Panj Aab Social Welfare Society

Panj Aab Social Welfare Society Panj Aab Social Welfare Society

03/09/2026

ਅੱਜ ਪਿੰਡ ਔਜਲਾ ਜਿਲ੍ਹਾ ਕਪੂਰਥਲਾ ਵਿਖੇ ਇੱਕ ਲੋੜਵੰਦ ਭੈਣ ਸਿਮਰਜੀਤ ਕੌਰ ਦੇ ਮਕਾਨ ਦਾ ਲੈਂਟਰ ਪਾਇਆ ਗਿਆ,

16/08/2026

ਦੋਸਤੋ ਕਪੂਰਥਲੇ ਵਾਲੇ ਪਿੰਡ ਔਜਲਾ ਵਾਲੇ ਭੈਣ ਜੀ ਸਿਮਰਜੀਤ ਕੌਰ ਜੀ ਦੇ ਮਕਾਨ ਦੀ ਉਸਾਰੀ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਦੋ ਚਾਰ ਦਿਨ ਦੇ ਵਿੱਚ ਲੈਂਟਰ ਪੈ ਜਾਵੇਗਾ। ਬਹੁਤ ਬਹੁਤ ਧੰਨਵਾਦ ਸਾਰੇ ਸਹਿਯੋਗੀ ਸੱਜਣਾਂ ਦਾ,

15/08/2026

ਸਰਦਾਰ ਬਲਬੀਰ ਸਿੰਘ ਬਰਾੜ ਸਾਹਿਬ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਰਦਾਰ ਮਨਜੀਤ ਸਿੰਘ ਨਿਊਯਾਰ

ਬੜੇ ਦੁੱਖ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਬਲਬੀਰ ਸਿੰਘ ਬਰਾੜ ਨਹੀਂ ਰਹੇ'ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼...
02/08/2026

ਬੜੇ ਦੁੱਖ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਬਲਬੀਰ ਸਿੰਘ ਬਰਾੜ ਨਹੀਂ ਰਹੇ'ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼ਣ, 😭

ਕਪੂਰਥਲਾ ਨੇੜੇ ਪਿੰਡ ਔਜਲਾ ਵਿਖੇ ਇੱਕ ਲੋੜਵੰਦ ਭੈਣ ਸਿਮਰਜੀਤ ਕੌਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ, ਵਾਹਿਗੁਰੂ ਕਿਰਪਾ ਕਰਨ ਜਲਦੀ ਛੱਤ ਪੈ ...
03/07/2026

ਕਪੂਰਥਲਾ ਨੇੜੇ ਪਿੰਡ ਔਜਲਾ ਵਿਖੇ ਇੱਕ ਲੋੜਵੰਦ ਭੈਣ ਸਿਮਰਜੀਤ ਕੌਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ, ਵਾਹਿਗੁਰੂ ਕਿਰਪਾ ਕਰਨ ਜਲਦੀ ਛੱਤ ਪੈ ਜਾਵੇ,

03/07/2026

ਕਪੂਰਥਲਾ ਨੇੜੇ ਪਿੰਡ ਔਜਲਾ ਵਿਖੇ ਇੱਕ ਲੋੜਵੰਦ ਭੈਣ ਸਿਮਰਜੀਤ ਕੌਰ ਦੇ ਘਰ ਦਾ ਉਦਘਾਟਨ ਕੀਤਾ ਗਿਆ

14/05/2026

ਕਪੂਰਥਲਾ ਨੇੜੇ ਇੱਕ ਪਿੰਡ ਵਿੱਚ ਬਹੁਤ ਹੀ ਗਰੀਬ ਪਰਿਵਾਰ ਜਿਸ ਦਾ ਬੇਟਾ ਤੇ ਮਾਂ ਦੋਵੇਂ ਅਪਾਹਜ ਹਨ, ਵਾਹਿਗੁਰੂ ਜੀ ਕੀ ਕਿਰਪਾ ਨਾਲ ਉਹਨਾਂ ਦਾ ਮਕਾਨ ਬਣਾ ਕੇ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ

ਕੱਲ ਸੁਸਾਇਟੀ ਦੇ ਡਗਰੂ ਜ਼ਿਲਾ ਮੋਗਾ ਸੈਂਟਰ ਵਿਖੇ ਜਾਣ ਦਾ ਮੌਕਾ ਮਿਲਿਆ ਲੜਕੀਆਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਰਹੀਆਂ ਹਨ ਅਤੇ ਇਸ ਮੌਕੇ ਤੇ ਲੋੜਵ...
01/05/2026

ਕੱਲ ਸੁਸਾਇਟੀ ਦੇ ਡਗਰੂ ਜ਼ਿਲਾ ਮੋਗਾ ਸੈਂਟਰ ਵਿਖੇ ਜਾਣ ਦਾ ਮੌਕਾ ਮਿਲਿਆ ਲੜਕੀਆਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਰਹੀਆਂ ਹਨ ਅਤੇ ਇਸ ਮੌਕੇ ਤੇ ਲੋੜਵੰਦ ਲੜਕੀ ਅਰਸ਼ਦੀਪ ਕੌਰ ਦੀ ਸੁਸਾਇਟੀ ਵੱਲੋਂ ਆਰਥਿਕ ਮਦਦ ਕੀਤੀ ਗਈ,

01/05/2026

ਕੱਲ ਸੋਸਾਇਟੀ ਦੇ ਡਗਰੂ ਸੈਂਟਰ ਵਿਖੇ ਸੈਂਟਰ ਦੇ ਟੀਚਰ ਹਰਜਿੰਦਰ ਕੌਰ ਜੀ ਗਰੁੱਪ ਦੀ ਟ੍ਰੇਨਿੰਗ ਬਾਰੇ ਦੱਸਦੇ ਹੋਏ

01/05/2026

ਕੱਲ ਡਗਰੂ ਸੈਂਟਰ ਵਿਖੇ ਇੱਕ ਲੋੜਵੰਦ ਲੜਕੀ ਅਰਸ਼ਦੀਪ ਕੌਰ ਜੋ ਕਿਸੇ ਬਿਮਾਰੀ ਕਾਰਨ ਆਰਥਿਕ ਤੌਰ ਤੇ ਜਰੂਰਤਮੰਦ ਸੀ ਉਸ ਦੇ ਵਾਸਤੇ ਸਪੈਸ਼ਲ ਆਰਥਿਕ ਮਦਦ ਸੋਸਾਇਟੀ ਵੱਲੋਂ ਭੇਜੀ ਗਈ

Address

Vpo Ghoman
Gurdaspur
143514

Telephone

+919814727873

Website

Alerts

Be the first to know and let us send you an email when Panj Aab Social Welfare Society posts news and promotions. Your email address will not be used for any other purpose, and you can unsubscribe at any time.

Shortcuts

Share

Category