰਗਣ ਵਾਲੇ ਨੌਜਵਾਨਾਂ ਨੂੰ ਲਾਠੀਆਂ ਨਹੀਂ, ਇਨਸਾਫ਼ ਮਿਲਣਾ ਚਾਹੀਦਾ ਹੈ।
ਪਟਿਆਲਾ ਵਿੱਚ PSPCL ਅਪਰੈਂਟਿਸ ਨੌਜਵਾਨਾਂ ’ਤੇ ਲਾਠੀਚਾਰਜ ਨਿੰਦਣਯੋਗ ਹੈ।
ਲੋਕਤੰਤਰ ਵਿੱਚ ਆਵਾਜ਼ ਦਬਾਉਣ ਨਹੀਂ, ਸੁਣਨ ਦੀ ਲੋੜ ਹੁੰਦੀ ਹੈ।
ਨੌਜਵਾਨਾਂ ਦੇ ਹੱਕਾਂ ਦੀ ਲੜਾਈ ਜਾਰੀ ਰਹੇਗੀ।