ਮੇਰਾ Pind ਸਾਰਿਆ To ਸੋਹਣਾ

ਮੇਰਾ Pind ਸਾਰਿਆ To ਸੋਹਣਾ Contact information, map and directions, contact form, opening hours, services, ratings, photos, videos and announcements from ਮੇਰਾ Pind ਸਾਰਿਆ To ਸੋਹਣਾ, Garhshankar.

https://youtu.be/AufPloAGvNo
05/08/2022

https://youtu.be/AufPloAGvNo

Production of Canada phone 📞 +16477108300 Producer Sohan Singh Gidda________________🎧song - veham✔singer - John✔music -✔writer - Online ...

21/07/2022

ਅੱਧੀ ਛੁੱਟੀ ਵੇਲੇ ਸਕੂਲ ਚ ਸ਼ਰਾਰਤਾਂ ਕਰਦੇ ਜੁਆਕਾਂ ਨੇ ਆਪਣੇ ਇੱਕ ਦੋਸਤ ਦੀ ਪਿੱਠ ਉੱਪਰ ਇੱਕ ਕਾਗਜ਼ ਚਿਪਕਾ ਦਿੱਤਾ, ਜਿਸ 'ਤੇ ਲਿਖਿਆ ਸੀ "ਮੈ ਮੂਰਖ ਹਾ" (I am stupid) ਅਤੇ ਸਾਰਿਆਂ ਨੇਂ ਸੌਂਹ ਪਾਂ ਦਿੱਤੀ ਕਿ ਕੋਈ ਉਸ ਮੁੰਡੇ ਨੂੰ ਕੁੱਝ ਨਹੀਂ ਦੱਸੇਗਾ।

ਬੱਚੇ ਵੱਲ ਦੇਖਕੇ ਸਾਰੀ ਜਮਾਤ ਕਿੰਨਾ ਹੀ ਸਮਾ ਸਵਾਦ ਲੈਂਦੀ ਰਹੀ, ਪਰ ਕਿਸੇ ਨੇ ਉਸਨੂੰ ਕੁੱਝ ਨਾ ਦੱਸਿਆ, ਏਸੇ ਤਰ੍ਹਾਂ ਦੋ ਤਿੰਨ ਪੀਰੀਅਡ ਲੰਘ ਗਏ।

ਕੁੱਝ ਦੇਰ ਬਾਅਦ ਗਣਿਤ ਦੀ ਕਲਾਸ ਸ਼ੁਰੂ ਹੋ ਗਈ।
ਗਣਿਤ ਦੇ ਅਧਿਆਪਕ ਨੇ ਬੋਰਡ ਤੇ ਇੱਕ ਬਹੁਤ ਔਖਾ ਸਵਾਲ ਲਿਖ ਦਿੱਤਾ।ਬਹੁਤ ਬੱਚਿਆ ਨੇ ਕੋਸ਼ਿਸ ਕੀਤੀ ਪਰ ਕੋਈ ਵੀ ਸਵਾਲ ਹੱਲ ਨਾ ਕਰ ਸਕਿਆ।

ਆਖ਼ਿਰ ਚ ਉਸ ਬੱਚੇ ਦੀ ਵਾਰੀ ਆ ਗਈ, ਜਦੋਂ ਉਸਨੇ ਬਲੈਕ ਬੋਰਡ ਤੇ ਲਿਖਣਾ ਸ਼ੁਰੂ ਕੀਤਾ ਤਾਂ ਸਾਰੀ ਜਮਾਤ ਦਾ ਹਾਸਾ ਫੁੱਟ ਪਿਆ, ਦੂਜੇ ਪਾਸੇ ਇਹਨਾ ਸਾਰੀਆਂ ਗੱਲਾਂ ਤੋਂ ਅਣਜਾਣ, ਅਪਣੀ ਦੁਨੀਆ ਚ ਮਗਨ, ਉਸ ਬੱਚੇ ਨੇ ਬੋਰਡ ਤੇ ਸਵਾਲ ਹੱਲ ਕਰ ਦਿੱਤਾ।

ਸਭ ਹੈਰਾਨ ਸਨ, ਜਮਾਤ ਚ ਹੁੰਦੀ ਘੁਸਰ- ਮੁਸਰ ਬੰਦ ਹੋ ਗਈ। ਅਧਿਆਪਕ ਨੇ ਤਾੜੀਆ ਮਾਰਕੇ ਹੋਣਹਾਰ ਬੱਚੇ ਦੀ ਹੋਂਸਲਾ ਅਫਜ਼ਾਈ ਕਰਨ ਨੂੰ ਕਿਹਾ,ਫਿਰ ਉਸ ਬੱਚੇ ਨੂੰ ਪੁੱਛਿਆ ਕਿ ਕੀ ਉਹਨੂੰ ਇੱਕ ਕਾਗਜ਼ ਬਾਰੇ ਪਤਾ,ਜਿਹੜਾ ਉਹਦੇ ਕਿਸੇ ਸਹਿਪਾਠੀ ਨੇ ਉਹਦੀ ਪਿੱਠ ਤੇ ਚਿਪਕਾਇਆ ਸੀ,ਕਿ ਕਿਉੰ ਉਹ ਕਿੰਨੀ ਦੇਰ ਤੋਂ ਮਜ਼ਾਕ ਦਾ ਪਾਤਰ ਬਣਿਆ ਹੋਇਆ ਸੀ?"
ਬੱਚੇ ਨੇ ਸਿਰ ਹਿਲਾ ਕਿ ਕਿਹਾ ਨਹੀਂ, ਅਸਲ ਚ ਉਹ ਇਸ ਗੱਲ ਤੋ ਵਾਕਿਫ਼ ਨਹੀਂ ਸੀ।

ਫਿਰ ਅਧਿਆਪਕ ਨੇ ਬਾਕੀ ਜਮਾਤ ਵੱਲ ਮੂੰਹ ਕਰਕੇ ਕਿਹਾ," ਇਸਤੋ ਪਹਿਲਾ ਕਿ ਮੈ ਤਹਾਨੂੰ ਸਜ਼ਾ ਦੇਵੇ, ਮੈ ਦੋ ਗੱਲਾਂ ਦੱਸਣੀਆਂ ਚਾਹਾਂਗਾ।

ਪਹਿਲੀ ਇਹ ਕਿ ਅਪਣੇ ਸਵਾਦ, ਈਰਖਾਂ ਜਾ ਨਫ਼ਰਤ ਕਾਰਨ ਉਮਰ ਭਰ ਲੋਕ ਤੁਹਾਡੀ ਪਿੱਠ ਪਿੱਛੇ ਕੋਈ ਨਾ ਕੋਈ ਠੱਪਾ (lable) ਲਾਉਂਦੇ ਰਹਿਣਗੇ,ਤਾਂ ਕਿ ਉਹ ਤੁਹਾਡੀ ਤਰੱਕੀ ਨੂੰ ਰੋਕ ਸਕਣ। ਜੇਕਰ ਉਸ ਬੱਚੇ ਨੂੰ ਕਾਗ਼ਜ਼ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਉਹ ਕਦੇ ਸਵਾਲ ਹੱਲ ਕਰਨ ਲਈ ਅੱਗੇ ਨਾ ਆਉਂਦਾ। ਇਸ ਲਈ ਲੋਕਾਂ ਦੇ ਦਿੱਤੇ ਇਹਨਾ ਠੱਪਿਆਂ ਦੀ ਕਦੀ ਪਰਵਾਹ ਨਾ ਕਰੋ,ਬਲਕਿ ਜਿੰਦਗ਼ੀ ਚ ਆਇਆ, ਹਰੇਕ ਮੌਕਾ,ਸਿੱਖਣ,ਅੱਗੇ ਵੱਧਣ,ਅਤੇ ਅਪਣੇ ਆਪ ਨੂੰ ਸੁਧਾਰਨ ਲਈ ਵਰਤੋਂ।

ਦੂਜਾ ਇਹ ਸਾਫ਼ ਹੈ ਕਿ ਤੁਹਾਡੇ ਵਿਚੋਂ ਕੋਈ ਵੀ ਇਸ ਬੱਚੇ ਦਾ ਸੱਚਾ ਦੋਸਤ ਨਹੀਂ ਜਿਹੜਾ ਕਾਗ਼ਜ਼ ਹਟਾਉਣ ਬਾਰੇ ਦੱਸ ਦਿੰਦਾ।

ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਿੰਦਗੀ ਦੀ ਖੂਬਸਰਤੀ ਇਸ ਵਿੱਚ ਨਹੀਂ ਕਿ ਤੁਹਾਡੇ ਕਿੰਨੇ ਦੋਸਤ ਨੇ, ਬਲਕਿ ਇਸ ਗੱਲ ਵਿੱਚ ਹੈ ਕਿ ਉਹਨਾ ਚੋ ਵਫਾਦਾਰ, ਅਤੇ ਮੁਸੀਬਤ ਸਮੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹਨ ਵਾਲੇ ਕਿੰਨੇ ਨੇ।

ਹੁਣ ਜਮਾਤ ਚ ਬੈਠੈ ਕਈ ਬੱਚੇ "I am stupid" ਵਾਲ਼ਾ ਕਾਗ਼ਜ਼ ਅਪਣੀ ਪਿੱਠ ਤੇ ਚਿਪਕਿਆ ਮਹਿਸੂਸ ਕਰ ਰਹੇ ਸਨ।

ਸਾਡੇ ਸਭ ਨਾਲ ਵੀ ਜਿੰਦਗੀ ਵਿੱਚ ਇਹ ਕੇਸ ਹੁੰਦਾ ਹੈ।ਬਸ ਉਸ ਬੱਚੇ ਵਾਂਗ ਅਣਜਾਣ ਬਣਕੇ ਮਸਤੀ ਚ ਰਹਿਣ ਦਾ ਮਜ਼ਾ ਹੀ ਵੱਖਰਾ ਹੈ।
*ਇਕਬਾਲ ਸੁੱਖੀ ਦੀ ਵਾਲ ਤੋਂ ਧੰਨਵਾਦ ਸਹਿਤ*

31/05/2022
12/06/2021

ਇਕ ਵਾਰ 9 ਨੇ 8 ਨੂੰ ਥੱਪੜ ਮਾਰਿਆ,
8 ਰੋਣ ਲਗ ਪਿਆ......,
8 ਨੇ 9 ਨੂੰ ਪੁਛਿਆ ਤੂੰ ਮੇਰੇ ਥੱਪੜ ਕਿਉ ਮਾਰਿਆ ?

9 ਬੋਲਿਆ ਮੈ ਵੱਡਾ ਹਾ ਮੈ ਮਾਰ ਸਕਦਾ ਹਾ ,

,ਇਹ ਗਲ ਸੁਣ ਕਿ 8 ਨੇ 7 ਨੂੰ ਥੱਪੜ ਮਾਰਿਆ,
ਅਤੇ 9 ਵਾਲੀ ਗਲ ਦੁਹਰਾ ਦਿੱਤੀ,
7 ਨੇ 6 ਨੂੰ......
6 ਨੇ 5 ਨੂੰ......
5 ਨੇ 4 ਨੂੰ......
4 ਨੇ 3 ਨੂੰ......
3 ਨੇ 2 ਨੂੰ......
2 ਨੇ 1 ਨੂੰ......
ਹੁਣ 1 ਕਿਸ ਨੂੰ ਥੱਪੜ ਮਾਰੇ ਕਿਉਂਕਿ 1 ਤੋ ਹੇਠਾਂ ਤਾ 0 ਹੈ,
1 ਨੇ 0 ਨੂੰ ਥੱਪੜ ਨਹੀ
ਮਾਰਿਆ ,
0 ਨੂੰ ਪਿਅਾਰ ਨਾਲ ਉਠਾਇਆ ਤੇ ਆਪਣੇ ਕੋਲ ਬਿਠਾ ਲਿਆ,
ਜਿਉ ਹੀ 1 ਨੇ 0 ਨੂੰ ਬਿਠਾਇਆ ਤਾ 1 ਦੀ ਤਾਕਤ 10 ਹੋ ਗਈ,
ਇਹ ਸਭ ਦੇਖ ਕਿ 9 ਦੀ ਹਾਲਤ ਖਰਾਬ ਹੋ ਗਈ,
ਜ਼ਿੰਦਗੀ ਚ ਕਿਸੇ ਦਾ ਸਾਥ ਹੋਣਾ ਕਾਫੀ ਹੁੰਦਾ ਹੈ,
ਮੋਡੇ ਤੇ ਕਿਸੇ ਦਾ ਹਥ ਹੋਣਾ ਵੀ ਕਾਫੀ ਹੈ,
ਦੂਰ ਹੋਵੇ ਜਾ ਨਜ਼ਦੀਕ ਕੋਈ ਫਰਕ ਨਹੀ ਪੈਦਾ,
ਅਨਮੋਲ ਰਿਸ਼ਤਿਆ ਦਾ ਅਹਿਸਾਸ ਹੀ ਕਾਫੀ ਹੈ,

ਕਿਸੇ ਦੀਆਂ ਮਜਬੂਰੀਆਂ ਤੇ ਹੱਸਣਾ ਨਹੀ ਚਾਹੀਦਾ,
ਮਜਬੂਰੀਆਂ ਕੋਈ ਖਰੀਦ ਕਿ ਨਹੀ ਲਿਆਉਦਾ,
ਵਕਤ ਤੋ ਡਰਨਾ ਚਾਹੀਦਾ ਬੁਰਾ ਵਕਤ ਕਿਸੇ ਨੂੰ ਪੁੱਛ ਕਿ ਨਹੀ ਆਉਂਦਾ,
ਅਕਲ ਕਿੰਨੀ ਵੀ ਤੇਜ ਹੋਵੇ, ਨਸੀਬ ਤੋ ਬਿਨਾਂ ਜਿੱਤ ਨਹੀ ਸਕਦੀ,
ਬੀਰਬਲ ਅਕਲਮੰਦ ਹੋਣ ਦੇ ਬਾਵਜੂਦ ਕਦੇ ਬਾਦਸ਼ਾਹ ਨਾ ਬਣ ਸਕਿਆ

23/05/2021

Share......

Comment kr k dsoo 👈🏻
06/12/2020

Comment kr k dsoo 👈🏻

Address

Garhshankar
144527

Website

Alerts

Be the first to know and let us send you an email when ਮੇਰਾ Pind ਸਾਰਿਆ To ਸੋਹਣਾ posts news and promotions. Your email address will not be used for any other purpose, and you can unsubscribe at any time.

Share