Rajiv Mittal

Rajiv Mittal Aam Aadmi Party

ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੇ ਸਹੁਰਾ ਸਾਬ੍ਹ, ਤੇ ਮੇਰੇ  ਨਿੱਜੀ ਮਿੱਤਰ ਸ੍ਰੀ ਸੰਦੀਪ ਗਿਲਹੋਤਰਾ...
13/02/2026

ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਦੇ ਸਹੁਰਾ ਸਾਬ੍ਹ, ਤੇ ਮੇਰੇ ਨਿੱਜੀ ਮਿੱਤਰ ਸ੍ਰੀ ਸੰਦੀਪ ਗਿਲਹੋਤਰਾ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਅੱਜ ਫਾਜ਼ਿਲਕਾ ਵਿਖੇ ਉਹਨਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।

ਫੁਰਸਤ ਦੇ ਪਲ ਮਾਨਯੋਗ ਸਪੀਕਰ ਸਾਬ ਸ.ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਨਾਲ
12/02/2026

ਫੁਰਸਤ ਦੇ ਪਲ
ਮਾਨਯੋਗ ਸਪੀਕਰ ਸਾਬ ਸ.ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਨਾਲ



ਅੱਜ ਮੇਰੇ ਦੋਸਤ ਮਿੱਤਰਾਂ ਨੇ ਮੇਰਾ ਜਨਮ ਦਿਨ ਬਣਾਉਣ ਲਈ ਪੁੱਜੇ ਉਹਨਾ ਦਾ ਬਹੁਤ ਬਹੁਤ ਧੰਨਵਾਦ
10/02/2026

ਅੱਜ ਮੇਰੇ ਦੋਸਤ ਮਿੱਤਰਾਂ ਨੇ ਮੇਰਾ ਜਨਮ ਦਿਨ ਬਣਾਉਣ ਲਈ ਪੁੱਜੇ ਉਹਨਾ ਦਾ ਬਹੁਤ ਬਹੁਤ ਧੰਨਵਾਦ

26.01.2026 nu ਮਲੇਰਕੌਟਲਾ ਵਿਖੈ ਗਿੱਦੜਬਾਹਾ ਪਿੰਡ ਤੌ ਮੇਰੇ ਪਰਮ ਮਿੱਤਰ ਤੇ ਤਜਰਬੇਕਾਰ ਸਿਆਸੀ ਆਗੂ ਸ.ਕੁਲਵੰਤ ਸਿੰਘ ਦੰਦੀਵਾਲ ਦੇ ਪਰਿਵਾਰਕ ਸਮਾ...
27/01/2026

26.01.2026 nu ਮਲੇਰਕੌਟਲਾ ਵਿਖੈ ਗਿੱਦੜਬਾਹਾ ਪਿੰਡ ਤੌ ਮੇਰੇ ਪਰਮ ਮਿੱਤਰ ਤੇ ਤਜਰਬੇਕਾਰ ਸਿਆਸੀ ਆਗੂ ਸ.ਕੁਲਵੰਤ ਸਿੰਘ ਦੰਦੀਵਾਲ ਦੇ ਪਰਿਵਾਰਕ ਸਮਾਰੋਹ ਚ ਸ਼ਾਮਿਲ ਹੋਏ ਇਸ ਮੌਕੇ ਪੱਪੀ ਮੌਗਾ ਜੀ ਪੰਜ ਫੌਟੋ ਨਸਵਾਰ ਵਾਲੇ ,ਈ ਉ ਧਾਲੀਵਾਲ ਸਾਬ ,ਪਾਲ ਸਿੰਘ ਫਕਰਸਰ ਅਤੇ ਇੰਦਰਜੀਤ ਸਿੰਘ ਕੋਟਭਾਈ ਅਦਿ ਨਾਲ ਸਨ

Address

Giddarbaha

Telephone

+919417325130

Website

Alerts

Be the first to know and let us send you an email when Rajiv Mittal posts news and promotions. Your email address will not be used for any other purpose, and you can unsubscribe at any time.

Share

Category