Indian Drivers Army

Indian Drivers Army informative and supportive video's of Drivers

ਇਸ ਵੀਰ ਨਾਮ ਅਜੈ ਪਰਿਆਲ ਪਿੰਡ ਮੁੰਨਾਵਾਲੀ ਨੇੜੇ ਦੀਨਾਨਗਰ ਗੁਰਦਾਸਪਰ  ਦਾ ਰਹਿਣ ਵਾਲਾ ਹੈ ਇਹ ਪੰਜਾਬ ਲੋਜਿਸਟਿਕ (punjab logistics)( Gandhid...
27/04/2025

ਇਸ ਵੀਰ ਨਾਮ ਅਜੈ ਪਰਿਆਲ ਪਿੰਡ ਮੁੰਨਾਵਾਲੀ ਨੇੜੇ ਦੀਨਾਨਗਰ ਗੁਰਦਾਸਪਰ ਦਾ ਰਹਿਣ ਵਾਲਾ ਹੈ ਇਹ ਪੰਜਾਬ ਲੋਜਿਸਟਿਕ (punjab logistics)( Gandhidham Gujarat ) ਟਰਾਂਸਪੋਰਟ ਦੀ ਗੱਡੀ ਤੇ ਸੈਕਿੰਡ ਡਰਾਇਵਰ ਸੀ. ਵੀਰ ਬਹੁਤ ਹੀ ਗ਼ਰੀਬ ਪਰਿਵਾਰ ਤੋਂ ਸੀ। ਇੱਕ ਕਮਰੇ ਦਾ ਮਕਾਨ ਸੀ ਅਤੇ ਆਪਣੇ ਮਾਂ ਬਾਪ ਦੀ ਗ਼ਰੀਬੀ ਦੂਰ ਕਰਨ ਲਈ ਗੱਡੀ ਚਲਾ ਰਿਹਾ ਸੀ। ਰਾਏਪੁਰ ਛੱਤੀਸਗੜ੍ਹ ਇਸ ਵੀਰ ਨੂੰ ਕਿਸੇ ਗੱਡੀ ਨੇ ਰੋਡ ਕਿਨਾਰੇ ਸਾਈਡ ਮਾਰ ਦਿੱਤੀ ਅਤੇ ਇਸ ਵੀਰ ਦਾ ਹੌਸਪੀਟਲ ਲੈ ਜਾਂਦੇ ਮੌਤ ਹੋ ਗਈ।(Punjab logistics) ਪੰਜਾਬ ਲੌਜਿਸਟਿਕ ਟਰਾਂਸਪੋਰਟ ਗਾਂਧੀਧਾਮ ਦੇ ਮਾਲਕਾਂ ਨੇ ਐਂਬੂਲੈਂਸ ਦਾ ਪੂਰਾ ਖ਼ਰਚ ਉੱਠਾ ਕੇ ਇਸ ਵੀਰ ਦੀ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਾਇਆ।ਅਤੇ ਗੱਡੀ ਦੇ ਡਰਾਈਵਰ ਵੀਰ ਰਾਜਨ ਨੇ ਵੀ ਆਪਣਾ ਜੀਅ ਜਾਨ ਲਗਾ ਕੇ ਇਸ ਵੀਰ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਤਕ ਪਹੁੰਚਾਇਆ।ਹੁਣ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਇਸਦੇ ਪਰਿਵਾਰ ਨੂੰ ਅਸੀ ਉਹਨਾਂ ਪੁੱਤ ਤਾਂ ਨੇ ਦੇ ਸਕਦੇ। ਅਸੀ ਬਸ ਅਰਦਾਸ ਕਰ ਸਕਦੇ ਹਾਂ ਪ੍ਰਮਾਤਮਾ ਪਰਿਵਾਰ ਨੂੰ ਇਸ ਸਦਮੇਂ ਵਿੱਚੋ ਬਾਹਰ ਕੱਢੇ। ਸਾਰੇ ਵੀਰ ਆਪਣੀ ਕਮਾਈ ਵਿੱਚੋ ਕੁਝ ਹਿੱਸਾ ਇਸ ਪਰਿਵਾਰ ਨੂੰ ਸਹਿਯੋਗ ਕਰੇ ਤਾਂ ਜੌ ਇਸ ਪਰਿਵਾਰ ਦੀ ਮਾਲੀ ਹੈਲਪ (Help) ਹੋ ਸਕੇ।

04/10/2022

🚛🚛🚛🚛🚛

Yaara de Dhabe
22/09/2022

Yaara de Dhabe

16/09/2022

इंडिया की पुलिस इतनी निकम्मी है यहां पर रोड इतने अच्छे नहीं है इसलिए पुलिस वाले चालान करने के लिए कैमरा लेकर ढलान वाली जगह पर खड़े हो जाते हैं ताकि यह ओवर स्पीड के चालान कर सकें! यह अक्सर ढलान जां ब्रिज के नीचे खड़े रहते हैं

16/09/2022

सरकार को पुलिस वालों की सैलरी कम कर देनी चाहिए क्योंकि यह रोड पर खड़े होकर भीख मांग कर गुजारा कर लेंगे हैं इनको आदत पड़ चुकी है ड्राइवर की ना तो कोई सैलरी होती है ना ही उसे उसकी मेहनत का पैसा दिया जाता है फिर वी पुलिस वाले और चोर सबका ध्यान गाड़ी वालों पर ही रहता हैं

विदेशों में ट्रक ड्राइवर केवल ड्राइविंग करते हैं लेकिन इंडिया में ट्रक ड्राइवर को ड्राइविंग के साथ-साथ बहुत सारे काम खुद...
13/09/2022

विदेशों में ट्रक ड्राइवर केवल ड्राइविंग करते हैं लेकिन इंडिया में ट्रक ड्राइवर को ड्राइविंग के साथ-साथ बहुत सारे काम खुद से करने पड़ते हैं जैसे टायर खोलना मैकेनिक के साथ हेल्प करना ,गाड़ी धोना। एक टायर वाला अगर दिन में 20 गाड़ी के टायर खोले तो एक आदमी गंदा होता है अगर ड्राइवर खुद खोलते हैं तो 20 ड्राइवर गंदा होंगे इसलिए टायर वाले टायर खोल फिटिंग और जैक लगाने के लिए अपने साथ आदमी रखें इसके लिए वह अलग से पैसा लें। ऐसे एक और आदमी को रोजगार भी मिलेगा और सारे ट्रक ड्राइवरों से मेरी विनती है कि वह उसी दुकान से टायर खोल फिटिंग करवाएं जिस टायर वाले ने इसके लिए आदमी रखा हो। वैसे तो आजकल कुछ टायर वालों ने आदमी रखे हुए हैं और उनका अच्छा काम भी चल रहा है

09/09/2022

Address

Gurdaspur/Behrampur Road
Gurdaspur
143521

Website

Alerts

Be the first to know and let us send you an email when Indian Drivers Army posts news and promotions. Your email address will not be used for any other purpose, and you can unsubscribe at any time.

Share

Category