Department of Agriculture Khadur Sahib

Department of Agriculture Khadur Sahib Department of Agriculture and Farmer Welfare

ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਪਿੰਡ ਜਲਾਲਾਬਾਦ
18/03/2026

ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਪਿੰਡ ਜਲਾਲਾਬਾਦ

05/03/2026
BFAC meeting block Khadur Sahib
31/01/2026

BFAC meeting block Khadur Sahib

ਸਵੈ ਰੋਜ਼ਗਾਰ ਅਤੇ ਪਲੇਸਮੈਂਟ ਕੈਂਪ ਕਮਰਾ ਨੰਬਰ 115 ਪਹਿਲੀ ਮੰਜ਼ਿਲ ਡੀਸੀ ਦਫਤਰ ਕੰਪਲੈਕਸ ਸਰਹਾਲੀ ਰੋਡ ਤਰਨ ਤਾਰਨਮਿਤੀ 30 ਜਨਵਰੀ 2026 ਸਮਾਂ 10...
29/01/2026

ਸਵੈ ਰੋਜ਼ਗਾਰ ਅਤੇ ਪਲੇਸਮੈਂਟ ਕੈਂਪ ਕਮਰਾ ਨੰਬਰ 115 ਪਹਿਲੀ ਮੰਜ਼ਿਲ ਡੀਸੀ ਦਫਤਰ ਕੰਪਲੈਕਸ ਸਰਹਾਲੀ ਰੋਡ ਤਰਨ ਤਾਰਨ
ਮਿਤੀ 30 ਜਨਵਰੀ 2026 ਸਮਾਂ 10 ਤੋਂ 2 ਵਜੇ ਤੱਕ

ਆਤਮਾ ਦੇ ਸਲਾਨਾ ਐਕਸ਼ਨ ਪਲਾਨ ਸਬੰਧੀ ਬਲਾਕ ਫਾਰਮਰ ਐਡਵਾਈਜਰੀ ਕਮੇਟੀ ਅਤੇ ਬਲਾਕ ਟੈਕਨੋਲੋਜੀ ਟੀਮ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਕਿਸ...
28/01/2026

ਆਤਮਾ ਦੇ ਸਲਾਨਾ ਐਕਸ਼ਨ ਪਲਾਨ ਸਬੰਧੀ ਬਲਾਕ ਫਾਰਮਰ ਐਡਵਾਈਜਰੀ ਕਮੇਟੀ ਅਤੇ ਬਲਾਕ ਟੈਕਨੋਲੋਜੀ ਟੀਮ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਫਸਲੀ ਵਿਭਿੰਨਤਾ, ਸਹਾਇਕ ਧੰਦੇ ਅਤੇ ਤੇਲ ਬੀਜ ਦਾਲਾਂ ਅਤੇ ਦਵਾਈਆਂ ਵਾਲੀਆਂ ਫਸਲਾਂ ਦੀ ਕਾਸ਼ਤ ਵੱਲ ਪ੍ਰੇਰਤ ਕੀਤਾ ਜਾ ਸਕੇ।

ਰੱਬ ਹੀ ਕਰਾਵੇ ਤੇ ਸਲਾਮਾਂ ਹੁੰਦੀਆਂ
27/01/2026

ਰੱਬ ਹੀ ਕਰਾਵੇ ਤੇ ਸਲਾਮਾਂ ਹੁੰਦੀਆਂ

26/1/26 ਨੂੰ ਉਪ ਮੰਡਲ ਮਜਿਸਟਰੇਟ ਖਡੂਰ ਸਾਹਿਬ ਸ਼੍ਰੀ ਸੰਜੀਵ ਸ਼ਰਮਾ ਜੀ ਵੱਲੋਂ ਡਾ: ਯਾਦਵਿੰਦਰ ਸਿੰਘ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦ...
26/01/2026

26/1/26 ਨੂੰ ਉਪ ਮੰਡਲ ਮਜਿਸਟਰੇਟ ਖਡੂਰ ਸਾਹਿਬ ਸ਼੍ਰੀ ਸੰਜੀਵ ਸ਼ਰਮਾ ਜੀ ਵੱਲੋਂ ਡਾ: ਯਾਦਵਿੰਦਰ ਸਿੰਘ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ,ਸਟੱਬਲ ਬਰਨਿੰਗ ਅਤੇ ਵਿਭਾਗੀ ਕੰਮਾਂ ਵਿੱਚ ਚੰਗੀ ਕਾਰਗੁਜ਼ਾਰੀ ਲਈ
ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ।

ਮੀਡੀਆ ਕਵਰੇਜ ਖੇਤੀਬਾੜੀ ਵਿਭਾਗ ਖਡੂਰ ਸਾਹਿਬ
22/01/2026

ਮੀਡੀਆ ਕਵਰੇਜ ਖੇਤੀਬਾੜੀ ਵਿਭਾਗ ਖਡੂਰ ਸਾਹਿਬ

20/01/2026
ਕਿਸਾਨ ਪ੍ਰੀਤਮ ਸਿੰਘ ਗੁੜ ਦਾ ਵੇਲਣਾ ਪਿੰਡ ਨਾਗੋਕੇ ਬਲਾਕ ਖਡੂਰ ਸਾਹਿਬ
20/01/2026

ਕਿਸਾਨ ਪ੍ਰੀਤਮ ਸਿੰਘ ਗੁੜ ਦਾ ਵੇਲਣਾ ਪਿੰਡ ਨਾਗੋਕੇ ਬਲਾਕ ਖਡੂਰ ਸਾਹਿਬ

Address

Near Old Post Office Goindwal Sahib
Goindwal Sahib
143422

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919041500307

Website

Alerts

Be the first to know and let us send you an email when Department of Agriculture Khadur Sahib posts news and promotions. Your email address will not be used for any other purpose, and you can unsubscribe at any time.

Contact The Organization

Send a message to Department of Agriculture Khadur Sahib:

Share