Janat Nalo Sohna Mera Pind Kutbewal

Janat Nalo Sohna Mera Pind Kutbewal mere pind wich rab wasda ƒιяѕт σƒ αℓℓ , " нEℓℓo " ਉਹਨਾਂ ਸਾਰਿਆਂ ਨੂੰ ਜਿਹੜੇ ਮੇਰੇ page ਤੇ ਝਾਤੀ ਮਾਰਨ ਆਉਂਦੇ ਨੇ ...ਝਾaaaaaaaaaaaaa

Ho jayio ready KPL👌👌
22/04/2019

Ho jayio ready KPL👌👌

15/05/2018
12/09/2017
19/12/2015

ਮੈਂ ਕਿਹਾ Us Nu Ki:-
ਆਪਣੀ Id ਵਿਚੋ ਸਾਰੇ ਮੁੰਡੇ Unfriend ਕਰਦੇ__
ਕਮਲੀ ਨੇ ਪਹਿਲਾ ਨੰਬਰ ਮੇਰਾ ਹੀ ਲਾਤਾ__

01/12/2015

ਅਗਰ ਤੁਹਾਨੂੰ ਕੋਈ ਬੇਵਕੂਫ ਕਹੇ,
ਤਾਂ ਦੁਖੀ ਨਾ ਹੋਣਾ, ਅਫਸੋਸ ਨਾ ਕਰਨਾ ... ?
ਬੱਸ ਕੁਰਸੀ ਤੇ ਬੈਠ ਕੇ ਸੋਚਿਉ ਕਿ ??........ਸਾਲੇ ਨੂੰ ਪਤਾ ਕਿਵੇ ਲੱਗਾ

06/10/2015

ਮੈ ਮੰਮੀ ਨੂੰ ਕਿਹਾ ਕੇ
ਮੰਮੀ ੲਿਹ ਕੁੜੀਅਾ ੲਿੰਨੇ ਵਰਤ ਕਿੳੁ ਰੱਖਦੀਅਾ ਨੇ???

ਅੱਗੋ ਮੰੰਮੀ ਕਹਿੰਦੀ ਪੁੱਤ
ਤੇਰੇ ਵਰਗਾ ਸਾੳੂ ਜਿਹਾ ਮੁੰਡਾ ੲਿੰਨਾ ਸੋਖਾ ਨਹੀ ਮਿਲ ਜਾਣਾ ਕਿਸੇ ਨੂੰ.

02/08/2015

Pappu Bajrangi Bhai Dekh k ehna Emotional hogya..
K Gwandiya di kudi nu Chak Pakistan Chd aya..

09/05/2015

ਚੰਨਾਂ ਵੇ ਕਿਹੜੇ ਨਸ਼ਿਆਂ ਚ ਖੋ ਗਿਐ.
:
:
ਹਾਏ ਵੇ ਅਮਲੀ ਹੀ ਹੋ ਗਿਐ. :)

Layo 22 ho jayo tyar .............
05/05/2015

Layo 22 ho jayo tyar .............

21/04/2015

ਗਰਮੀਆਂ ਆ ਗਈਆਂ..
ਹੁਣ ਕੁੜੀਆਂ ਮੂੰਹ ਤੇ ਚੁੰਨੀਆਂ ਐਂ
ਲਪੇਟ ਲਿਆ ਕਰਣਗੀਆਂ..
ਜਿਵੇਂ ਹੜੰਬੇ ਤੇ ਜਾਂਦੀਆ ਹੋਣ...

15/03/2015

Swine Flu ਨਾ ਹੋ ਜਾਵੇ ਕਿਧਰੇ, ਤੈਨੂੰ ਤਾਹੀਉਂ ਦਿਲੋਂ♡ਦੂਰ
ਰੱਖਿਆ___ "
"
ਤੇਰੀ Photo ਦੀ ਥਾਂ ਜੇਬ ਵਿੱਚ ਯਾਰ ਨੇ, ਨੀ #ਮੁਸ਼ਕ_ਕਪੂਰ
ਰੱਖਿਆ__

13/02/2015

ਤੂੰ ਸਾਡੀ ਰੀਸ ਕਿੱਥੇ ਕਰੇਂਗੀ ਬੀਬਾ__
ਆਪਾਂ ਤਾਂ ਕੱਛਾ ਵੀ ਪਰੈੱਸ ਕਰਕੇ ਪਾਈ Da

Address

Vill Kutbewal P. O. Goraya
Goraya
144409

Website

Alerts

Be the first to know and let us send you an email when Janat Nalo Sohna Mera Pind Kutbewal posts news and promotions. Your email address will not be used for any other purpose, and you can unsubscribe at any time.

Share