18/07/2026
ਹਰ ਹਰ ਮਹਾਦੇਵ🙏🏻
ਪਠਾਨਕੋਟ ਵਿਖੇ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ‘ਚ ਪਹੁੰਚੇ CM
- ਧਾਰਮਿਕ ਆਗੂਆਂ ਦੇ ਮਾਰਗ ਦਰਸ਼ਨ ਦੇ ਮਹੱਤਵ 'ਤੇ ਪਾਇਆ ਚਾਨਣ
- ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਦੇ ਅੰਤ ਦਾ ਦਿੱਤਾ ਭਰੋਸਾ
- ਸੰਗਤ ਨੂੰ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਮਿਲ ਕੇ ਚੱਲਣ ਦਾ ਦਿੱਤਾ ਸੱਦਾ