24/07/2026
ਪਿੰਡ ਬੁੱਟਰ ਬਖੂਹਾ ਦੇ ਬਹਾਦਰ ਫ਼ੌਜੀ ਸ਼ਹੀਦ ਸੁਖਪ੍ਰੀਤ ਸਿੰਘ ਜੀ, ਜੋ ਪੂੰਛ ਦੇ ਰਾਜੌਰੀ ਖੇਤਰ ਵਿਖੇ ਸ਼ਹੀਦ ਹੋ ਗਏ ਹਨ
ਮਾਤਭੂਮੀ ਦੀ ਰੱਖਿਆ ਲਈ ਦਿੱਤੀ ਗਈ ਉਨ੍ਹਾਂ ਦੀ ਇਹ ਅਦੁੱਤੀ ਕੁਰਬਾਨੀ ਸਦਾ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਅਮਰ ਰਹੇਗੀ। ਸ਼ਹੀਦਾਂ ਦੀਆਂ ਕੁਰਬਾਨੀਆਂ ਹੀ ਸਾਡੇ ਦੇਸ਼ ਦੀ ਸੁਰੱਖਿਆ, ਆਜ਼ਾਦੀ ਅਤੇ ਸਨਮਾਨ ਦੀ ਮਜ਼ਬੂਤ ਨੀਂਹ ਹਨ। ਅਜਿਹੇ ਵੀਰ ਸਪੂਤਾਂ ’ਤੇ ਪੂਰੇ ਦੇਸ਼ ਨੂੰ ਸਦਾ ਮਾਣ ਰਹੇਗਾ।