Dr. BR Ambedkar Mission Trust Garhshankar

Dr. BR Ambedkar Mission Trust Garhshankar Contact information, map and directions, contact form, opening hours, services, ratings, photos, videos and announcements from Dr. BR Ambedkar Mission Trust Garhshankar, Social service, Nangal Road, Garhshankar.

09/09/2026
ਪਿਛਲੇ ਦਿਨੀਁ ਡਾ. ਬੀ. ਆਰ.ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਦੇ ਬਹੁਤ ਹੀ ਸਤਿਕਾਰਯੋਗ ਟਰੱਸਟੀ ਮੈਬਰ ਡਾ. ਸੋਨੀਆ ਦੁੱਗਲ ਜੀ ਵਲੋਂ DAO Kullu ਦੇ...
17/06/2026

ਪਿਛਲੇ ਦਿਨੀਁ ਡਾ. ਬੀ. ਆਰ.ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਦੇ ਬਹੁਤ ਹੀ ਸਤਿਕਾਰਯੋਗ ਟਰੱਸਟੀ ਮੈਬਰ ਡਾ. ਸੋਨੀਆ ਦੁੱਗਲ ਜੀ ਵਲੋਂ DAO Kullu ਦੇ ਅਹੁਦੇ ਤੋਂ pre mature ਰਿਟਾਇਰਮੈਂਟ ਲਈ ਗਈ ਹੈ ਜਿਸ ਦੇ ਸੰਦਰਭ ਵਿੱਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮੰਡੀ ਜ਼ੋਨ ਦੇ ਆਯੂਸ਼ ਵਿਭਾਗ ਵਲੋ ਵੱਖ-ਵੱਖ ਪਾਰਟੀਆਂ ਆਯੋਜਿਤ ਕਰਕੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਸੋਨੀਆ ਦੁੱਗਲ ਜੀ ਅਤੇ ਡਾ.ਅਵਤਾਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ।

ਪਿਛਲੇ ਦਿਨੀਂ ਮਿਸ਼ਨਰੀ ਸਾਥੀ ਡਾ. ਅਜੇ ਬਸਰਾ ਜੀ ਵਲੋਂ ਤਰੱਕੀ ਉਪਰੰਤ  ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਬਤੌਰ SMO ਅਹੁਦਾ ਸੰਭਾਲਿਆ ਗਿਆ। ਅੱਜ ਡਾ. ...
09/05/2026

ਪਿਛਲੇ ਦਿਨੀਂ ਮਿਸ਼ਨਰੀ ਸਾਥੀ ਡਾ. ਅਜੇ ਬਸਰਾ ਜੀ ਵਲੋਂ ਤਰੱਕੀ ਉਪਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਬਤੌਰ SMO ਅਹੁਦਾ ਸੰਭਾਲਿਆ ਗਿਆ। ਅੱਜ ਡਾ. ਬੀ. ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।

Address

Nangal Road
Garhshankar

Telephone

+919463014157

Website

Alerts

Be the first to know and let us send you an email when Dr. BR Ambedkar Mission Trust Garhshankar posts news and promotions. Your email address will not be used for any other purpose, and you can unsubscribe at any time.

Shortcuts

Share

Category