Helping Hand Society

Helping Hand Society Contact information, map and directions, contact form, opening hours, services, ratings, photos, videos and announcements from Helping Hand Society, Social service, Ghanauli.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੇ ਮਿੱਤਰਾ ਨੂੰ ਬੇਨਤੀ ਹੈ ਜੀ ਆਦਿ ਗੁਰਬਾਣੀ ਚੈਨਲ ਤੇ ਹਰ‌ ਰੋਜ ਕਥਾ ਸਰਵਨ ਕਰੋ ਜੀ ਚੈਨਲ...
05/12/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੇ ਮਿੱਤਰਾ ਨੂੰ ਬੇਨਤੀ ਹੈ ਜੀ ਆਦਿ ਗੁਰਬਾਣੀ ਚੈਨਲ ਤੇ ਹਰ‌ ਰੋਜ ਕਥਾ ਸਰਵਨ ਕਰੋ ਜੀ ਚੈਨਲ ਨੂੰ ਸਕਰਾਇਬ subscribe ਜਰੂਰ ਕਰੋ ਜੀ 🙏🙏🙏🙏🙏

Sabh Ton Pehlan Darshan Karan Wali Daayi Doltan - Giani Sukhwinder Singh Ji | New Katha 2024 Katha - Sabh Ton Pehlan Darshan Karan Wali Daayi DoltanBy - Gia...

05/12/2024
13/06/2024

ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦੇ ਸਹਿਯੋਗ ਨਾਲ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਖੋਲੀ ਗਈ ਐਨ ਏ ਬੀ ਐਲ ਮਾਨਤਾ ਪ੍ਰਾਪਤ ਭਾਰਤ ਸਰਕਾਰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਚੈਰੀਟੇਬਲ ਲੈਬੋਰੇਟਰੀ ਵੱਲੋਂ ਪਿਛਲੇ 8 ਮਹੀਨਿਆ ਦੌਰਾਨ ਘਨੌਲੀ ਇਲਾਕੇ ਦੇ ਨਾਲ ਨਾਲ ਰੋਪੜ ਜਿਲੇ ਤੇ ਹਿਮਾਚਲ ਪ੍ਰਦੇਸ਼ ਦੇ 38 ਪਿੰਡਾਂ ਤੇ ਸ਼ਹਿਰਾਂ ਦੇ 3274 ਲੋਕਾਂ ਨੇ ਸਸਤੇ ਰੇਟਾਂ ਤੇ ਇਸ ਲੈਬੋਰੇਟਰੀ ਦਾ ਲਾਹਾ ਲੈਂਦੇ ਹੋਏ ਆਪਣੇ ਟੈਸਟ ਕਰਵਾਏ ਹਨ । ਇਸ ਮੌਕੇ ਹੈਲਪਿੰਗ ਹੈਂਡ ਸੁਸਾਇਟੀ ਤੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਜਾਦਾ ਹੈ ਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਲੈਬੋਰੇਟਰੀ ਦਾ ਲਾਹਾ ਲੈਣ ਤੇ ਬਜਾਰ ਨਾਲੋਂ ਸਸਤੇ ਰੇਟਾਂ ਤੇ ਆਪਣੇ ਖੂਨ ਦੇ ਟੈਸਟ ਕਰਵਾਉਣ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰੋ ਕਿਸਾਨ ਅੰਦੋਲਨ ਜੋ ਦਿੱਲੀ ਵਿੱਚ ਚੱਲ ਰਿਹਾ ਹੈ। ਉਸ ਲਈ ਹੈਲਪਿਗ ਹੈਡ ਸੁਸਾਇਟੀ ਘਨੌਲੀ ਵੱ...
08/01/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰੋ ਕਿਸਾਨ ਅੰਦੋਲਨ ਜੋ ਦਿੱਲੀ ਵਿੱਚ ਚੱਲ ਰਿਹਾ ਹੈ। ਉਸ ਲਈ ਹੈਲਪਿਗ ਹੈਡ ਸੁਸਾਇਟੀ ਘਨੌਲੀ ਵੱਲੋਂ 2 ਕੁਇੰਟਲ ਆਟੇ ਦੇਬਿਸਕੁਟ ਅਤੇ ਬਰੈਡਾ ਦੀ ਸੇਵਾ ਭੇਜੀ ਜਾ ਰਹੀ ਹੈ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਇਸ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉ ਜੀ ਸੰਪਰਕ :-9417353873, +919464451909

08/01/2021
ਦੁੱਧ ਲੈ ਕੇ ਜੱਥਾ ਦਿੱਲੀ ਲਈ ਰਵਾਨਾ
31/12/2020

ਦੁੱਧ ਲੈ ਕੇ ਜੱਥਾ ਦਿੱਲੀ ਲਈ ਰਵਾਨਾ

ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦੇ ਵੱਲੋਂ ਇਸ ਮਹੀਨੇ 21 ਅਕਤੂਬਰ ਨੂੰ  ਇਕ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਹੈ। ਕਿਸੇ ਵੀ ਦਾਨੀ...
05/10/2020

ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦੇ ਵੱਲੋਂ ਇਸ ਮਹੀਨੇ 21 ਅਕਤੂਬਰ ਨੂੰ ਇਕ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਹੈ। ਕਿਸੇ ਵੀ ਦਾਨੀ ਸੱਜਣ ਮਿਤਰਾਂ ਨੇ ਇਸ ਦੇ ਸੰਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਹੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ।
9464451909 9417353873
9041709868

02/10/2020

ਹੈਲਪਿੰਗ ਹੈਡ ਸੁਸਾਇਟੀ ਘਨੌਲੀ ਵਲੋਂ ਅੱਜ ਮਿਤੀ ੧/੧੦/੨੦ ਨੂੰ ਇੰਦਰ ਪੁਰਾ ਵਿਖੇ ਇੱਕ ਲੋੜਵੰਦ ਪਰਿਵਾਰ ਦੇ ਬਣ ਰਹੇ ਮਕਾਨ ਲਈ 5000/- ਰੁਪਏ ਅਤੇ ਰਾਸਨ ਦੀ ਕਿੱਟ ਭੇਟ ਕੀਤੀ ਗਈ ਸਾਧ ਸੰਗਤ ਜੀ ਸੁਸਾਇਟੀ ਦੀਆਂ ਚਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਜੀ ਵਹਿਗੁਰੂ ਜੀ ਸਭਨਾਂ ਨੂੰ ਚੜਦੀ ਕਲਾ ਬਖਸ਼ੇ ।

Address

Ghanauli

Website

Alerts

Be the first to know and let us send you an email when Helping Hand Society posts news and promotions. Your email address will not be used for any other purpose, and you can unsubscribe at any time.

Share

Category